×

Usamos cookies para ayudar a mejorar LingQ. Al visitar este sitio, aceptas nuestras politicas de cookie.

Celebrate the Cup Save up to 45%
LingQ Mini Stories, ਕਹਾਣੀ 45 - ਰਹੀਮ ਨੇ ਹਾਈਕਿੰਗ ਕੀਤੀ ਹੈ – Texto para leer

LingQ Mini Stories, ਕਹਾਣੀ 45 - ਰਹੀਮ ਨੇ ਹਾਈਕਿੰਗ ਕੀਤੀ ਹੈ

Principiante 2 lección de Punjabi para practicar la lectura

Comienza a aprender esta lección ya

ਕਹਾਣੀ 45 - ਰਹੀਮ ਨੇ ਹਾਈਕਿੰਗ ਕੀਤੀ ਹੈ

ਨਕਸ਼ੇਦੀਆਂ ਦਿਸ਼ਾਵਾਂ ‘ਜੇ', ਮਾਡਲ, ਨਿਰੰਤਰ ਕਿਰਿਆ, ‘ਸੋਚਣਾ' ਅਤੇ ‘ਕਿਹਾ', ਕਿਰਿਆਵੀ ਵਾਕਾਂਸ਼

ਉ)

ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ।

ਉਸਨੂੰ ਆਪਣਾ ਨਕਸ਼ਾਦੇਖਣ ਲਈ ਰੁੱਕਣਾ ਪਿਆ।

ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ,

ਪਰ ਉਸਨੂੰ ਨਕਸ਼ੇਉੱਤੇ ਕੁੱਝ ਵੀ ਸਮਝ ਨਹੀਂ ਆਉਂਦਾ।

ਜੇਕਰ ਉਹ ਪੱਛਮ ਵੱਲ ਜਾ ਰਿਹਾ ਸੀ, ਉਸਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

ਉਸ ਸੋਚਦਾ ਹੈ ਕਿ ਉਹ ਸ਼ਾਇਦਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੈ।

ਉਹ ਆਪਣੇ ਫੋਨ ਨਕਸ਼ੇਨੂੰ ਜਾਂਚਣ ਲਈ ਵਰਤਣਾ ਚਾਹੁੰਦਾ ਹੈ,

ਪਰ ਚੜ੍ਹਾਈ ਬਰੋਸ਼ਰਦੱਸਦਾ ਹੈ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਆਵੇਗਾ।

ਰਹੀਮ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲੈਂਦਾ ਹੈ।

ਸ਼ਾਇਦਜੇ ਉਹ ਕੁੱਝ ਨੀਂਦ ਲਵੇ, ਉਹ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵੇਗਾ।

ਅ)

ਮੈਂ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਸੀ

ਜਦੋਂ ਮੈਨੂੰ ਰੁੱਕ ਕੇ ਆਪਣਾ ਨਕਸ਼ਾਦੇਖਣਾ ਪਿਆ।

ਮੈਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ,

ਪਰ ਮੈਨੂੰ ਨਕਸ਼ੇਉੱਤੇ ਕੁੱਝ ਵੀ ਸਮਝ ਨਹੀਂ ਆਇਆ।

ਜੇਕਰ ਮੈਂ ਪੱਛਮ ਵੱਲ ਜਾ ਰਿਹਾ ਸੀ, ਮੈਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

ਮੈਂ ਸੋਚਿਆ ਕਿ ਮੈਂ ਸ਼ਾਇਦਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ।

ਮੈਂ ਆਪਣੇ ਫੋਨ ਦੇ ਨਕਸ਼ੇਨੂੰ ਚੈੱਕ ਕਰਨ ਲਈ ਵਰਤਣਾ ਪਸੰਦ ਕੀਤਾ ਹੁੰਦਾ,

ਪਰ ਚੜ੍ਹਾਈ ਬਰੋਸ਼ਰਨੇ ਦੱਸਿਆ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਹੋਵੇਗਾ।

ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ।

ਸ਼ਾਇਦਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ।

ਪ੍ਰਸ਼ਨ

1) ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ। ਰਹੀਮ ਕਦੋਂ ਤੋਂ ਚੜ੍ਹਾਈ ਕਰ ਰਿਹਾ ਹੈ? ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ।

2) ਉਸਨੂੰ ਆਪਣਾ ਨਕਸ਼ਾਦੇਖਣ ਲਈ ਰੁੱਕਣਾ ਪਿਆ। ਉਸਨੂੰ ਕਿਉਂ ਰੁੱਕਣਾ ਪਿਆ? ਉਸਨੂੰ ਆਪਣਾ ਨਕਸ਼ਾਦੇਖਣ ਲਈ ਰੁੱਕਣਾ ਪਿਆ।

3) ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ। ਉਸਨੂੰ ਕਿਹੜੀ ਦਿਸ਼ਾਵੱਲ ਜਾਣਾ ਚਾਹੀਦਾ ਹੈ? ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ।

4) ਜੇਕਰ ਉਹ ਪੱਛਮ ਵੱਲ ਜਾ ਰਿਹਾ ਸੀ, ਉਸਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ। ਕੀ ਹੋਣਾ ਚਾਹੀਦਾ ਸੀ ਜੇ ਉਹ ਪੱਛਮ ਵੱਲ ਜਾ ਰਿਹਾ ਹੁੰਦਾ?

ਜੇ ਉਹ ਪੱਛਮ ਵੱਲ ਜਾ ਰਿਹਾ ਹੁੰਦਾ ਤਾਂ ਉਸਨੂੰ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

5) ਮੈਂ ਸੋਚਿਆ ਕਿ ਮੈਂ ਸ਼ਾਇਦਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ। ਤੁਸੀਂ ਕਿਹੜੀ ਦਿਸ਼ਾਬਾਰੇ ਸੋਚਿਆ ਕਿ ਤੁਸੀਂ ਜਾ ਰਹੇ ਹੋਵੋਗੇ?

ਮੈਂ ਸੋਚਿਆ ਕਿ ਮੈਂ ਸ਼ਾਇਦਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ।

6) ਮੈਂ ਆਪਣੇ ਫੋਨ ਦੇ ਨਕਸ਼ੇਨੂੰ ਜਾਂਚਣ ਲਈ ਚੈੱਕ ਕੀਤਾ ਹੁੰਦਾ, ਪਰ ਚੜ੍ਹਾਈ ਬਰੋਸ਼ਰਨੇ ਦੱਸਿਆ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਹੋਵੇਗਾ। ਤੁਸੀਂ ਆਪਣਾ ਫੋਨ ਦਾ ਨਕਸ਼ਾਕਿਉਂ ਵਰਤਣ ਦੇ ਯੋਗ ਨਹੀਂ ਹੋਏ?

ਕਿਉਂਕਿ ਚੜ੍ਹਾਈ ਬਰੋਸ਼ਰਦੱਸਦਾ ਹੈ ਕਿ ਉੱਥੇ ਕੋਈ ਸਿਗਨਲ ਨਹੀਂ ਹੋਵੇਗਾ।

7) ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ। ਤੁਸੀ ਕੀ ਕਰਨ ਦਾ ਨਿਰਣਾ ਲਿਆ? ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ।

8) ਸ਼ਾਇਦਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ। ਜੇ ਤੁਸੀਂ ਨੀਂਦ ਲਈ, ਤਾਂ ਤੁਸੀਂ ਕੱਲ੍ਹ ਕਿਸ ਦਾ ਹੱਲ ਕੱਢਣ ਦੇ ਯੋਗ ਹੋਵੋਗੇ?

ਸ਼ਾਇਦਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ।

Learn languages from TV shows, movies, news, articles and more! Try LingQ for FREE