×

Nous utilisons des cookies pour rendre LingQ meilleur. En visitant le site vous acceptez nos Politique des cookies.

LingQ Mini Stories, ਕਹਾਣੀ 40 - ਏਸ਼ੀਆ ਦਾ ਇੱਕ ਵੱਡਾ ਪਰਿਵਾਰ ਹੈ – Texte à lire

LingQ Mini Stories, ਕਹਾਣੀ 40 - ਏਸ਼ੀਆ ਦਾ ਇੱਕ ਵੱਡਾ ਪਰਿਵਾਰ ਹੈ

Débutant 2 cours de Punjabi pour pratiquer la lecture

Commencer à apprendre cette leçon maintenant

ਕਹਾਣੀ 40 - ਏਸ਼ੀਆ ਦਾ ਇੱਕ ਵੱਡਾ ਪਰਿਵਾਰ ਹੈ

ਇਹ ਕਹਾਣੀ ਆਸ਼ੀਆਅਤੇ ਉਸਦੇ ਪਰਿਵਾਰ ਬਾਰੇ ਹੈ।

ਉ)

ਆਸ਼ੀਆਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

ਉਸਦਾ ਭਰਾ, ਭੈਣ, ਅਤੇ ਕਈ ਚਚੇਰੇ ਭਰਾ ਭੈਣ ਹਨ।

ਆਸ਼ੀਆਦਾ ਭਰਾ ਉਸ ਤੋਂ ਵੱਡਾ ਹੈ।

ਉਹ ਆਸ਼ੀਆਤੋਂ ਜ਼ਿਆਦਾ ਉੱਚਾ ਅਤੇ ਹਸਮੁੱਖ ਹੈ।

ਆਸ਼ੀਆਦੀ ਭੈਣ ਉਸ ਤੋਂ ਛੋਟੀ ਹੈ।

ਆਸ਼ੀਆਦੀ ਭੈਣ ਵੀ ਜ਼ਿਆਦਾ ਛੋਟੀ ਅਤੇ ਬਾਹਰ ਘੁੰਮਣ ਦੀ ਸ਼ੋਕੀਨਹੈ।

ਆਸ਼ੀਆਦੀ ਭੈਣ ਆਸ਼ੀਆਨਾਲੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਹਾਲਾਂਕਿ ਆਸ਼ੀਆਦੇ ਕਈ ਵੱਡੇ ਭਰਾ ਭੈਣ ਹਨ,

ਉਸਨੂੰ ਉਹਨਾਂ ਬਾਰੇ ਬਹੁਤਾ ਪਤਾ ਨਹੀਂ ਹੈ।

ਉਹ ਉਸਦੇ ਭਰਾ ਅਤੇ ਭੈਣ ਨਾਲੋਂ ਜ਼ਿਆਦਾ ਦੂਰੀ ‘ਤੇ ਰਹਿੰਦੇ ਹਨ।

ਹੁਣ ਆਸ਼ੀਆਕਹਾਣੀ ਦੱਸਦੀ ਹੈ।

ਅ)

ਮੇਰੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

ਮੇਰਾ ਭਰਾ, ਭੈਣ, ਅਤੇ ਕਈ ਚਚੇਰੇ ਭਰਾ ਭੈਣ ਹਨ।

ਮੇਰਾ ਭਰਾ ਮੇਰੇ ਤੋਂ ਵੱਡਾ ਹੈ।

ਉਹ ਮੇਰੇ ਤੋਂ ਜ਼ਿਆਦਾ ਉੱਚਾ ਅਤੇ ਹਸਮੁੱਖ ਹੈ।

ਮੇਰੀ ਭੈਣ ਮੇਰੇ ਤੋਂ ਛੋਟੀ ਹੈ।

ਮੇਰੀ ਭੈਣ ਵੀ ਜ਼ਿਆਦਾ ਛੋਟੀ ਅਤੇ ਬਾਹਰ ਘੁੰਮਣ ਦੀ ਸ਼ੋਕੀਨਹੈ।

ਮੇਰੀ ਭੈਣ ਮੇਰੇ ਨਾਲੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਹਾਲਾਂਕਿ ਮੇਰੇ ਬਹੁਤ ਵੱਡੇ ਭਰਾ ਭੈਣ ਹਨ, ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੀ।

ਉਹ ਮੇਰੇ ਭਰਾ ਅਤੇ ਭੈਣ ਨਾਲੋਂ ਜ਼ਿਆਦਾ ਦੂਰੀ ‘ਤੇ ਰਹਿੰਦੇ ਹਨ।

ਮੈਂ ਕੁੱਝ ਪ੍ਰਸ਼ਨਪੁੱਛਾਂਗਾ। ਜੇ ਤੁਸੀਂ ਤਰਜੀਹ ਦਿਓ ਤੁਸੀਂ ਜਵਾਬ ਦੇ ਸਕਦੇ ਹੋ ਜਾਂ ਸਿਰਫ ਸੁਣ ਸਕਦੇ ਹੋ।

