×

Mes naudojame slapukus, kad padėtume pagerinti LingQ. Apsilankę avetainėje Jūs sutinkate su mūsų slapukų politika.

LingQ Mini Stories, ਕਹਾਣੀ 14 - ਅਮੀਰਾ ਇੱਕ ਡਾਂਸ ਕਲਾਸ ਵਿੱਚ ਜਾਂ… – Tekstas skaitymui

LingQ Mini Stories, ਕਹਾਣੀ 14 - ਅਮੀਰਾ ਇੱਕ ਡਾਂਸ ਕਲਾਸ ਵਿੱਚ ਜਾਂਦੀ ਹੈ

Pradedantysis 2 Pandžabų kalba pamoka, skirta skaitymo praktikai

Pradėkite mokytis šios pamokos dabar

ਕਹਾਣੀ 14 - ਅਮੀਰਾ ਇੱਕ ਡਾਂਸ ਕਲਾਸ ਵਿੱਚ ਜਾਂਦੀ ਹੈ

ਅਮੀਰਾ ਨੂੰ ਸੰਗੀਤ ਸੁਣਨਾ ਪਸੰਦ ਹੈ।

ਉਹ ਨੱਚਣਾ ਸਿੱਖਣਾ ਚਾਹੁੰਦੀ ਹੈ।

ਉਹ ਆਪਣੀ ਪਹਿਲੀ ਨੱਚਣ ਦੀ ਕਲਾਸ ਵਿੱਚ ਜਾਂਦੀ ਹੈ।

ਅਧਿਆਪਕ ਉਸਨੂੰ ਆਪਣੀਆਂ ਲੱਤਾਂ ਫੈਲਾਉਣ ਲਈ ਕਹਿੰਦਾ ਹੈ।

ਅਮੀਰਾ ਆਪਣੀਆਂ ਲੱਤਾਂ ਫੈਲਾਉਣ ਦੀ ਕੋਸ਼ਿਸ਼ਕਰਦੀ ਹੈ।

ਪਰ ਉਹ ਬਹੁਤ ਜ਼ਿਆਦਾ ਨਹੀਂ ਫੈਲਾ ਸਕਦੀ।

ਅਧਿਆਪਕ ਉਸਨੂੰ ਕੁੱਦਣ ਲਈ ਕਹਿੰਦਾ ਹੈ।

ਅਮੀਰਾ ਕੁੱਦਣ ਦੀ ਕੋਸ਼ਿਸ਼ਕਰਦੀ ਹੈ, ਪਰ ਡਿੱਗ ਜਾਂਦੀ ਹੈ।

ਅਮੀਰਾ ਦੀਆਂ ਮਾਂਸਪੇਸ਼ੀਆਂਉੱਤੇ ਕਲਾਸ ਤੋਂ ਬਾਅਦ ਜ਼ਖਮ ਹੋ ਗਏ ਹਨ।

ਸ਼ਾਇਦਉਹ ਨੱਚਣਾ ਨਹੀਂ ਸਿੱਖ ਸਕਦੀ।

ਅ)

ਮੈਂਨੂੰ ਸੰਗੀਤ ਸੁਣਨਾ ਪਸੰਦ ਹੈ।

ਮੈਂ ਨੱਚਣਾ ਸਿੱਖਣਾ ਚਾਹੁੰਦੀ ਹਾਂ।

ਮੈਂ ਆਪਣੀ ਪਹਿਲੀ ਨੱਚਣ ਦੀ ਕਲਾਸ ਵਿੱਚ ਜਾਂਦੀ ਹਾਂ।

ਅਧਿਆਪਕ ਮੈਂਨੂੰ ਆਪਣੀਆਂ ਲੱਤਾਂ ਫੈਲਾਉਣ ਲਈ ਕਹਿੰਦਾ ਹੈ।

ਮੈਂ ਆਪਣੀਆਂ ਲੱਤਾਂ ਫੈਲਾਉਣ ਦੀ ਕੋਸ਼ਿਸ਼ਕਰਦੀ ਹਾਂ।

ਪਰ ਮੈਂ ਬਹੁਤ ਜ਼ਿਆਦਾ ਨਹੀਂ ਫੈਲਾ ਸਕਦੀ।

ਅਧਿਆਪਕ ਮੈਂਨੂੰ ਕੁੱਦਣ ਲਈ ਕਹਿੰਦਾ ਹੈ।

ਮੈਂ ਕੁੱਦਣ ਦੀ ਕੋਸ਼ਿਸ਼ਕਰਦੀ ਹਾਂ, ਪਰ ਡਿੱਗ ਜਾਂਦੀ ਹਾਂ।

ਮੇਰੀਆਂ ਮਾਂਸਪੇਸ਼ੀਆਂਉੱਤੇ ਕਲਾਸ ਤੋਂ ਬਾਅਦ ਜ਼ਖਮ ਹੋ ਗਏ ਹਨ।

ਸ਼ਾਇਦਮੈਂ ਨੱਚਣਾ ਨਹੀਂ ਸਿੱਖ ਸਕਦੀ।

ਪ੍ਰਸ਼ਨ:

1) ਅਮੀਰਾ ਨੂੰ ਸੰਗੀਤ ਸੁਣਨਾ ਪਸੰਦ ਹੈ। ਕੀ ਅਮੀਰਾ ਨੂੰ ਸੰਗੀਤ ਪਸੰਦ ਹੈ? ਹਾਂ, ਅਮੀਰਾ ਨੂੰ ਸੰਗੀਤ ਸੁਣਨਾ ਪਸੰਦ ਹੈ।

