×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 36 - ਫਿਰੋਜ਼ ਦਾ ਵੱਡਾ ਪਰਿਵਾਰ – Text to read

LingQ Mini Stories, ਕਹਾਣੀ 36 - ਫਿਰੋਜ਼ ਦਾ ਵੱਡਾ ਪਰਿਵਾਰ

初級2 旁遮普 lesson to practice reading

立即開始學習本課

ਕਹਾਣੀ 36 - ਫਿਰੋਜ਼ ਦਾ ਵੱਡਾ ਪਰਿਵਾਰ

ਸਾਡੇ ਗੁਆਂਢੀ ਫਿਰੋਜ਼ ਦਾ ਵੱਡਾ ਪਰਿਵਾਰ ਸੀ ਜਦੋਂ ਉਹ ਛੋਟਾ ਸੀ।

ਉਸਦੀ ਪਤਨੀ, ਅਤੇ ਤਿੰਨ ਬੱਚੇ ਸਨ।

ਉਸਦੇ ਦੋ ਪੁੱਤਰ ਅਤੇ ਇੱਕ ਪੁੱਤਰੀ ਸੀ।

ਉਸਦਾ ਇੱਕ ਭਰਾ ਅਤੇ ਇੱਕ ਭੈਣ ਵੀ ਸੀ।

ਪਰ ਫਿਰੋਜ਼ ਨੇ ਲੰਬੇ ਸਮੇਂ ਦੋਰਾਨ ਆਪਣੇ ਭਰਾ ਨਾਲ ਗੱਲ ਨਹੀਂ ਕੀਤੀ ਸੀ।

ਉਹ ਇੱਕ ਦੂਸਰੇ ਤੋਂ ਬਹੁਤ ਦੂਰ ਰਹਿੰਦੇ ਸਨ ਜਦੋਂ ਫਿਰੋਜ਼ ਦੂਸਰੀ ਜਗ੍ਹਾ ਗਿਆ।

ਫਿਰੋਜ਼ ਦਾ ਭਰਾ ਪਹਿਲਾਂ ਡਾਕਟਰ ਸੀ।

ਅਤੇ ਫਿਰੋਜ਼ ਦੀ ਭੈਣ ਦੰਦਾਂ ਦੀ ਡਾਕਟਰ ਸੀ।

ਫਿਰੋਜ਼ ਫਿਲਮਾਂ ਵਿੱਚ ਅਤੇ ਟੀਵੀ ਉੱਤੇ ਐਕਟਰ ਸੀ।

ਉਹ ਆਪਣੇ ਭਰਾ ਅਤੇ ਭੈਣ ਤੋਂ ਬਹੁਤ ਵੱਖਰਾ ਸੀ।

ਅ)

ਮੇਰਾ ਵੱਡਾ ਪਰਿਵਾਰ ਹੈ।

ਮੇਰੀ ਪਤਨੀ, ਅਤੇ ਤਿੰਨ ਬੱਚੇ ਹਨ।

ਮੇਰੇ ਦੋ ਪੁੱਤਰ ਅਤੇ ਇੱਕ ਪੁੱਤਰੀ ਹਨ।

ਮੇਰਾ ਇੱਕ ਭਰਾ ਅਤੇ ਇੱਕ ਭੈਣ ਵੀ ਹੈ।

ਪਰ ਮੈਂ ਨੇ ਲੰਬੇ ਸਮੇਂ ਤੱਕ ਆਪਣੇ ਭਰਾ ਨਾਲ ਗੱਲ ਨਹੀਂ ਕਰਾਂਗਾ।

ਅਸੀਂ ਇੱਕ ਦੂਸਰੇ ਤੋਂ ਬਹੁਤ ਦੂਰ ਰਹਾਂਗੇ ਜਦੋਂ ਮੈਂ ਦੂਸਰੀ ਜਗ੍ਹਾ ਗਿਆ।

ਮੇਰਾ ਭਰਾ ਡਾਕਟਰ ਬਣਨ ਲਈ ਸਿਖਲਾਈ ਸ਼ੁਰੂ ਕਰੇਗਾ।

ਅਤੇ ਮੇਰੀ ਭੈਣ ਦੰਦਾਂ ਦੀ ਡਾਕਟਰ ਬਣਨ ਲਈ ਪੜ੍ਹਾਈ ਸ਼ੁਰੂ ਕਰੇਗੀ।

ਮੈਂ ਫਿਲਮਾਂ ਵਿੱਚ ਅਤੇ ਟੀਵੀ ਉੱਤੇ ਐਕਟਰ ਹਾਂ।

ਮੈਂ ਆਪਣੇ ਭਰਾ ਅਤੇ ਭੈਣ ਤੋਂ ਬਹੁਤ ਵੱਖਰਾ ਹਾਂ।

ਪ੍ਰਸ਼ਨ:

1) ਫਿਰੋਜ਼ ਦਾ ਵੱਡਾ ਪਰਿਵਾਰ ਸੀ ਜਦੋਂ ਉਹ ਛੋਟਾ ਸੀ। ਕੀ ਫਿਰੋਜ਼ ਦਾ ਵੱਡਾ ਪਰਿਵਾਰ ਸੀ? ਹਾਂ, ਫਿਰੋਜ਼ ਦਾ ਵੱਡਾ ਪਰਿਵਾਰ ਸੀ ਜਦੋਂ ਉਹ ਛੋਟਾ ਸੀ।

