×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 37 - ਅਦੀਲ ਦਾ ਕਾਰਜਕ੍ਰਮ – Text to read

LingQ Mini Stories, ਕਹਾਣੀ 37 - ਅਦੀਲ ਦਾ ਕਾਰਜਕ੍ਰਮ

初級2 旁遮普 lesson to practice reading

立即開始學習本課

ਕਹਾਣੀ 37 - ਅਦੀਲ ਦਾ ਕਾਰਜਕ੍ਰਮ

ਅਦੀਲ ਅੱਜ ਆਪਣੇ ਕੰਮ ‘ਤੇ ਆਉਣ ਤੋਂ ਪਹਿਲਾਂ ਬਹੁਤ ਹੀ ਤਣਾਅ ਮੁਕਤ ਮਹਿਸੂਸ ਕਰ ਰਿਹਾ ਸੀ।

ਉਸਦੀ ਇਸ ਹਫਤੇ ਬਹੁਤ ਵਿਅਸਤ ਸਮਾਂਸਾਰਣੀ ਰਹੀ ਸੀ।

ਸੋਮਵਾਰ ਨੂੰ, ਉਸਨੇ ਬਹੁਤ ਸਾਰੇ ਗਾਹਕਾਂ ਨਾਲ ਕਾਲਾਂ ਕਰਨੀਆਂ ਸਨ ਮੀਟਿੰਗ ‘ਤੇ ਜਾਣ ਤੋਂ ਪਹਿਲਾਂ।

ਫਿਰ, ਉਸਨੂੰ ਇੱਕ ਹੋਰ ਦਫਤਰ ਜਾਣਾ ਸੀ

ਆਪਣੇ ਬਾਸ ਨਾਲ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ।

ਸ਼ੁੱਕਰਵਾਰ ਨੂੰ, ਉਸਨੇ ਇੱਕ ਪ੍ਰਸੈਂਟੇਸ਼ਨ ਦੇਣੀ ਸੀ

ਦੇਰ ਸ਼ਾਮ ਤੱਕ ਕੰਮ ਕਰਨ ਤੋਂ ਪਹਿਲਾਂ।

ਇਸ ਸਵੇਰ, ਹਾਲਾਂਕਿ, ਅਦੀਲ ਦੀ ਸਮਾਂਸਾਰਣੀ ਪਹਿਲਾਂ ਤੋਂ ਹਲਕੀ ਹੈ।

ਉਸਦੀ ਲੰਬੇ ਸਮੇਂ ਵਿੱਚ ਹਲਕੀ ਸਮਾਂਸਾਰਣੀ ਨਹੀਂ ਰਹੀ ਸੀ।

ਅ)

ਮੈਂ ਅੱਜ ਕੰਮ ‘ਤੇ ਜਾਣ ਤੋਂ ਪਹਿਲਾਂ ਬਹੁਤ ਹੀ ਤਣਾਅ ਮੁਕਤ ਮਹਿਸੂਸ ਕਰ ਰਿਹਾ ਹਾਂ।

ਮੇਰੀ ਇਸ ਹਫਤੇ ਬਹੁਤ ਵਿਅਸਤ ਸਮਾਂਸਾਰਣੀ ਹੋਵੇਗੀ।

ਅੱਜ, ਮੈਂ ਬਹੁਤ ਸਾਰੇ ਗਾਹਕਾਂ ਨੂੰ ਕਾਲ ਕਰਾਂਗਾ

ਨਾਲ ਦੇ ਨਾਲ ਮੀਟਿੰਗ ਵਿੱਚ ਵੀ ਸ਼ਾਮਿਲ ਹੋਵਾਂਗਾ।

ਫਿਰ, ਮੈਂ ਇੱਕ ਹੋਰ ਦਫਤਰ ਵਿੱਚ ਜਾਵਾਂਗਾ

ਆਪਣੇ ਬਾਸ ਨਾਲ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ।

ਸ਼ੁੱਕਰਵਾਰ ਨੂੰ, ਮੈਂ ਪ੍ਰੈਸੇਂਟੇਸ਼ਨ ਦੇਵਾਂਗਾ

ਦੇਰ ਸ਼ਾਮ ਤੱਕ ਕੰਮ ਕਰਨ ਤੋਂ ਪਹਿਲਾਂ।

ਇਸ ਸਵੇਰ, ਮੈਂ ਦੁਆ ਕਰਦਾ ਹਾਂ ਕਿ ਮੇਰੀ ਸਮਾਂਸਾਰਣੀ ਹਲਕੀ ਹੁੰਦੀ।

ਮੇਰੀ ਲੰਬੇ ਸਮੇਂ ਵਿੱਚ ਹਲਕੀ ਸਮਾਂਸਾਰਣੀ ਨਹੀਂ ਰਹੀ ਹੈ।

ਪ੍ਰਸ਼ਨ:

1) ਅਦੀਲ ਅੱਜ ਆਪਣੇ ਕੰਮ ‘ਤੇ ਆਉਣ ਤੋਂ ਪਹਿਲਾਂ ਬਹੁਤ ਹੀ ਤਣਾਅ ਮੁਕਤ ਮਹਿਸੂਸ ਕਰ ਰਿਹਾ ਸੀ। ਅਦੀਲ ਕੰਮ ਉੱਤੇ ਆਉਣ ਤੋਂ ਪਹਿਲਾ ਕਿਵੇਂ ਮਹਿਸੂਸ ਕਰ ਰਿਹਾ ਸੀ?

