×

Nous utilisons des cookies pour rendre LingQ meilleur. En visitant le site vous acceptez nos Politique des cookies.

image

LingQ Mini Stories, ਕਹਾਣੀ 44 - ਮੋਮਿਨ ਇਕੱਲਾ ਰਹਿੰਦਾ ਹੈ

ਕਹਾਣੀ 44 - ਮੋਮਿਨ ਇਕੱਲਾ ਰਹਿੰਦਾ ਹੈ

ਸਾਰੇ, ਕੋਈ ਵੀ, ਥੋੜਾ; ਪਹਿਲਾਂ, ਹਮੇਸ਼ਾ, ਕਦੇ ਨਹੀਂ ਕਦੇ ਕਦਾਈਂ; ਇਸਦੀ ਜਗ੍ਹਾ, ਹਾਸਿਲ ਕਰੋ, ਜੇਕਰ

ਉ)

ਮੋਮਿਨ ਛੋਟੇ ਅਪਾਰਟਮੈਂਟ ਵਿੱਚ ਇੱਕਲਾ ਰਹਿੰਦਾ ਹੈ।

ਉਸਨੂੰ ਸਾਰਾ ਘਰ ਦਾ ਕੰਮ ਇੱਕਲੇ ਕਰਨਾ ਪੈਂਦਾ ਹੈ।

ਪਰ ਉਹ ਬਹੁਤ ਕੰਮ ਕਰਦਾ ਹੈ, ਇਸ ਲਈ ਉਸ ਕੋਲ ਸਫਾਈ ਲਈ ਕਦੇ ਸਮਾਂ ਨਹੀਂ ਹੁੰਦਾ।

ਉਸਦੇ ਕੱਪੜੇ ਅਤੇ ਭਾਂਡੇ ਹਮੇਸ਼ਾ ਗੰਦੇ ਰਹਿੰਦੇ ਹਨ।

ਅੱਜ, ਉਹ ਕੰਮ ਉੱਤੇ ਜਾਣ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪਰ ਉਸ ਕੋਲ ਕੋਈ ਵੀ ਸਾਫ ਜੁਰਾਬਾਂ ਨਹੀਂ ਹਨ।

ਉਸ ਕੋਲ ਕੰਮ ਸ਼ੁਰੂ ਹੋਣ ਤੋ ਪਹਿਲਾਂ ਬਹੁਤ ਘੱਟ ਸਮਾਂ ਹੈ।

ਉਹ ਉਹਨਾਂ ਨੂੰ ਧੋ ਸਕਦਾ ਸੀ।

ਉਸਨੂੰ ਅਹਿਸਾਸ ਹੁੰਦਾ ਹੈ ਕਿ ਜੇ ਉਹ ਕੰਮ ਤੋਂ ਪਹਿਲਾਂ ਸਟੋਰ ਵਿੱਚ ਜਾਵੇ,

ਉਹ ਕੁੱਝ ਨਵੀਂ ਜੁਰਾਬਾਂ ਖਰੀਦ ਸਕਦਾ ਹੈ।

ਇਸਦੀ ਜਗ੍ਹਾ, ਉਸਨੇ ਨਿਰਣਾ ਲਿਆ ਕਿ ਉਹ ਕੰਮ ਤੋਂ ਬਾਅਦ ਅੱਜ ਆਪਣੇ ਸਾਰੇ ਕੱਪੜੇ ਧੋਣ ਦੀ ਕੋਸ਼ਿਸ਼ ਕਰੇਗਾ।

ਅ)

ਮੈਂ ਛੋਟੇ ਅਪਾਰਟਮੈਂਟ ਵਿੱਚ ਇੱਕਲਾ ਰਹਿੰਦਾ ਸੀ।

ਮੈਨੂੰ ਸਾਰਾ ਘਰ ਦਾ ਕੰਮ ਇੱਕਲੇ ਕਰਨਾ ਪੈਂਦਾ ਸੀ।

ਪਰ ਮੈਂ ਬਹੁਤ ਕੰਮ ਕਰਦਾ ਸੀ, ਇਸ ਲਈ ਮੇਰੇ ਕੋਲ ਸਫਾਈ ਲਈ ਕਦੇ ਸਮਾਂ ਨਹੀਂ ਹੁੰਦਾ ਸੀ।

ਮੇਰੇ ਕੱਪੜੇ ਅਤੇ ਭਾਂਡੇ ਹਮੇਸ਼ਾ ਗੰਦੇ ਰਹਿੰਦੇ ਸਨ।

ਅੱਜ, ਮੈਂ ਕੰਮ ਉੱਤੇ ਜਾਣ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪਰ ਮੇਰੇ ਕੋਲ ਕੋਈ ਸਾਫ ਜੁਰਾਬਾਂ ਨਹੀਂ ਸਨ।

ਮੇਰੇ ਕੋਲ ਕੰਮ ਸ਼ੁਰੂ ਹੋਣ ਤੋ ਪਹਿਲਾਂ ਬਹੁਤ ਘੱਟ ਸਮਾਂ ਸੀ।

ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਕੰਮ ਤੋਂ ਪਹਿਲਾਂ ਸਟੋਰ ਵਿੱਚ ਜਾਵਾਂ,

