×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 30 - ਸ਼ਨਿੱਚਰਵਾਰ ਨੂੰ ਜੋਸ਼ – Tekstas skaitymui

LingQ Mini Stories, ਕਹਾਣੀ 30 - ਸ਼ਨਿੱਚਰਵਾਰ ਨੂੰ ਜੋਸ਼

Pradedantysis 2 Pandžabų kalba pamoka, skirta skaitymo praktikai

Pradėkite mokytis šios pamokos dabar

ਕਹਾਣੀ 30 - ਸ਼ਨਿੱਚਰਵਾਰਨੂੰ ਜੋਸ਼

ਜੋਸ਼ਸ਼ਨਿੱਚਰਵਾਰਜਲਦੀ ਉਠਿਆ ਕਰਦਾ ਸੀ।

ਆਮ ਤੋਰ ‘ਤੇ ਉਹ ਮੌਸਮ ਦੇਖਣ ਲਈ ਬਾਹਰ ਦੇਖਦਾ ਸੀ।

ਅਕਸਰ ਉਸਨੇ ਦੇਖਿਆ ਸੀ ਕਿ ਮੌਸਮ ਸੁਹਾਵਣਾ ਅਤੇ ਰੋਸ਼ਨਦਾਰਸੀ।

ਜਦੋਂ ਇਹ ਹੁੰਦਾ ਸੀ, ਜੋਸ਼ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ।

ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ।

ਹਰ ਵਾਰ ਜਦੋਂ ਉਹ ਜਾਂਦਾ, ਉਹ ਪਹਿਲਾਂ ਆਪਣਾ ਬਾਥਿੰਗ ਸੂਟ ਦੇਖਦਾ।

ਪਰ ਹਰ ਵਾਰ ਉਸਦੇ ਬਾਥਿੰਗ ਸੂਟ ਨੂੰ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਸੀ।

ਆਮ ਤੋਰ ‘ਤੇ ਜੋਸ਼ਆਖਿਰਕਾਰ ਇਸਨੂੰ ਆਪਣੀ ਅਲਮਾਰੀ ਵਿੱਚ ਲੱਭ ਲੈਂਦਾ ਸੀ।

ਕਈ ਵਾਰ, ਜਦੋਂ ਉਹ ਜਾਣ ਲਈ ਤਿਆਰ ਹੁੰਦਾ, ਮੌਸਮ ਬੱਦਲ ਵਾਲਾ ਬਣ ਜਾਂਦਾ ਸੀ!

ਫਿਰ ਉਹ ਅਗਲੇ ਦਿਨ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੁੰਦਾ ਸੀ।

ਅ)

ਮੈਂ ਸ਼ਨਿੱਚਰਵਾਰਨੂੰ ਜਲਦੀ ਉਠ ਰਿਹਾ ਹਾਂ।

ਆਮ ਤੋਰ ‘ਤੇ, ਮੈਂ ਮੌਸਮ ਦੇਖਣ ਲਈ ਬਾਹਰ ਦੇਖਦਾ ਹਾਂ।

ਅਕਸਰ, ਮੈਂ ਦੇਖ ਰਿਹਾ ਹਾਂ ਕਿ ਮੌਸਮ ਸੁਹਾਵਣਾ ਅਤੇ ਰੋਸ਼ਨਦਾਰਹੈ।

ਜਦੋਂ ਇਹ ਹੁੰਦਾ ਹੈ, ਮੈਂ ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਹਾਂ।

ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਹੈ।

ਹਰ ਵਾਰ ਜਦੋਂ ਮੈਂ ਜਾਂਦਾ ਹਾਂ, ਪਹਿਲਾਂ ਮੈਂ ਆਪਣਾ ਬਾਥਿੰਗ ਸੂਟ ਦੇਖਦਾ ਹਾਂ।

ਪਰ ਹਰ ਵਾਰ ਮੇਰੇ ਬਾਥਿੰਗ ਸੂਟ ਨੂੰ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਹੈ।

ਆਮ ਤੋਰ ‘ਤੇ ਮੈਂ ਆਖਿਰਕਾਰ ਇਸਨੂੰ ਆਪਣੀ ਅਲਮਾਰੀ ਵਿੱਚ ਲੱਭ ਲੈਂਦਾ ਹਾਂ।

ਕਈ ਵਾਰ, ਜਦੋਂ ਮੈਂ ਜਾਣ ਲਈ ਤਿਆਰ ਹੁੰਦਾ ਹਾਂ, ਮੌਸਮ ਬੱਦਲ ਵਾਲਾ ਬਣ ਜਾਂਦਾ ਹੈ!

