×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 30 - ਸ਼ਨਿੱਚਰਵਾਰ ਨੂੰ ਜੋਸ਼ – Text to read

LingQ Mini Stories, ਕਹਾਣੀ 30 - ਸ਼ਨਿੱਚਰਵਾਰ ਨੂੰ ਜੋਸ਼

初級2 旁遮普 lesson to practice reading

立即開始學習本課

ਕਹਾਣੀ 30 - ਸ਼ਨਿੱਚਰਵਾਰ ਨੂੰ ਜੋਸ਼

ਜੋਸ਼ ਸ਼ਨਿੱਚਰਵਾਰ ਜਲਦੀ ਉਠਿਆ ਕਰਦਾ ਸੀ।

ਆਮ ਤੋਰ ‘ਤੇ ਉਹ ਮੌਸਮ ਦੇਖਣ ਲਈ ਬਾਹਰ ਦੇਖਦਾ ਸੀ।

ਅਕਸਰ ਉਸਨੇ ਦੇਖਿਆ ਸੀ ਕਿ ਮੌਸਮ ਸੁਹਾਵਣਾ ਅਤੇ ਰੋਸ਼ਨਦਾਰ ਸੀ।

ਜਦੋਂ ਇਹ ਹੁੰਦਾ ਸੀ, ਜੋਸ਼ ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ।

ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ।

ਹਰ ਵਾਰ ਜਦੋਂ ਉਹ ਜਾਂਦਾ, ਉਹ ਪਹਿਲਾਂ ਆਪਣਾ ਬਾਥਿੰਗ ਸੂਟ ਦੇਖਦਾ।

ਪਰ ਹਰ ਵਾਰ ਉਸਦੇ ਬਾਥਿੰਗ ਸੂਟ ਨੂੰ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਸੀ।

ਆਮ ਤੋਰ ‘ਤੇ ਜੋਸ਼ ਆਖਿਰਕਾਰ ਇਸਨੂੰ ਆਪਣੀ ਅਲਮਾਰੀ ਵਿੱਚ ਲੱਭ ਲੈਂਦਾ ਸੀ।

ਕਈ ਵਾਰ, ਜਦੋਂ ਉਹ ਜਾਣ ਲਈ ਤਿਆਰ ਹੁੰਦਾ, ਮੌਸਮ ਬੱਦਲ ਵਾਲਾ ਬਣ ਜਾਂਦਾ ਸੀ!

ਫਿਰ ਉਹ ਅਗਲੇ ਦਿਨ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੁੰਦਾ ਸੀ।

ਅ)

ਮੈਂ ਸ਼ਨਿੱਚਰਵਾਰ ਨੂੰ ਜਲਦੀ ਉਠ ਰਿਹਾ ਹਾਂ।

ਆਮ ਤੋਰ ‘ਤੇ, ਮੈਂ ਮੌਸਮ ਦੇਖਣ ਲਈ ਬਾਹਰ ਦੇਖਦਾ ਹਾਂ।

ਅਕਸਰ, ਮੈਂ ਦੇਖ ਰਿਹਾ ਹਾਂ ਕਿ ਮੌਸਮ ਸੁਹਾਵਣਾ ਅਤੇ ਰੋਸ਼ਨਦਾਰ ਹੈ।

ਜਦੋਂ ਇਹ ਹੁੰਦਾ ਹੈ, ਮੈਂ ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਹਾਂ।

ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਹੈ।

ਹਰ ਵਾਰ ਜਦੋਂ ਮੈਂ ਜਾਂਦਾ ਹਾਂ, ਪਹਿਲਾਂ ਮੈਂ ਆਪਣਾ ਬਾਥਿੰਗ ਸੂਟ ਦੇਖਦਾ ਹਾਂ।

ਪਰ ਹਰ ਵਾਰ ਮੇਰੇ ਬਾਥਿੰਗ ਸੂਟ ਨੂੰ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਹੈ।

ਆਮ ਤੋਰ ‘ਤੇ ਮੈਂ ਆਖਿਰਕਾਰ ਇਸਨੂੰ ਆਪਣੀ ਅਲਮਾਰੀ ਵਿੱਚ ਲੱਭ ਲੈਂਦਾ ਹਾਂ।

ਕਈ ਵਾਰ, ਜਦੋਂ ਮੈਂ ਜਾਣ ਲਈ ਤਿਆਰ ਹੁੰਦਾ ਹਾਂ, ਮੌਸਮ ਬੱਦਲ ਵਾਲਾ ਬਣ ਜਾਂਦਾ ਹੈ!