ਮੈਂ ਕੁੱਝ ਨਵੀਂ ਜੁਰਾਬਾਂ ਖਰੀਦ ਸਕਦਾ ਸੀ।

ਇਸਦੀ ਜਗ੍ਹਾ, ਮੈਂ ਨਿਰਣਾ ਲਿਆ ਕਿ ਮੈਂ ਕੰਮ ਤੋਂ ਬਾਅਦ ਅੱਜ ਆਪਣੇ ਸਾਰੇ ਕੱਪੜੇ ਧੋਣ ਦੀ ਕੋਸ਼ਿਸ਼ ਕਰਾਂਗਾ।

ਪ੍ਰਸ਼ਨ:

1) ਮੋਮਿਨ ਛੋਟੇ ਅਪਾਰਟਮੈਂਟ ਵਿੱਚ ਇੱਕਲਾ ਰਹਿੰਦਾ ਹੈ। ਕੀ ਮੋਮਿਨ ਕਿਸੇ ਦੇ ਨਾਲ ਰਹਿੰਦਾ ਹੈ? ਨਹੀਂ, ਮੋਮਿਨ ਕਿਸੇ ਦੇ ਨਾਲ ਨਹੀਂ ਰਹਿੰਦਾ ਹੈ।

ਉਹ ਛੋਟੇ ਅਪਾਰਟਮੈਂਟ ਵਿੱਚ ਇੱਕਲਾ ਰਹਿੰਦਾ ਹੈ।

2) ਮੋਮਿਨ ਕੋਲ ਸਫਾਈ ਦਾ ਕਦੇ ਸਮਾਂ ਨਹੀਂ ਰਿਹਾ ਹੈ। ਕੀ ਮੋਮਿਨ ਕੋਲ ਕਦੇ ਵੀ ਸਫਾਈ ਲਈ ਸਮਾਂ ਰਿਹਾ ਹੈ? ਨਹੀਂ, ਮੋਮਿਨ ਕੋਲ ਸਫਾਈ ਦਾ ਕਦੇ ਸਮਾਂ ਨਹੀਂ ਰਿਹਾ ਹੈ।

3) ਮੋਮਿਨ ਕੰਮ ਉੱਤੇ ਜਾਣ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੋਮਿਨ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਮੋਮਿਨ ਕੰਮ ਉੱਤੇ ਜਾਣ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

4) ਮੋਮਿਨ ਕੋਲ ਕੰਮ ਸ਼ੁਰੂ ਹੋਣ ਤੋ ਪਹਿਲਾਂ ਬਹੁਤ ਘੱਟ ਸਮਾਂ ਹੈ। ਮੋਮਿਨ ਕੋਲ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕਿੰਨਾ ਸਮਾਂ ਹੈ? ਉਸ ਕੋਲ ਕੰਮ ਸ਼ੁਰੂ ਹੋਣ ਤੋ ਪਹਿਲਾਂ ਬਹੁਤ ਘੱਟ ਸਮਾਂ ਹੈ।

5) ਮੋਮਿਨ ਨੂੰ ਸਾਰਾ ਘਰ ਦਾ ਕੰਮ ਇੱਕਲੇ ਕਰਨਾ ਪੈਂਦਾ ਸੀ। ਮੋਮਿਨ ਨੂੰ ਘਰ ਦਾ ਕਿੰਨਾ ਕੰਮ ਕਰਨਾ ਪੈਂਦਾ ਸੀ? ਮੋਮਿਨ ਨੂੰ ਸਾਰਾ ਘਰ ਦਾ ਕੰਮ ਇੱਕਲੇ ਕਰਨਾ ਪੈਂਦਾ ਸੀ।

6) ਮੋਮਿਨ ਦੇ ਕੱਪੜੇ ਅਤੇ ਭਾਂਡੇ ਹਮੇਸ਼ਾ ਗੰਦੇ ਰਹਿੰਦੇ ਸਨ। ਕੀ ਹਮੇਸ਼ਾ ਗੰਦਾ ਰਹਿੰਦਾ ਸੀ? ਮੋਮਿਨ ਦੇ ਕੱਪੜੇ ਅਤੇ ਭਾਂਡੇ ਹਮੇਸ਼ਾ ਗੰਦੇ ਰਹਿੰਦੇ ਸਨ।

7) ਮੋਮਿਨ ਕੋਲ ਕੰਮ ‘ਤੇ ਪਾਉਣ ਲਈ ਕੋਈ ਸਾਫ ਜੁਰਾਬਾਂ ਨਹੀਂ ਸਨ। ਮੋਮਿਨ ਕੋਲ ਕੀ ਨਹੀਂ ਸੀ? ਉਸ ਕੋਲ ਕੰਮ ‘ਤੇ ਪਾਉਣ ਲਈ ਕੋਈ ਸਾਫ ਜੁਰਾਬਾਂ ਨਹੀਂ ਸਨ।

8) ਮੋਮਿਨ ਨੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਟੋਰ ‘ਤੇ ਜਾਣ ਬਾਰੇ ਸੋਚਿਆ। ਮੋਮਿਨ ਨੇ ਕਦੋਂ ਸਟੋਰ ‘ਤੇ ਜਾਣ ਬਾਰੇ ਸੋਚਿਆ? ਮੋਮਿਨ ਨੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਟੋਰ ‘ਤੇ ਜਾਣ ਬਾਰੇ ਸੋਚਿਆ।

Learn languages from TV shows, movies, news, articles and more! Try LingQ for FREE