×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 27 - ਬਾਬੁਲ ਯਾਤਰਾ 'ਤੇ ਹੈ — 閱讀文本

LingQ Mini Stories, ਕਹਾਣੀ 27 - ਬਾਬੁਲ ਯਾਤਰਾ 'ਤੇ ਹੈ

初級2 旁遮普 課程,練習閱讀

立即開始學習本課

ਕਹਾਣੀ 27 - ਬਾਬੁਲ ਯਾਤਰਾ 'ਤੇ ਹੈ

ਬਾਬੁਲ ਯਾਤਰਾ ‘ਤੇ ਜਾਵੇਗਾ।

ਹਾਲਾਂਕਿ, ਉਸ ਕੋਲ ਬਹੁਤੇ ਪੈਸੇ ਨਹੀਂ ਹਨ।

ਇਸ ਲਈ ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ।

ਉਹ ਹਮੇਸ਼ਾਦੇਸ਼ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ

ਇਸ ਲਈ ਇਸ ਵਾਰ, ਉਹ ਕੈਨੇਡਾ ਜਾਵੇਗਾ।

ਬਾਬੁਲ ਸੰਯੁਕਤ ਰਾਸ਼ਟਰਤੋਂ ਹੈ।

ਇਸ ਲਈ ਕੈਨੇਡਾ ਸੱਭ ਤੋਂ ਕਰੀਬ ਹੈ।

ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹੇਗਾ।

ਉਹ ਵੱਡੇ ਸ਼ਹਿਰਵਿੱਚ ਰਹੇਗਾ।

ਅਤੇ ਉਹ ਉੱਥੇ ਬਹੁਤ ਸਾਰੀਆਂ ਤਸਵੀਰਾਂ ਲਵੇਗਾ।

ਅ)

ਮੈਂ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ।

ਹਾਲਾਂਕਿ, ਮੇਰੇ ਕੋਲ ਬਹੁਤੇ ਪੈਸੇ ਨਹੀਂ ਸਨ।

ਇਸ ਲਈ, ਮੈਂ ਕਿਸੇ ਸਸਤੀ ਜਗ੍ਹਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ।

ਮੈਂ ਹਮੇਸ਼ਾਦੇਸ਼ਛੱਡਦਾ ਹਾਂ ਜਦੋਂ ਮੈਂ ਯਾਤਰਾ ਕਰਦਾ ਹਾਂ

ਇਸ ਲਈ ਇਸ ਵਾਰ, ਮੈਂ ਕੈਨੇਡਾ ਜਾਣ ਵਾਲਾ ਸੀ।

ਮੈਂ ਸੰਯੁਕਤ ਰਾਸ਼ਟਰਤੋਂ ਹਾਂ।

ਇਸ ਲਈ ਕੈਨੇਡਾ ਸੱਭ ਤੋਂ ਕਰੀਬ ਹੈ।

ਮੈਂ ਕੈਨੇਡਾ ਵਿੱਚ ਸਿਰਫ ਕੁੱਝ ਮਹੀਨਿਆਂ ਲਈ ਰਹਿਣ ਜਾ ਰਿਹਾ ਸੀ।

ਪਰ ਮੈਂ ਵੱਡੇ ਸ਼ਹਿਰਰਹਿਣ ਜਾ ਰਿਹਾ ਸੀ।

ਅਤੇ ਮੈਂ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ।

ਪ੍ਰਸ਼ਨ:

1) ਬਾਬੁਲ ਯਾਤਰਾ ‘ਤੇ ਜਾਵੇਗਾ। ਬਾਬੁਲ ਕੀ ਕਰੇਗਾ? ਬਾਬੁਲ ਯਾਤਰਾ ‘ਤੇ ਜਾਵੇਗਾ।

2) ਬਾਬੁਲ ਕੋਲ ਬਹੁਤੇ ਪੈਸੇ ਨਹੀਂ ਹਨ। ਹਾਲਾਂਕਿ, ਬਾਬੁਲ ਦੀ ਕੀ ਦਿੱਕਤ ਹੈ? ਬਾਬੁਲ ਕੋਲ ਬਹੁਤੇ ਪੈਸੇ ਨਹੀਂ ਹਨ।

3) ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ। ਬਾਬੁਲ ਕੀ ਕਰੇਗਾ ਕਿਉਂਕਿ ਉਸ ਕੋਲ ਬਹੁਤੇ ਪੈਸੇ ਨਹੀਂ ਹਨ? ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ।

4) ਬਾਬੁਲ ਹਮੇਸ਼ਾਦੇਸ਼ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ। ਬਾਬੁਲ ਹਮੇਸ਼ਾਕੀ ਕਰਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ? ਬਾਬੁਲ ਹਮੇਸ਼ਾਦੇਸ਼ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ।

5) ਇਸ ਵਾਰ, ਉਹ ਕੈਨੇਡਾ ਜਾਣ ਵਾਲਾ ਸੀ। ਕਿਉਂਕਿ ਉਹ ਹਮੇਸ਼ਾਦੇਸ਼ਛੱਡਦਾ ਹੈ, ਇਸ ਵਾਰ ਬਾਬੁਲ ਕਿੱਥੇ ਜਾਣ ਵਾਲਾ ਸੀ? ਇਸ ਵਾਰ, ਉਹ ਕੈਨੇਡਾ ਜਾਣ ਵਾਲਾ ਸੀ।

6) ਬਾਬੁਲ ਸੰਯੁਕਤ ਰਾਸ਼ਟਰਤੋਂ ਹੈ। ਬਾਬੁਲ ਕਿੱਥੋਂ ਦਾ ਹੈ? ਬਾਬੁਲ ਸੰਯੁਕਤ ਰਾਸ਼ਟਰਤੋਂ ਹੈ।

7) ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹਿਣ ਵਾਲਾ ਸੀ। ਬਾਬੁਲ ਕੈਨੇਡਾ ਵਿੱਚ ਕਿੰਨੀ ਦੇਰ ਰਹਿਣ ਵਾਲਾ ਸੀ? ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹਿਣ ਵਾਲਾ ਸੀ।

8) ਉਹ ਵੱਡੇ ਸ਼ਹਿਰਵਿੱਚ ਰਹਿਣ ਵਾਲਾ ਸੀ? ਬਾਬੁਲ ਕਿਸ ਤਰ੍ਹਾਂ ਦੇ ਸ਼ਹਿਰਵਿੱਚ ਰਹਿਣ ਵਾਲਾ ਸੀ? ਉਹ ਵੱਡੇ ਸ਼ਹਿਰਵਿੱਚ ਰਹਿਣ ਵਾਲਾ ਸੀ।

9) ਬਾਬੁਲ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ। ਬਾਬੁਲ ਉੱਥੇ ਕੀ ਕਰਨ ਵਾਲਾ ਸੀ? ਬਾਬੁਲ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ।

Learn languages from TV shows, movies, news, articles and more! Try LingQ for FREE