2) ਫਿਰੋਜ਼ ਦੇ ਤਿੰਨ ਪੁੱਤਰ ਸਨ। ਕੀ ਫਿਰੋਜ਼ ਦੇ ਦੋ ਪੁੱਤਰ ਸਨ? ਨਹੀਂ, ਫਿਰੋਜ਼ ਦੇ ਦੋ ਪੁੱਤਰ ਨਹੀਂ ਸਨ। ਉਸਦੇ ਤਿੰਨ ਪੁੱਤਰ ਸਨ।

3) ਫਿਰੋਜ਼ ਦਾ ਇੱਕ ਭਰਾ ਅਤੇ ਇੱਕ ਭੈਣ ਵੀ ਸੀ। ਕੀ ਫਿਰੋਜ਼ ਦੀ ਭੈਣ ਸੀ? ਹਾਂ, ਫਿਰੋਜ਼ ਦਾ ਇੱਕ ਭਰਾ ਅਤੇ ਇੱਕ ਭੈਣ ਸੀ।

4) ਫਿਰੋਜ਼ ਨੇ ਲੰਬੇ ਸਮੇਂ ਦੋਰਾਨ ਆਪਣੇ ਭਰਾ ਨਾਲ ਗੱਲ ਨਹੀਂ ਕੀਤੀ ਸੀ। ਕੀ ਫਿਰੋਜ਼ ਨੇ ਹਾਲ ਹੀ ਵਿੱਚ ਆਪਣੇ ਭਰਾ ਨਾਲ ਗੱਲ ਕੀਤੀ

ਨਹੀਂ, ਫਿਰੋਜ਼ ਨੇ ਲੰਬੇ ਸਮੇਂ ਦੋਰਾਨ ਆਪਣੇ ਭਰਾ ਨਾਲ ਗੱਲ ਨਹੀਂ ਕੀਤੀ ਸੀ।

5) ਫਿਰੋਜ਼ ਅਤੇ ਉਸਦਾ ਭਰਾ ਇੱਕ ਦੂਸਰੇ ਤੋਂ ਬਹੁਤ ਦੂਰ ਰਹਿਣਗੇ। ਫਿਰੋਜ਼ ਅਤੇ ਉਸਦਾ ਭਰਾ ਕਿੱਥੇ ਰਹਿਣਗੇ? ਉਹ ਇੱਕ ਦੂਸਰੇ ਤੋਂ ਬਹੁਤ ਦੂਰ ਰਹਿਣਗੇ।

6) ਫਿਰੋਜ਼ ਦਾ ਭਰਾ ਡਾਕਟਰ ਬਣਨ ਲਈ ਸਿਖਲਾਈ ਸ਼ੁਰੂ ਕਰੇਗਾ। ਫਿਰੋਜ਼ ਦਾ ਭਰਾ ਕੀ ਕਰਨਾ ਸ਼ੁਰੂ ਕਰੇਗਾ? ਫਿਰੋਜ਼ ਦਾ ਭਰਾ ਡਾਕਟਰ ਬਣਨ ਦੀ ਸਿਖਲਾਈ ਸ਼ੁਰੂ ਕਰੇਗਾ।

7) ਫਿਰੋਜ਼ ਦੀ ਭੈਣ ਦੰਦਾਂ ਦੀ ਡਾਕਟਰ ਬਣਨ ਦੀ ਪੜ੍ਹਾਈ ਸ਼ੁਰੂ ਕਰੇਗੀ। ਫਿਰੋਜ਼ ਦੀ ਭੈਣ ਕਿਸ ਦੀ ਪੜ੍ਹਾਈ ਸ਼ੁਰੂ ਕਰੇਗੀ? ਫਿਰੋਜ਼ ਦੀ ਭੈਣ ਦੰਦਾਂ ਦੀ ਡਾਕਟਰ ਬਣਨ ਦੀ ਪੜ੍ਹਾਈ ਸ਼ੁਰੂ ਕਰੇਗੀ।

8) ਫਿਰੋਜ਼ ਫਿਲਮਾਂ ਵਿੱਚ ਅਤੇ ਟੀਵੀ ਉੱਤੇ ਐਕਟਰ ਹੈ। ਫਿਰੋਜ਼ ਕੀ ਕਰਦਾ ਹੈ? ਫਿਰੋਜ਼ ਫਿਲਮਾਂ ਵਿੱਚ ਅਤੇ ਟੀਵੀ ਉੱਤੇ ਐਕਟਰ ਹੈ।

9) ਫਿਰੋਜ਼ ਆਪਣੇ ਭਰਾ ਅਤੇ ਭੈਣ ਤੋਂ ਬਹੁਤ ਵੱਖਰਾ ਹੈ। ਕੀ ਫਿਰੋਜ਼ ਆਪਣੇ ਭਰਾ ਅਤੇ ਭੈਣ ਵਰਗਾ ਹੈ? ਨਹੀਂ, ਫਿਰੋਜ਼ ਸਮਾਨ ਨਹੀਂ ਹੈ।

ਉਹ ਆਪਣੇ ਭਰਾ ਅਤੇ ਭੈਣ ਤੋਂ ਬਹੁਤ ਵੱਖਰਾ ਹੈ।

Learn languages from TV shows, movies, news, articles and more! Try LingQ for FREE