×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 25 - ਨਵਾਂ ਬੱਚਾ – Text to read

LingQ Mini Stories, ਕਹਾਣੀ 25 - ਨਵਾਂ ਬੱਚਾ

Pradedantysis 2 Pandžabų kalba lesson to practice reading

Pradėkite mokytis šios pamokos dabar

ਕਹਾਣੀ 25 - ਨਵਾਂ ਬੱਚਾ

ਅਹਿਮਦ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ।

ਅਹਿਮਦ ਅਤੇ ਉਸਦੀ ਪਤਨੀ ਦੇ ਇੱਕ ਬੇਟਾ ਅਤੇ ਇੱਕ ਬੇਟੀ ਹੈ।

ਉਹ ਇੱਕ ਹੋਰ ਬੱਚੇ ਲਈ ਬਹੁਤ ਉਤਸੁਕ ਹਨ।

ਨਵਾਂ ਬੱਚਾ ਬੇਟਾ ਹੋਵੇਗਾ।

ਪਰ ਉਹ ਨਹੀਂ ਜਾਣਦੇ ਕਿ ਬੱਚੇ ਨੂੰ ਕੀ ਨਾਮ ਦੇਣਾ ਹੈ।

ਉਹ ਆਪਣੇ ਮਾਪਿਆਂ ਕੋਲੋਂ ਪੁੱਛਣ ਦਾ ਨਿਰਣਾ ਲੈਂਦੇ ਹਨ।

ਉਹਨਾਂ ਦੇ ਮਾਪੇ ਉਹਨਾਂ ਨੂੰ ਕੁੱਝ ਸੁਝਾਅ ਦਿੰਦੇ ਹਨ।

ਕੁੱਝ ਸੁਝਾਅ ਹੋਰਾਂ ਨਾਲੋਂ ਬਿਹਤਰ ਹਨ।

ਅਹਿਮਦ ਅਤੇ ਉਸਦੀ ਪਤਨੀ ਆਪਣੇ ਬੱਚੇ ਨੂੰ ‘ਇਫਰਾਨ' ਬੁਲਾਉਣਗੇ।

ਉਹ ਉਮੀਦ ਕਰਦੇ ਹਨ ਕਿ ਬੱਚਾ ਇਸ ਨਾਲ ਖੁਸ਼ ਹੋਵੇਗਾ।

ਅ)

ਮੇਰੀ ਪਤਨੀ ਦੇ ਬੱਚਾ ਹੋਣ ਵਾਲਾ ਹੈ।

ਮੇਰੀ ਪਤਨੀ ਅਤੇ ਮੇਰੇ ਇੱਕ ਬੇਟਾ ਅਤੇ ਇੱਕ ਬੇਟੀ ਹੈ।

ਅਸੀਂ ਇੱਕ ਹੋਰ ਬੱਚੇ ਲਈ ਬਹੁਤ ਉਤਸੁਕ ਸਨ।

ਨਵਾਂ ਬੱਚਾ ਬੇਟਾ ਹੋਣ ਵਾਲਾ ਸੀ।

ਪਰ ਅਸੀਂ ਨਹੀਂ ਜਾਣਦੇ ਸੀ ਕਿ ਬੱਚੇ ਨੂੰ ਕੀ ਨਾਮ ਦੇਣਾ ਹੈ।

ਅਸੀਂ ਆਪਣੇ ਮਾਪਿਆਂ ਕੋਲੋਂ ਪੁੱਛਣ ਦਾ ਨਿਰਣਾ ਲਿਆ।

ਸਾਡੇ ਮਾਪਿਆਂ ਨੇ ਸਾਨੂੰ ਕੁੱਝ ਸੁਝਾਅ ਦਿੱਤੇ।

ਕੁੱਝ ਸੁਝਾਅ ਹੋਰਾਂ ਨਾਲੋਂ ਬਿਹਤਰ ਸਨ।

ਮੇਰੀ ਪਤਨੀ ਅਤੇ ਮੈਂ ਆਪਣੇ ਬੱਚੇ ਨੂੰ ‘ਇਫਰਾਨ' ਬੁਲਾਵਾਂਗੇ।

ਅਸੀਂ ਉਮੀਦ ਕੀਤੀ ਕਿ ਬੱਚਾ ਆਪਣੇ ਨਾਮ ਤੋਂ ਖੁਸ਼ ਹੋਵੇਗਾ।

ਪ੍ਰਸ਼ਨ:

1) ਅਹਿਮਦ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ। ਅਹਿਮਦ ਦੀ ਪਤਨੀ ਦੇ ਕੀ ਹੋਵੇਗਾ? ਅਹਿਮਦ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ।

2) ਅਹਿਮਦ ਅਤੇ ਉਸਦੀ ਪਤਨੀ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਅਹਿਮਦ ਅਤੇ ਉਸਦੀ ਪਤਨੀ ਦੇ ਕਿੰਨੇ ਬੱਚੇ ਹਨ?

