×

Nós usamos os cookies para ajudar a melhorar o LingQ. Ao visitar o site, você concorda com a nossa política de cookies.

LingQ Mini Stories, ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾ… – Texto para ler

LingQ Mini Stories, ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾਕਾਰ

Iniciante 2 lição de Punjabi para praticar a leitura

Comece a aprender esta lição agora

ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾਕਾਰ

ਹੁਣ ਦੋ ਦੋਸਤਾਂ ਦੀ ਕਹਾਣੀ। ਮਰੀਅਮ ਅਤੇ ਜ਼ੋਰਾ।

ਉ) ਮਰੀਅਮ ਅਤੇ ਜ਼ੋਰਾ ਹਾਈ ਸਕੂਲ ਤੋਂ ਦੋਸਤ ਰਹੇ ਸਨ।

ਉਹ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ।

ਜ਼ੋਰਾ ਦਾ ਪੰਸਦੀਦਾ ਐਕਟਰ ਉਸ ਵੇਲੇ ਲੰਬਾ ਅਤੇ ਸੋਹਣਾ ਸੀ।

ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ, ਅਤੇ ਬਹੁਤ ਮਸ਼ਹੂਰ ਸੀ।

ਜ਼ੋਰਾ ਦਾ ਪਸੰਦੀਦਾ ਐਕਟਰ ਵੀ ਆਪਣੇ ਸਮੇਂ ਬਹੁਤ ਮਸ਼ਹੂਰ ਰਿਹਾ ਸੀ।

ਅਤੇ ਜ਼ੋਰਾ ਨੇ ਸੋਚਿਆ ਕਿ ਉਹ ਸੱਭ ਤੋਂ ਸੋਹਣਾ ਐਕਟਰ ਸੀ।

ਮਰੀਅਮ ਜ਼ੋਰਾ ਨਾਲ ਸਹਿਮਤ ਨਹੀਂ ਸੀ।

ਉਹ ਸੋਚਦੀ ਸੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਵਾਲੇ ਤੋਂ ਵੱਧ ਸੋਹਣਾ ਸੀ।

ਮਰੀਅਮ ਅਤੇ ਜ਼ੋਰਾ ਇਸ ਬਾਰੇ ਸਕੂਲ ਵਿੱਚ ਰੋਜ਼ ਗੱਲ ਕਰਦੇ ਸਨ।

ਉਹ ਚਾਹੁੰਦੇ ਸਨ ਕਿ ਇੱਕ ਮਸ਼ਹੂਰ ਵਿਅਕਤੀ ਨੂੰ ਮਿਲਣ।

ਹੁਣ ਮਰੀਅਮ ਕਹਾਣੀ ਦੱਸਦੀ ਹੈ।

ਅ)

ਜ਼ੋਰਾ ਅਤੇ ਮੈਂ ਹਾਈ ਸਕੂਲ ਤੋਂ ਦੋਸਤ ਹਾਂ।

ਅਸੀਂ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ ਹਾਂ।

ਮੇਰਾ ਹੁਣ ਪਸੰਦੀਦਾ ਐਕਟਰ ਉੱਚਾ ਅਤੇ ਸੋਹਣਾ ਹੈ।

ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਆਵੇਗਾ, ਅਤੇ ਬਹੁਤ ਮਸ਼ਹੂਰ ਰਹੇਗਾ।

ਜ਼ੋਰਾ ਦਾ ਪਸੰਦੀਦਾ ਐਕਟਰ ਵੀ ਬਹੁਤ ਮਸ਼ਹੂਰ ਹੈ।

ਅਤੇ ਉਹ ਸੋਚਦਾ ਹੈ ਕਿ ਉਹ ਸੱਭ ਤੋਂ ਸੋਹਣਾ ਹੈ।

ਮੈਂ ਜ਼ੋਰਾ ਨਾਲ ਸਹਿਮਤ ਨਹੀਂ ਹਾਂ।

ਮੈਂ ਸੋਚਦੀ ਰਹਾਂਗੀ ਕਿ ਮੇਰਾ ਪਸੰਦੀਦਾ ਐਕਟਰ ਜ਼ੋਰਾ ਵਾਲੇ ਤੋਂ ਵੱਧ ਸੋਹਣਾ ਹੈ।

ਅਸੀਂ ਹਰ ਰੋਜ਼ ਸਕੂਲ ਵਿੱਚ ਇਸ ਬਾਰੇ ਗੱਲ ਕਰਾਂਗੇ।

ਅਸੀਂ ਹਮੇਸ਼ਾਂ ਚਾਹੁੰਦੇ ਰਹਾਂਗੇ ਕਿ ਇੱਕ ਮਸ਼ਹੂਰ ਵਿਅਕਤੀ ਨੂੰ ਮਿਲੀਏ।

ਹੁਣ ਕੁੱਝ ਸਵਾਲ ਹਯਣ। ਦੇਖਦੇ ਹਾਂ ਜੇ ਤੁਸੀਂ ਉਹਨਾਂ ਦਾ ਜਵਾਬ ਮੇਰੇ ਨਾਲ ਦੇ ਸਕਦੇ ਹੋ, ਜਾਂ ਤੁਸੀਂ ਸਿਰਫ ਸੁਣ ਸਕਦੇ ਹੋ।