ਫਿਰ ਮੈਂ ਅਗਲੇ ਦਿਨ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹਾਂ।

ਪ੍ਰਸ਼ਨ:

1) ਜੋਸ਼ ਸ਼ਨਿੱਚਰਵਾਰ ਜਲਦੀ ਉਠਿਆ ਕਰਦਾ ਸੀ। ਕੀ ਜੋਸ਼ ਸ਼ਨਿੱਚਰਵਾਰ ਦੇਰ ਨਾਲ ਉਠਿਆ ਕਰਦਾ ਸੀ? ਨਹੀਂ, ਜੋਸ਼ ਸ਼ਨਿੱਚਰਵਾਰ ਜਲਦੀ ਉਠਿਆ ਕਰਦਾ ਸੀ।

2) ਆਮ ਤੋਰ ‘ਤੇ ਜੋਸ਼ ਮੌਸਮ ਦੇਖਣ ਲਈ ਬਾਹਰ ਦੇਖਦਾ ਸੀ। ਜੋਸ਼ ਆਮ ਤੋਰ ‘ਤੇ ਮੌਸਮ ਦੇਖਣ ਲਈ ਕੀ ਕਰਦਾ ਸੀ? ਆਮ ਤੋਰ ‘ਤੇ ਜੋਸ਼ ਮੌਸਮ ਦੇਖਣ ਲਈ ਬਾਹਰ ਦੇਖਦਾ ਸੀ।

3) ਮੌਸਮ ਅਕਸਰ ਸੁਹਾਵਣਾ ਅਤੇ ਰੌਸ਼ਨਦਾਰ ਹੁੰਦਾ ਸੀ। ਕੀ ਮੌਸਮ ਰੌਸ਼ਨਦਾਰ ਹੁੰਦਾ ਸੀ? ਹਾਂ, ਮੌਸਮ ਅਕਸਰ ਸੁਹਾਵਣਾ ਅਤੇ ਰੌਸ਼ਨਦਾਰ ਹੁੰਦਾ ਸੀ।

4) ਜੋਸ਼ ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ। ਜੋਸ਼ ਆਮ ਤੋਰ ‘ਤੇ ਕਿਸ ਦਾ ਨਿਰਣਾ ਕਰਦਾ ਸੀ? ਜੋਸ਼ ਆਮ ਤੋਰ ‘ਤੇ ਤੱਟ ‘ਤੇ ਜਾਣ ਦਾ ਨਿਰਣਾ ਕਰਦਾ ਸੀ।

5) ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ। ਤੱਟ ਕਿੱਥੇ ਸੀ? ਤੱਟ ਕਾਰ ਰਾਹੀਂ ਕਰੀਬ ਘੰਟਾ ਦੂਰ ਸੀ।

6) ਜੋਸ਼ ਪਹਿਲਾਂ ਆਪਣੇ ਬਾਥਿੰਗ ਸੂਟ ਨੂੰ ਲੱਭਦਾ ਹੈ। ਜੋਸ਼ ਪਹਿਲਾਂ ਕੀ ਲੱਭਦਾ ਹੈ? ਜੋਸ਼ ਪਹਿਲਾਂ ਆਪਣੇ ਬਾਥਿੰਗ ਸੂਟ ਨੂੰ ਲੱਭਦਾ ਹੈ।

7) ਉਹ ਅਕਸਰ ਬਾਥਿੰਗ ਸੂਟ ਨਹੀਂ ਲੱਭ ਸਕਦਾ ਹੈ। ਕੀ ਉਹ ਹਮੇਸ਼ਾ ਬਾਥਿੰਗ ਸੂਟ ਲੱਭ ਸਕਦਾ ਹੈ? ਨਹੀਂ, ਉਹ ਅਕਸਰ ਬਾਥਿੰਗ ਸੂਟ ਨਹੀਂ ਲੱਭ ਸਕਦਾ ਹੈ।

8) ਆਮ ਤੌਰ ‘ਤੇ, ਜੋਸ਼ ਆਖਿਰਕਾਰ ਆਪਣੀ ਅਲਮਾਰੀ ਵਿੱਚ ਆਪਣਾ ਬਾਥਿੰਗ ਸੂਟ ਲੱਭਦਾ ਹੈ। ਜੋਸ਼ ਆਖਿਰਕਾਰ ਕਿੱਥੇ ਆਪਣਾ ਬਾਥਿੰਗ ਸੂਟ ਲੱਭਦਾ ਹੈ?

ਆਮ ਤੌਰ ‘ਤੇ, ਜੋਸ਼ ਆਖਿਰਕਾਰ ਆਪਣੀ ਅਲਮਾਰੀ ਵਿੱਚ ਆਪਣਾ ਬਾਥਿੰਗ ਸੂਟ ਲੱਭਦਾ ਹੈ।

9) ਕਈ ਵਾਰ, ਮੌਸਮ ਬੱਦਲ ਵਾਲਾ ਹੋ ਜਾਂਦਾ ਹੈ। ਕੀ ਮੌਸਮ ਹਮੇਸ਼ਾ ਸੁਹਾਵਣਾ ਅਤੇ ਰੌਸ਼ਨਦਾਰ ਰਹਿੰਦਾ ਹੈ? ਨਹੀਂ, ਮੌਸਮ ਹਮੇਸ਼ਾ ਸੁਹਾਵਣਾ ਅਤੇ ਰੌਸ਼ਨਦਾਰ ਨਹੀਂ ਰਹਿੰਦਾ ਹੈ। ਕਈ ਵਾਰ, ਮੌਸਮ ਬੱਦਲ ਵਾਲਾ ਹੋ ਜਾਂਦਾ ਹੈ।

10) ਜੋਸ਼ ਕੱਲ੍ਹ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ। ਜੋਸ਼ ਕਦੋਂ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ? ਜੋਸ਼ ਕੱਲ੍ਹ ਤੱਟ ‘ਤੇ ਜਾਣ ਦੀ ਉਮੀਦ ਕਰਦਾ ਹੈ।

Learn languages from TV shows, movies, news, articles and more! Try LingQ for FREE