ਪ੍ਰਸ਼ਨ:

1) ਆਸ਼ੀਆਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ। ਕੀ ਆਸ਼ੀਆਦਾ ਪਰਿਵਾਰ ਵੱਡਾ ਹੈ? ਹਾਂ, ਆਸ਼ੀਆਦੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਹਨ।

2) ਆਸ਼ੀਆਦਾ ਇੱਕ ਭਰਾ ਹੈ। ਆਸ਼ੀਆਦੇ ਕਿੰਨ੍ਹੇ ਭਰਾ ਹਨ? ਉਸਦਾ ਇੱਕ ਭਰਾ ਹੈ।

3) ਆਸ਼ੀਆਦਾ ਭਰਾ ਉਸ ਤੋਂ ਵੱਡਾ ਹੈ। ਕੋਣ ਵੱਡਾ ਹੈ, ਆਸ਼ੀਆਜਾਂ ਉਸਦਾ ਭਰਾ? ਆਸ਼ੀਆਦਾ ਭਰਾ ਉਸ ਤੋਂ ਵੱਡਾ ਹੈ।

4) ਆਸ਼ੀਆਦਾ ਭਰਾ ਉਸ ਤੋਂ ਉੱਚਾ ਹੈ। ਕੋਣ ਉੱਚਾ ਹੈ, ਆਸ਼ੀਆਜਾਂ ਉਸਦਾ ਭਰਾ? ਆਸ਼ੀਆਦਾ ਭਰਾ ਉਸ ਤੋਂ ਉੱਚਾ ਹੈ।

5) ਆਸ਼ੀਆਦੀ ਭੈਣ ਉਸ ਤੋਂ ਛੋਟੀ ਹੈ। ਕੋਣ ਛੋਟੀ ਹੈ, ਆਸ਼ੀਆਜਾਂ ਉਸਦੀ ਭੈਣ? ਆਸ਼ੀਆਦੀ ਭੈਣ ਉਸ ਤੋਂ ਛੋਟੀ ਹੈ।

6) ਆਸ਼ੀਆਦੀ ਭੈਣ ਆਸ਼ੀਆਤੋਂ ਵੱਧ ਬਾਹਰ ਘੁੰਮਦੀ ਹੈ, ਇਸ ਲਈ ਉਹ ਉਸ ਤੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

ਕਿਹੜਾ ਵਿਅਕਤੀ ਲੋਕਾਂ ਨਾਲ ਗੱਲਾਂ ਕਰਨੀਆਂ ਜ਼ਿਆਦਾ ਪਸੰਦ ਕਰਦਾ ਹੈ, ਆਸ਼ੀਆਜਾਂ ਉਸਦੀ ਭੈਣ?

ਆਸ਼ੀਆਦੀ ਭੈਣ ਆਸ਼ੀਆਤੋਂ ਵੱਧ ਬਾਹਰ ਘੁੰਮਦੀ ਹੈ, ਇਸ ਲਈ ਉਹ ਉਸ ਤੋਂ ਵੱਧ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦੀ ਹੈ।

7) ਆਸ਼ੀਆਦੇ ਬਹੁਤ ਸਾਰੇ ਵੱਡੇ ਭੈਣ ਭਰਾ ਹਨ। ਕੀ ਆਸ਼ੀਆਦੇ ਥੋੜੇ ਭੈਣ ਭਰਾ ਹਨ? ਨਹੀਂ, ਆਸ਼ੀਆਦੇ ਬਹੁਤ ਸਾਰੇ ਵੱਡੇ ਭੈਣ ਭਰਾ ਹਨ।

8) ਆਸ਼ੀਆਦਾ ਭਰਾ ਅਤੇ ਭੈਣ ਉਸਦੇ ਚਚੇਰੇ ਭਰਾ ਭੈਣਾਂ ਤੋਂ ਨੇੜੇ ਰਹਿੰਦੇ ਹਨ। ਕੋਣ ਨੇੜੇ ਰਹਿੰਦੇ ਹਨ, ਆਸ਼ੀਆਦੇ ਚਚੇਰੇ ਭਰਾ ਭੈਣ, ਜਾਂ ਉਸਦੇ ਭਰਾ ਭੈਣ?

ਆਸ਼ੀਆਦਾ ਭਰਾ ਅਤੇ ਭੈਣ ਉਸਦੇ ਚਚੇਰੇ ਭਰਾ ਭੈਣਾਂ ਤੋਂ ਨੇੜੇ ਰਹਿੰਦੇ ਹਨ।

ਇਹ ਸੀ ਆਸ਼ੀਆਦੀ ਕਹਾਣੀ।

Learn languages from TV shows, movies, news, articles and more! Try LingQ for FREE