ਪ੍ਰਸ਼ਨ:

1) ਜ਼ੋਰਾ ਅਤੇ ਮਰੀਅਮ ਹਾਈ ਸਕੂਲ ਤੋਂ ਦੋਸਤ ਰਹੇ ਸਨ। ਜ਼ੋਰਾ ਅਤੇ ਮਰੀਅਮ ਕਦੋਂ ਤੋਂ ਦੋਸਤ ਸਨ? ਉਹ ਹਾਈ ਸਕੂਲ ਤੋਂ ਦੋਸਤ ਰਹੇ ਸਨ।

2) ਉਹ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ। ਉਹਨਾਂ ਨੇ ਆਮ ਤੋਰ ‘ਤੇ ਇੱਕਠੇ ਕੀ ਕੀਤਾ? ਉਹ ਆਮ ਤੋਰ ‘ਤੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ।

3) ਮਰੀਅਮ ਦਾ ਪਸੰਦੀਦਾ ਐਕਟਰ ਲੰਬਾ ਅਤੇ ਸੋਹਣਾ ਸੀ। ਮਰੀਅਮ ਦਾ ਪਸੰਦੀਦਾ ਐਕਟਰ ਕਿਸ ਤਰ੍ਹਾਂ ਦਾ ਲੱਗਦਾ ਸੀ?

ਉਸਦਾ ਪਸੰਦੀਦਾ ਐਕਟਰ ਲੰਬਾ ਅਤੇ ਸੋਹਣਾ ਸੀ।

4) ਮਰੀਅਮ ਦਾ ਪਸੰਦੀਦਾ ਐਕਟਰ ਬਹੁਤ ਮਸ਼ਹੂਰ ਰਿਹਾ ਸੀ ਕਿਉਂਕਿ ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ। ਮਰੀਅਮ ਦਾ ਪਸੰਦੀਦਾ ਐਕਟਰ ਕਿੰਨਾ ਮਸ਼ਹੂਰ ਰਿਹਾ ਸੀ?

ਉਹ ਬਹੁਤ ਮਸ਼ਹੂਰ ਰਿਹਾ ਸੀ। ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ।

5) ਜ਼ੋਰਾ ਸੋਚਦਾ ਹੈ ਕਿ ਉਸਦਾ ਪਸੰਦੀਦਾ ਐਕਟਰ ਸੱਭ ਤੋਂ ਸੋਹਣਾ ਹੈ। ਜ਼ੋਰਾ ਕੀ ਸੋਚਦਾ ਹੈ ਕਿ ਕਿਹੜਾ ਐਕਟਰ ਸੱਭ ਤੋਂ ਸੋਹਣਾ ਹੈ?

ਜ਼ੋਰਾ ਸੋਚਦਾ ਹੈ ਕਿ ਉਸਦਾ ਪਸੰਦੀਦਾ ਐਕਟਰ ਸੱਭ ਤੋਂ ਵੱਧ ਸੋਹਣਾ ਹੈ।

6) ਮਰੀਅਮ ਸੋਚਦੀ ਰਹੇਗੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ।

ਮਰੀਅਮ ਕਿਹੜੇ ਐਕਟਰ ਬਾਰੇ ਸੋਚਦੀ ਰਹੇਗੀ ਜੋ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ? ਮਰੀਅਮ ਸੋਚਦੀ ਰਹੇਗੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ।

7) ਮਰੀਅਮ ਅਤੇ ਜ਼ੋਰਾ ਆਪਣੇ ਪਸੰਦੀਦਾ ਐਕਟਰਾਂ ਬਾਰੇ ਹਰ ਰੋਜ਼ ਗੱਲਾਂ ਕਰਦੇ ਰਹਿਣਗੇ। ਮਰੀਅਮ ਅਤੇ ਜ਼ੋਰਾ ਆਪਣੇ ਪਸੰਦੀਦਾ ਐਕਟਰਾਂ ਬਾਰੇ ਕਿੰਨੀ ਵਾਰ ਗੱਲ ਕਰਨਗੇ?

ਉਹ ਆਪਣੇ ਪਸੰਦੀਦਾ ਐਕਟਰਾਂ ਬਾਰੇ ਹਰ ਰੋਜ਼ ਗੱਲਾਂ ਕਰਦੇ ਰਹਿਣਗੇ।

8) ਉਹ ਚਾਹੁੰਣਗੇ ਕਿ ਇੱਕ ਦਿਨ ਮਸ਼ਹੂਰ ਵਿਅਕਤੀ ਨੂੰ ਮਿਲਣ। ਉਹ ਕਿਹੜੀ ਚੀਜ਼ ਹੈ ਜੋ ਉਹ ਇੱਕ ਦਿਨ ਚਾਹੁੰਣਗੇ?

ਉਹ ਚਾਹੁੰਣਗੇ ਕਿ ਇੱਕ ਦਿਨ ਮਸ਼ਹੂਰ ਵਿਅਕਤੀ ਨੂੰ ਮਿਲਣ। ਅਤੇ ਇਹ ਕਹਾਣੀ ਸੀ ਦੋਸਤਾਂ ਮਰੀਅਮ ਅਤੇ ਜ਼ੋਰਾ ਦੀ।

Learn languages from TV shows, movies, news, articles and more! Try LingQ for FREE