ਅਦੀਲ ਅੱਜ ਆਪਣੇ ਕੰਮ ‘ਤੇ ਆਉਣ ਤੋਂ ਪਹਿਲਾਂ ਬਹੁਤ ਹੀ ਤਣਾਅ ਮੁਕਤ ਮਹਿਸੂਸ ਕਰ ਰਿਹਾ ਸੀ।

2) ਸੋਮਵਾਰ ਨੂੰ, ਉਸਨੇ ਬਹੁਤ ਸਾਰੇ ਗਾਹਕਾਂ ਨੂੰ ਕਾਲਾਂ ਕਰਨੀਆਂ ਸਨ। ਉਸਨੇ ਸੋਮਵਾਰ ਨੂੰ ਕੀ ਕਰਨਾ ਸੀ? ਸੋਮਵਾਰ ਨੂੰ, ਉਸਨੇ ਬਹੁਤ ਸਾਰੇ ਗਾਹਕਾਂ ਨੂੰ ਕਾਲਾਂ ਕਰਨੀਆਂ ਸਨ।

3) ਗਾਹਕਾਂ ਨੂੰ ਕਾਲਾਂ ਕਰਨ ਤੋਂ ਬਾਅਦ ਉਸਨੂੰ ਮੀਟਿੰਗ ‘ਤੇ ਵੀ ਜਾਣਾ ਪੈਣਾ ਸੀ। ਗਾਹਕਾਂ ਨੂੰ ਕਾਲਾਂ ਕਰਨ ਤੋਂ ਬਾਅਦ ਉਸਨੂੰ ਕੀ ਕਰਨਾ ਪੈਣਾ ਸੀ?

ਗਾਹਕਾਂ ਨੂੰ ਕਾਲਾਂ ਕਰਨ ਤੋਂ ਬਾਅਦ ਉਸਨੂੰ ਮੀਟਿੰਗ ‘ਤੇ ਵੀ ਜਾਣਾ ਪੈਣਾ ਸੀ।

4) ਫਿਰ ਅਦੀਲ ਨੇ ਇੱਕ ਹੋਰ ਦਫਤਰ ਜਾਣਾ ਸੀ। ਅਦੀਲ ਨੇ ਇੱਕ ਹੋਰ ਦਫਤਰ ਕਦੋਂ ਜਾਣਾ ਸੀ? ਬਾਅਦ ਵਿੱਚ, ਅਦੀਲ ਨੇ ਇੱਕ ਹੋਰ ਦਫਤਰ ਜਾਣਾ ਸੀ।

5) ਦੂਸਰੇ ਦਫਤਰ ਜਾਣ ਤੋਂ ਬਾਅਦ ਉਸਨੂੰ ਆਪਣੇ ਬਾਸ ਨਾਲ ਦੁਪਹਿਰ ਦਾ ਖਾਣਾ ਵੀ ਖਾਣਾ ਹੋਵੇਗਾ। ਉਸਨੇ ਆਪਣੇ ਬਾਸ ਨਾਲ ਦੁਪਹਿਰ ਦਾ ਖਾਣਾ ਕਦੋਂ ਖਾਣਾ ਸੀ?

ਦੂਸਰੇ ਦਫਤਰ ਜਾਣ ਤੋਂ ਬਾਅਦ ਉਸਨੂੰ ਆਪਣੇ ਬਾਸ ਨਾਲ ਦੁਪਹਿਰ ਦਾ ਖਾਣਾ ਵੀ ਖਾਣਾ ਹੋਵੇਗਾ।

6) ਅਦੀਲ ਸ਼ੁੱਕਰਵਾਰ ਨੂੰ ਪ੍ਰੈਸੇਂਟੇਸ਼ਨ ਦੇਵੇਗਾ। ਅਦੀਲ ਕਦੋਂ ਪ੍ਰੈਸੇਂਟੇਸ਼ਨ ਦੇਵੇਗਾ? ਅਦੀਲ ਸ਼ੁੱਕਰਵਾਰ ਨੂੰ ਪ੍ਰੈਸੇਂਟੇਸ਼ਨ ਦੇਵੇਗਾ।

7) ਅਦੀਲ ਸ਼ੁੱਕਰਵਾਰ ਦੀ ਸ਼ਾਮ ਨੂੰ ਦੇਰ ਤੱਕ ਕੰਮ ਕਰੇਗਾ। ਉਹ ਸ਼ੁੱਕਰਵਾਰ ਨੂੰ ਹੋਰ ਕੀ ਕਰੇਗਾ? ਅਦੀਲ ਸ਼ੁੱਕਰਵਾਰ ਦੀ ਸ਼ਾਮ ਨੂੰ ਦੇਰ ਤੱਕ ਕੰਮ ਕਰੇਗਾ।

8) ਅਦੀਲ ਦੀ ਲੰਬੇ ਸਮੇਂ ਵਿੱਚ ਹਲਕੀ ਸਮਾਂਸਾਰਣੀ ਨਹੀਂ ਰਹੀ ਸੀ। ਅਦੀਲ ਕੋਲ ਲੰਬੇ ਸਮੇਂ ਤੋਂ ਕੀ ਨਹੀਂ ਰਿਹਾ ਸੀ? ਅਦੀਲ ਦੀ ਲੰਬੇ ਸਮੇਂ ਵਿੱਚ ਹਲਕੀ ਸਮਾਂਸਾਰਣੀ ਨਹੀਂ ਰਹੀ ਸੀ।

Learn languages from TV shows, movies, news, articles and more! Try LingQ for FREE