ਉਹਨਾਂ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ।

3) ਉਹ ਇੱਕ ਹੋਰ ਬੱਚੇ ਲਈ ਬਹੁਤ ਉਤਸੁਕ ਹਨ। ਉਹ ਇੱਕ ਹੋਰ ਬੱਚੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਉਹ ਇੱਕ ਹੋਰ ਬੱਚੇ ਲਈ ਬਹੁਤ ਉਤਸੁਕ ਹਨ।

4) ਨਵਾਂ ਬੱਚਾ ਬੇਟਾ ਹੋਵੇਗਾ। ਕੀ ਨਵਾਂ ਬੱਚਾ ਬੇਟੀ ਹੋਵੇਗੀ? ਨਹੀਂ, ਨਵਾਂ ਬੱਚਾ ਬੇਟੀ ਨਹੀਂ ਹੋਵੇਗੀ। ਨਵਾਂ ਬੱਚਾ ਬੇਟਾ ਹੋਵੇਗਾ।

5) ਉਹ ਨਹੀਂ ਜਾਣਦੇ ਕਿ ਬੱਚੇ ਨੂੰ ਕੀ ਨਾਮ ਦੇਣਾ ਹੈ। ਕੀ ਉਹ ਜਾਣਦੇ ਕਿ ਬੱਚੇ ਨੂੰ ਕੀ ਨਾਮ ਦੇਣਾ ਹੈ? ਨਹੀਂ, ਉਹ ਨਹੀਂ ਜਾਣਦੇ ਕਿ ਬੱਚੇ ਨੂੰ ਕੀ ਨਾਮ ਦੇਣਾ ਹੈ।

6) ਉਹ ਆਪਣੇ ਮਾਪਿਆਂ ਕੋਲੋਂ ਪੁੱਛਣ ਦਾ ਨਿਰਣਾ ਲੈਂਦੇ ਹਨ। ਉਹ ਕੀ ਕਰਨ ਦਾ ਨਿਰਣਾ ਲੈਂਦੇ ਹਨ? ਉਹ ਆਪਣੇ ਮਾਪਿਆਂ ਕੋਲੋਂ ਪੁੱਛਣ ਦਾ ਨਿਰਣਾ ਲੈਂਦੇ ਹਨ।

7) ਉਹਨਾਂ ਦੇ ਮਾਪੇ ਉਹਨਾਂ ਨੂੰ ਕੁੱਝ ਸੁਝਾਅ ਦਿੰਦੇ ਹਨ। ਉਹਨਾਂ ਦੇ ਮਾਪੇ ਕੀ ਕਰਦੇ ਹਨ? ਉਹਨਾਂ ਦੇ ਮਾਪੇ ਉਹਨਾਂ ਨੂੰ ਕੁੱਝ ਸੁਝਾਅ ਦਿੰਦੇ

8) ਕੁੱਝ ਸੁਝਾਅ ਹੋਰਾਂ ਨਾਲੋਂ ਬਿਹਤਰ ਸਨ। ਕੀ ਸਾਰੇ ਸੁਝਾਅ ਵਧੀਆ ਸਨ? ਨਹੀਂ, ਸਾਰੇ ਸੁਝਾਅ ਵਧੀਆ ਨਹੀਂ ਸਨ। ਕੁੱਝ ਸੁਝਾਅ ਹੋਰਾਂ ਨਾਲੋਂ ਬਿਹਤਰ ਸਨ।

9) ਅਹਿਮਦ ਅਤੇ ਉਸਦੀ ਪਤਨੀ ਨੇ ਆਪਣੇ ਬੱਚੇ ਨੂੰ ‘ਇਫਰਾਨ' ਬੁਲਾਇਆ। ਅਹਿਮਦ ਅਤੇ ਉਸਦੀ ਪਤਨੀ ਨੇ ਆਪਣੇ ਬੱਚੇ ਨੂੰ ਕੀ ਕਹਿ ਕੇ ਬੁਲਾਇਆ?

ਉਹਨਾਂ ਨੇ ਬੱਚੇ ਨੂੰ ‘ਇਫਰਾਨ' ਬੁਲਾਇਆ।

10) ਅਹਿਮਦ ਅਤੇ ਉਸਦੀ ਪਤਨੀ ਨੇ ਉਮੀਦ ਕੀਤੀ ਕਿ ਬੱਚਾ ਆਪਣੇ ਇਸ ਨਾਮ ਨਾਲ ਖੁਸ਼ ਹੋਵੇਗਾ। ਅਹਿਮਦ ਅਤੇ ਉਸਦੀ ਪਤਨੀ ਨੇ ਕੀ ਉਮੀਦ ਕੀਤੀ?

ਉਹਨਾਂ ਨੇ ਉਮੀਦ ਕੀਤੀ ਕਿ ਬੱਚਾ ਆਪਣੇ ਇਸ ਨਾਮ ਨਾਲ ਖੁਸ਼ ਹੋਵੇਗਾ।

Learn languages from TV shows, movies, news, articles and more! Try LingQ for FREE