×

Nós usamos os cookies para ajudar a melhorar o LingQ. Ao visitar o site, você concorda com a nossa política de cookies.

LingQ Mini Stories, ਕਹਾਣੀ 47 - ਜੈਸਮੀਨ ਨੂੰ ਕੰਮ 'ਤੇ ਸਮੱਸਿਆ ਹੈ – Texto para ler

LingQ Mini Stories, ਕਹਾਣੀ 47 - ਜੈਸਮੀਨ ਨੂੰ ਕੰਮ 'ਤੇ ਸਮੱਸਿਆ ਹੈ

Iniciante 2 lição de Punjabi para praticar a leitura

Comece a aprender esta lição agora

ਕਹਾਣੀ 47 - ਜੈਸਮੀਨ ਨੂੰ ਕੰਮ 'ਤੇ ਸਮੱਸਿਆ ਹੈ

ਜੈਸਮੀਨ ਨੇ ਹਾਲ ਹੀ ਵਿੱਚ ਨਵੀਂ ਨੌਕਰੀ ਸ਼ੁਰੂਕੀਤੀ ਹੈ।

ਉਹ ਕੰਮ ਦਾ ਬਹੁਤ ਆਨੰਦ ਲੈ ਰਹੀ ਹੈ, ਹਾਲਾਂਕਿ

ਉਸਨੂੰ ਆਪਣੇ ਬਾਸ ਪ੍ਰਤੀ ਕੁੱਝ ਦਿੱਕਤਾਂ ਆ ਰਹੀਆਂ ਹਨ।

ਮੀਟਿੰਗਾਂ ਦੋਰਾਨ, ਜੇਕਰ ਉਹ ਕੁੱਝ ਕਹਿਣ ਦੀ ਕੋਸ਼ਿਸ਼ਕਰਦੀ ਹੈ,

ਬਾਸ ਉਸਨੂੰ ਬੋਲਣ ਨਹੀਂ ਦਿੰਦਾ।

ਉਹ ਉਮੀਦ ਕਰਦੀ ਹੈ ਕਿ ਉਹ ਉਸਨੂੰ ਬੋਲਣ ਦਾ ਹੋਰ ਮੋਕਾ ਦੇਵੇਗਾ,

ਅਤੇ ਉਹ ਪਸੰਦ ਕਰੇਗੀ ਜੇਕਰ ਉਹ ਉਸਦੇ ਵਿਚਾਰਾਂ ਦੀ ਹੋਰ ਪਰਵਾਹ ਕਰੇਗਾ।

ਉਹ ਉਮੀਦ ਕਰਦੀ ਹੈ ਕਿ ਉਹ ਇਸ ਦਿੱਕਤ ਦਾ ਹੱਲ ਕੱਢਣ ਦੇ ਕਾਬਿਲ ਹੋਵੇਗੀ।

ਉਹ ਦੁਬਾਰਾ ਨਵੀਂ ਨੌਕਰੀ ਲੱਭ ਸਕਦੀ ਹੈ,

ਪਰ ਸਮੁੱਚੇ ਤੋਰ ‘ਤੇ ਉਹ ਸੋਚਦੀ ਹੈ ਕਿ ਇਹ ਬਿਹਤਰ ਹੋਵੇਗਾ ਜੇਕਰ ਉਹ ਇੱਥੇ ਹੀ ਟਿਕੀ ਰਹੇ।

ਅ)

ਮੈਂ ਪਿਛਲੇ ਸਾਲ ਨਵੀਂ ਨੌਕਰੀ ਸ਼ੁਰੂਕੀਤੀ ਹੈ।

ਪਹਿਲਾਂ, ਮੈਂ ਕੰਮ ਦਾ ਬਹੁਤ ਆਨੰਦ ਲਿਆ,

ਹਾਲਾਂਕਿ ਮੈਨੂੰ ਆਪਣੇ ਬਾਸ ਪ੍ਰਤੀ ਕੁੱਝ ਦਿੱਕਤਾਂ ਆ ਰਹੀਆਂ ਸਨ।

ਮੀਟਿੰਗਾਂ ਦੋਰਾਨ, ਜੇਕਰ ਮੈਂ ਕੁੱਝ ਕਹਿਣ ਦੀ ਕੋਸ਼ਿਸ਼ਕਰਦੀ,

ਬਾਸ ਮੈਨੂੰ ਬੋਲਣ ਨਹੀਂ ਦਿੰਦਾ।

ਮੈਂ ਉਮੀਦ ਕੀਤੀ ਕਿ ਉਹ ਮੈਨੂੰ ਬੋਲਣ ਦਾ ਹੋਰ ਮੋਕਾ ਦੇਵੇਗਾ,

ਅਤੇ ਮੈਂ ਪਸੰਦ ਕਰਦੀ ਜੇਕਰ ਉਹ ਮੇਰੇ ਵਿਚਾਰਾਂ ਦੀ ਹੋਰ ਪਰਵਾਹ ਕਰਦਾ।

ਮੈਂ ਉਮੀਦ ਕੀਤੀ ਸੀ ਕਿ ਮੈਂ ਇਸ ਦਿੱਕਤ ਦਾ ਹੱਲ ਕੱਢਣ ਦੇ ਕਾਬਿਲ ਹੋਵਾਂਗੀ।

ਮੈਂ ਦੁਬਾਰਾ ਨਵੀਂ ਨੌਕਰੀ ਲੱਭ ਸਕਦੀ ਸੀ, ਪਰ ਸਮੁੱਚੇ ਤੋਰ ‘ਤੇ ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਜੇਕਰ ਮੈਂ ਇੱਥੇ ਹੀ ਟਿਕੀ ਰਹਾਂ।

