×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 1b - ਅਲੀ ਇੱਕ ਰਸੋਈਆ ਹੈ – Text to read

LingQ Mini Stories, ਕਹਾਣੀ 1b - ਅਲੀ ਇੱਕ ਰਸੋਈਆ ਹੈ

Pradedantysis 2 Pandžabų kalba lesson to practice reading

Pradėkite mokytis šios pamokos dabar

ਕਹਾਣੀ 1b - ਅਲੀ ਇੱਕ ਰਸੋਈਆ ਹੈ

ਮੈਂ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹਾਂ।

ਮੈਂ ਨਾਸ਼ਤਾ ਬਣਾਉਂਦਾ ਹਾਂ ਅਤੇ ਕੌਫੀ ਪੀਂਦਾ ਹਾਂ।

ਮੈਂ ਆਪਣੀ ਕਾਰ ਵਿੱਚ ਕੰਮ ‘ਤੇ ਜਾਂਦਾ ਹਾਂ।

ਮੇਰਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂ ਹੁੰਦਾ ਹੈ।

ਮੈਂ ਰੈਸਟੋਰੈਂਟ ਵਿੱਚ ਰਸੋਈਆ ਹਾਂ।

ਮੈਂ ਭੁੱਖੇ ਗਾਹਕਾਂ ਲਈ ਭੋਜਨ ਬਣਾਉਂਦਾ ਹਾਂ।

ਗਾਹਕ ਬਹੁਤ ਸਾਰੇ ਦੇਸ਼ਾਂ ਤੋਂ ਹਨ।

ਉਹ ਬਹੁਤ ਵੱਖਰੀਆਂ ਭਾਸ਼ਾਵਾਂ ਬੋਲਦੇ ਹਨ।

ਮੈਂ ਬਹੁਤ ਸਾਰੇ ਦੋਸਤਾਨਾ ਲੋਕਾਂ ਨੂੰ ਮਿਲ ਸਕਦਾ ਹਾਂ।

ਮੈਂ ਖੁਸ਼ ਹੁੰਦਾ ਹਾਂ ਜਦੋਂ ਮੈਂ ਗਾਹਕਾਂ ਨਾਲ ਗੱਲ ਕਰਦਾ ਹਾਂ।

Learn languages from TV shows, movies, news, articles and more! Try LingQ for FREE