ਫਿਰ ਮੈਂ ਅਗਲੇ ਦਿਨ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹਾਂ।

ਪ੍ਰਸ਼ਨ:

1) ਜੋਸ਼ਸ਼ਨਿੱਚਰਵਾਰਜਲਦੀ ਉਠਿਆ ਕਰਦਾ ਸੀ। ਕੀ ਜੋਸ਼ਸ਼ਨਿੱਚਰਵਾਰਦੇਰ ਨਾਲ ਉਠਿਆ ਕਰਦਾ ਸੀ? ਨਹੀਂ, ਜੋਸ਼ਸ਼ਨਿੱਚਰਵਾਰਜਲਦੀ ਉਠਿਆ ਕਰਦਾ ਸੀ।

2) ਆਮ ਤੋਰ ‘ਤੇ ਜੋਸ਼ਮੌਸਮ ਦੇਖਣ ਲਈ ਬਾਹਰ ਦੇਖਦਾ ਸੀ। ਜੋਸ਼ਆਮ ਤੋਰ ‘ਤੇ ਮੌਸਮ ਦੇਖਣ ਲਈ ਕੀ ਕਰਦਾ ਸੀ? ਆਮ ਤੋਰ ‘ਤੇ ਜੋਸ਼ਮੌਸਮ ਦੇਖਣ ਲਈ ਬਾਹਰ ਦੇਖਦਾ ਸੀ।

3) ਮੌਸਮ ਅਕਸਰ ਸੁਹਾਵਣਾ ਅਤੇ ਰੌਸ਼ਨਦਾਰਹੁੰਦਾ ਸੀ। ਕੀ ਮੌਸਮ ਰੌਸ਼ਨਦਾਰਹੁੰਦਾ ਸੀ? ਹਾਂ, ਮੌਸਮ ਅਕਸਰ ਸੁਹਾਵਣਾ ਅਤੇ ਰੌਸ਼ਨਦਾਰਹੁੰਦਾ ਸੀ।

4) ਜੋਸ਼ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ। ਜੋਸ਼ਆਮ ਤੋਰ ‘ਤੇ ਕਿਸ ਦਾ ਨਿਰਣਾ ਕਰਦਾ ਸੀ? ਜੋਸ਼ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ।

5) ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ। ਤੱਟ ਕਿੱਥੇ ਸੀ? ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ।

6) ਜੋਸ਼ਪਹਿਲਾਂ ਆਪਣੇ ਬਾਥਿੰਗ ਸੂਟ ਨੂੰ ਲੱਭਦਾ ਹੈ। ਜੋਸ਼ਪਹਿਲਾਂ ਕੀ ਲੱਭਦਾ ਹੈ? ਜੋਸ਼ਪਹਿਲਾਂ ਆਪਣੇ ਬਾਥਿੰਗ ਸੂਟ ਨੂੰ ਲੱਭਦਾ ਹੈ।

7) ਉਹ ਅਕਸਰ ਬਾਥਿੰਗ ਸੂਟ ਨਹੀਂ ਲੱਭ ਸਕਦਾ ਹੈ। ਕੀ ਉਹ ਹਮੇਸ਼ਾਬਾਥਿੰਗ ਸੂਟ ਲੱਭ ਸਕਦਾ ਹੈ? ਨਹੀਂ, ਉਹ ਅਕਸਰ ਬਾਥਿੰਗ ਸੂਟ ਨਹੀਂ ਲੱਭ ਸਕਦਾ ਹੈ।

8) ਆਮ ਤੌਰ ‘ਤੇ, ਜੋਸ਼ਆਖਿਰਕਾਰ ਆਪਣੀ ਅਲਮਾਰੀ ਵਿੱਚ ਆਪਣਾ ਬਾਥਿੰਗ ਸੂਟ ਲੱਭਦਾ ਹੈ। ਜੋਸ਼ਆਖਿਰਕਾਰ ਕਿੱਥੇ ਆਪਣਾ ਬਾਥਿੰਗ ਸੂਟ ਲੱਭਦਾ ਹੈ?

ਆਮ ਤੌਰ ‘ਤੇ, ਜੋਸ਼ਆਖਿਰਕਾਰ ਆਪਣੀ ਅਲਮਾਰੀ ਵਿੱਚ ਆਪਣਾ ਬਾਥਿੰਗ ਸੂਟ ਲੱਭਦਾ ਹੈ।

9) ਕਈ ਵਾਰ, ਮੌਸਮ ਬੱਦਲ ਵਾਲਾ ਹੋ ਜਾਂਦਾ ਹੈ। ਕੀ ਮੌਸਮ ਹਮੇਸ਼ਾਸੁਹਾਵਣਾ ਅਤੇ ਰੌਸ਼ਨਦਾਰਰਹਿੰਦਾ ਹੈ? ਨਹੀਂ, ਮੌਸਮ ਹਮੇਸ਼ਾਸੁਹਾਵਣਾ ਅਤੇ ਰੌਸ਼ਨਦਾਰਨਹੀਂ ਰਹਿੰਦਾ ਹੈ। ਕਈ ਵਾਰ, ਮੌਸਮ ਬੱਦਲ ਵਾਲਾ ਹੋ ਜਾਂਦਾ ਹੈ।

10) ਜੋਸ਼ਕੱਲ੍ਹ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ। ਜੋਸ਼ਕਦੋਂ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ? ਜੋਸ਼ਕੱਲ੍ਹ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ।

Learn languages from TV shows, movies, news, articles and more! Try LingQ for FREE