ਪ੍ਰਸ਼ਨ:

1) ਜੈਸਮੀਨ ਨੇ ਹਾਲ ਹੀ ਵਿੱਚ ਨਵੀਂ ਨੌਕਰੀ ਸ਼ੁਰੂਕੀਤੀ ਸੀ। ਜੈਸਮੀਨ ਨੇ ਹਾਲ ਹੀ ਵਿੱਚ ਕੀ ਕੀਤਾ ਸੀ? ਜੈਸਮੀਨ ਨੇ ਹਾਲ ਹੀ ਵਿੱਚ ਨਵੀਂ ਨੌਕਰੀ ਸ਼ੁਰੂਕੀਤੀ ਸੀ।

2) ਉਹ ਕੰਮ ਦਾ ਬਹੁਤ ਆਨੰਦ ਲੈ ਰਹੀ ਹੈ। ਉਹ ਕੰਮ ਦਾ ਆਨੰਦ ਲੈ ਰਹੀ ਹੈ? ਹਾਂ, ਉਹ ਕੰਮ ਦਾ ਬਹੁਤ ਆਨੰਦ ਲੈ ਰਹੀ ਹੈ।

3) ਉਸਨੂੰ ਆਪਣੇ ਬਾਸ ਪ੍ਰਤੀ ਕੁੱਝ ਦਿੱਕਤਾਂ ਆ ਰਹੀਆਂ ਹਨ। ਉਸਨੂੰ ਕਿਸ ਨਾਲ ਦਿੱਕਤਾਂ ਆ ਰਹੀਆਂ ਹਨ? ਉਸਨੂੰ ਆਪਣੇ ਬਾਸ ਪ੍ਰਤੀ ਕੁੱਝ ਦਿੱਕਤਾਂ ਆ ਰਹੀਆਂ ਹਨ।

4) ਮੀਟਿੰਗਾਂ ਦੋਰਾਨ, ਜੇਕਰ ਉਹ ਕੁੱਝ ਕਹਿਣ ਦੀ ਕੋਸ਼ਿਸ਼ਕਰਦੀ ਹੈ, ਬਾਸ ਉਸਨੂੰ ਬੋਲਣ ਨਹੀਂ ਦਿੰਦਾ। ਮੀਟਿੰਗਾਂ ਦੋਰਾਨ ਕੀ ਹੁੰਦਾ ਹੈ?

ਮੀਟਿੰਗਾਂ ਦੋਰਾਨ, ਜੇਕਰ ਉਹ ਕੁੱਝ ਕਹਿਣ ਦੀ ਕੋਸ਼ਿਸ਼ਕਰਦੀ ਹੈ, ਬਾਸ ਉਸਨੂੰ ਬੋਲਣ ਨਹੀਂ ਦਿੰਦਾ।

5) ਮੈਂ ਉਮੀਦ ਕੀਤੀ ਕਿ ਉਹ ਮੈਨੂੰ ਬੋਲਣ ਦਾ ਹੋਰ ਮੋਕਾ ਦੇਵੇਗਾ। ਤੁਸੀਂ ਕੀ ਉਮੀਦ ਕੀਤੀ? ਮੈਂ ਉਮੀਦ ਕੀਤੀ ਕਿ ਉਹ ਮੈਨੂੰ ਬੋਲਣ ਦਾ ਹੋਰ ਮੋਕਾ ਦੇਵੇਗਾ।

6) ਮੈਂ ਪਸੰਦ ਕਰਦੀ ਜੇਕਰ ਉਹ ਮੇਰੇ ਵਿਚਾਰਾਂ ਦੀ ਹੋਰ ਪਰਵਾਹ ਕਰਦਾ। ਤੁਸੀਂ ਕੀ ਪਸੰਦ ਕਰਦੇ? ਮੈਂ ਪਸੰਦ ਕਰਦੀ ਜੇਕਰ ਉਹ ਮੇਰੇ ਵਿਚਾਰਾਂ ਦੀ ਹੋਰ ਪਰਵਾਹ ਕਰਦਾ।

7) ਮੈਂ ਉਮੀਦ ਕੀਤੀ ਕਿ ਮੈਂ ਇਸ ਦਿੱਕਤ ਦਾ ਹੱਲ ਕਰਨ ਦੇ ਕਾਬਿਲ ਹੋਵਾਂਗੀ। ਤੁਸੀਂ ਕੀ ਉਮੀਦ ਕੀਤੀ? ਮੈਂ ਉਮੀਦ ਕੀਤੀ ਸੀ ਕਿ ਮੈਂ ਇਸ ਦਿੱਕਤ ਦਾ ਹੱਲ ਕਰਨ ਦੇ ਕਾਬਿਲ ਹੋਵਾਂਗੀ।

8) ਮੈਂ ਦੁਬਾਰਾ ਨਵੀਂ ਨੌਕਰੀ ਲੱਭ ਸਕਦੀ ਸੀ, ਪਰ ਸਮੁੱਚੇ ਤੋਰ ‘ਤੇ ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਜੇਕਰ ਮੈਂ ਇੱਥੇ ਹੀ ਟਿਕੀ ਰਹਾਂ। ਤੁਸੀਂ ਨਵੀਂ ਨੌਕਰੀ ਕਿਉਂ ਨਹੀਂ ਲੱਭੀ?

ਕਿਉਂਕਿ ਸਮਉਚੇ ਤੋਰ ‘ਤੇ ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਜੇਕਰ ਮੈਂ ਇੱਥੇ ਹੀ ਟਿਕੀ ਰਹਾਂ।

Learn languages from TV shows, movies, news, articles and more! Try LingQ for FREE