2) ਅਮੀਰਾ ਨੱਚਣਾ ਸਿੱਖਣਾ ਚਾਹੁੰਦੀ ਹੈ। ਕੀ ਅਮੀਰਾ ਨੱਚਣਾ ਸਿੱਖਣਾ ਚਾਹੁੰਦੀ ਹੈ? ਹਾਂ, ਅਮੀਰਾ ਨੱਚਣਾ ਸਿੱਖਣਾ ਚਾਹੁੰਦੀ ਹੈ।

3) ਅਮੀਰਾ ਨੱਚਣ ਦੀ ਕਲਾਸ ਵਿੱਚ ਜਾਂਦੀ ਹੈ। ਕੀ ਅਮੀਰਾ ਪਿਆਨੋ ਦੀ ਕਲਾਸ ਵਿੱਚ ਜਾਂਦੀ ਹੈ? ਨਹੀਂ, ਅਮੀਰਾ ਪਿਆਨੋ ਦੀ ਕਲਾਸ ਵਿੱਚ ਨਹੀਂ ਜਾਂਦੀ ਹੈ।

ਉਹ ਨੱਚਣ ਦੀ ਕਲਾਸ ਵਿੱਚ ਜਾਂਦੀ ਹੈ।

4) ਅਧਿਆਪਕ ਅਮੀਰਾ ਨੂੰ ਆਪਣੀਆਂ ਲੱਤਾਂ ਫੈਲਾਉਣ ਲਈ ਕਹਿੰਦਾ ਹੈ। ਕੀ ਅਧਿਆਪਕ ਅਮੀਰਾ ਨੂੰ ਆਪਣੀਆਂ ਬਾਹਾਂ ਫੈਲਾਉਣ ਲਈ ਕਹਿੰਦਾ ਹੈ।

ਨਹੀਂ, ਅਧਿਆਪਕ ਅਮੀਰਾ ਨੂੰ ਆਪਣੀਆਂ ਬਾਹਾਂ ਫੈਲਾਉਣ ਲਈ ਨਹੀਂ ਕਹਿੰਦਾ ਹੈ। ਅਧਿਆਪਕ ਉਸਨੂੰ ਆਪਣੀਆਂ ਲੱਤਾਂ ਫੈਲਾਉਣ ਲਈ ਕਹਿੰਦਾ ਹੈ।

5) ਅਮੀਰਾ ਆਪਣੀਆਂ ਲੱਤਾਂ ਬਹੁਤੀਆਂ ਨਹੀਂ ਖੋਲ ਸਕਦੀ ਹੈ। ਕੀ ਅਮੀਰਾ ਆਪਣੀਆਂ ਲੱਤਾਂ ਬਹੁਤ ਖੋਲ ਸਕਦੀ ਹੈ? ਨਹੀਂ, ਅਮੀਰਾ ਆਪਣੀਆਂ ਲੱਤਾਂ ਬਹੁਤੀਆਂ ਨਹੀਂ ਖੋਲ ਸਕਦੀ ਹੈ।

6) ਅਮੀਰਾ ਕੁੱਦਣ ਦੀ ਕੋਸ਼ਿਸ਼ਕਰਦੀ ਹੈ, ਪਰ ਉਹ ਡਿੱਗ ਜਾਂਦੀ ਹੈ। ਕੀ ਅਮੀਰਾ ਡਿੱਗ ਜਾਂਦੀ ਹੈ? ਹਾਂ, ਅਮੀਰਾ ਕੁੱਦਣ ਦੀ ਕੋਸ਼ਿਸ਼ਕਰਦੀ ਹੈ, ਪਰ ਉਹ ਡਿੱਗ ਜਾਂਦੀ ਹੈ।

7) ਅਮੀਰਾ ਦੀਆਂ ਮਾਂਸਪੇਸ਼ੀਆਂਉੱਤੇ ਕਲਾਸ ਤੋਂ ਬਾਅਦ ਜ਼ਖਮ ਹੋ ਗਏ ਹਨ। ਕੀ ਅਮੀਰਾ ਦੀਆਂ ਮਾਂਸਪੇਸ਼ੀਆਂਉੱਤੇ ਕਲਾਸ ਤੋਂ ਬਾਅਦ ਜ਼ਖਮ ਹੋ ਗਏ ਹਨ?

ਹਾਂ, ਅਮੀਰਾ ਦੀਆਂ ਮਾਂਸਪੇਸ਼ੀਆਂਉੱਤੇ ਕਲਾਸ ਤੋਂ ਬਾਅਦ ਜ਼ਖਮ ਹੋ ਗਏ ਹਨ।

8) ਸ਼ਾਇਦਅਮੀਰਾ ਨੱਚਣਾ ਨਹੀਂ ਸਿੱਖ ਸਕਦੀ। ਕੀ ਅਮੀਰਾ ਨੱਚਣਾ ਸਿੱਖ ਸਕਦੀ ਹੈ? ਸ਼ਾਇਦਅਮੀਰਾ ਨੱਚਣਾ ਨਹੀਂ ਸਿੱਖ ਸਕਦੀ।

Learn languages from TV shows, movies, news, articles and more! Try LingQ for FREE