×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ … — 閱讀文本

LingQ Mini Stories, ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ ਹੈ

初級2 旁遮普 課程,練習閱讀

立即開始學習本課

ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ ਹੈ

ਅਬਾਦ ਅੱਜ ਕੰਮ ਤੋਂ ਛੁੱਟੀ ਲੈ ਰਿਹਾ ਹੈ।

ਉਹ ਫਿਲਮ ਦੇਖਣ ਜਾਣਾ ਚਾਹੁੰਦਾ ਹੈ।

ਅਬਾਦ ਰੋਮਾਂਸ ਫਿਲਮਾਂ ਨਾਲੋਂ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕਰਦਾ ਹੈ।

ਉਹ ਸਾਇੰਸ ਫਿਕਸ਼ਨਦੇ ਨਾਲ ਨਾਲ ਐਕਸ਼ਨਫਿਲਮਾਂ ਪਸੰਦ ਨਹੀਂ ਕਰਦਾ ਹੈ।

ਉਹ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕਰ ਰਿਹਾ ਹੈ।

ਪੰਜ ਨਵੀਂ ਫਿਲਮਾਂ ਚੱਲ ਰਹੀਆਂ ਹਨ।

ਨਵੀਂ ਫਿਲਮਾਂ ਵਿੱਚੋਂ ਤਿੰਨ ਰੋਮਾਂਸ ਫਿਲਮਾਂ ਹਨ।

ਫਿਲਮਾਂ ਵਿੱਚੋਂ ਇੱਕ ਸਾਇੰਸ ਫਿਕਸ਼ਨਫਿਲਮ ਹੈ।

ਫਿਲਮਾਂ ਵਿੱਚੋਂ ਇੱਕ ਕਾਮੇਡੀ ਹੈ।

ਅਬਾਦ ਨਵੀਂ ਕਾਮੇਡੀ ਫਿਲਮ ਦੇਖਣ ਬਾਰੇ ਸੋਚ ਰਿਹਾ ਹੈ।

ਅ)

ਮੈਂ ਅੱਜ ਕੰਮ ਤੋਂ ਛੁੱਟੀ ਲੈ ਲਈ।

ਮੈਂ ਫਿਲਮ ਦੇਖਣ ਜਾਣਾ ਚਾਹੁੰਦਾ ਸੀ।

ਮੈਨੂੰ ਰੋਮਾਂਸ ਫਿਲਮਾਂ ਨਾਲੋਂ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਹਨ।

ਅਤੇ ਮੈਂ ਸਾਇੰਸ ਫਿਕਸ਼ਨਫਿਲਮਾਂ ਨਾਲ ਦੇ ਨਾਲ ਐਕਸ਼ਨਫਿਲਮਾਂ ਪਸੰਦ ਨਹੀਂ ਕਰਦਾ ਹਾਂ।

ਮੈਂ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ।

ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ।

ਨਵੀਂ ਫਿਲਮਾਂ ਵਿੱਚੋਂ ਤਿੰਨ ਰੋਮਾਂਸ ਫਿਲਮਾਂ ਸਨ।

ਫਿਲਮਾਂ ਵਿੱਚੋਂ ਇੱਕ ਸਾਇੰਸ ਫਿਕਸ਼ਨਫਿਲਮ ਸੀ।

ਫਿਲਮਾਂ ਵਿੱਚੋਂ ਇੱਕ ਕਾਮੇਡੀ ਸੀ।

ਮੈਂ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਸੋਚਿਆ।

ਪ੍ਰਸ਼ਨ:

1) ਅਬਾਦ ਅੱਜ ਕੰਮ ਤੋਂ ਛੁੱਟੀ ਲੈ ਰਿਹਾ ਹੈ। ਕੀ ਅਬਾਦ ਅੱਜ ਕੰਮ ਕਰ ਰਿਹਾ ਹੈ? ਨਹੀਂ, ਅਬਾਦ ਕੰਮ ਨਹੀਂ ਕਰ ਰਿਹਾ ਹੈ। ਅਬਾਦ ਨੇ ਅੱਜ ਕੰਮ ਤੋਂ ਛੁੱਟੀ ਲਈ ਹੈ।

2) ਅਬਾਦ ਫਿਲਮ ਦੇਖਣ ਜਾਣਾ ਚਾਹੁੰਦਾ ਹੈ। ਅਬਾਦ ਕੀ ਦੇਖਣ ਜਾਣਾ ਚਾਹੁੰਦਾ ਹੈ? ਉਹ ਫਿਲਮ ਦੇਖਣ ਜਾਣਾ ਚਾਹੁੰਦਾ ਹੈ।

3) ਅਬਾਦ ਰੋਮਾਂਸ ਫਿਲਮਾਂ, ਜਾਂ ਸਾਇੰਸ ਫਿਕਸ਼ਨਫਿਲਮਾਂ ਪਸੰਦ ਨਹੀਂ ਕਰਦਾ। ਕੀ ਅਬਾਦ ਰੋਮਾਂਸ ਫਿਲਮਾਂ ਪਸੰਦ ਕਰਦਾ ਹੈ?

ਨਹੀਂ, ਅਬਾਦ ਰੋਮਾਂਸ ਫਿਲਮਾਂ, ਜਾਂ ਸਾਇੰਸ ਫਿਕਸ਼ਨਫਿਲਮਾਂ ਪਸੰਦ ਨਹੀਂ ਕਰਦਾ ਹੈ।

4) ਅਬਾਦ ਕਾਮੇਡੀ ਅਤੇ ਐਕਸ਼ਨਫਿਲਮਾਂ ਪਸੰਦ ਕਰਦਾ ਹੈ। ਅਬਾਦ ਕਿਹੜੀਆਂ ਫਿਲਮਾਂ ਪਸੰਦ ਕਰਦਾ ਹੈ? ਉਹ ਕਾਮੇਡੀ ਅਤੇ ਐਕਸ਼ਨਫਿਲਮਾਂ ਪਸੰਦ ਕਰਦਾ ਹੈ।

5) ਅਬਾਦ ਨੇ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ। ਅਬਾਦ ਨੇ ਕਿਹੜੀ ਲਿਸਟ ਚੈੱਕ ਕੀਤੀ? ਅਬਾਦ ਨੇ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ।

6) ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ। ਕੀ ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ? ਹਾਂ, ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ।

7) ਉੱਥੇ ਇੱਕ ਸਾਇੰਸ ਫਿਕਸ਼ਨਫਿਲਮ ਚੱਲ ਰਹੀ ਸੀ। ਕੀ ਉੱਥੇ ਕੋਈ ਸਾਇੰਸ ਫਿਕਸ਼ਨਫਿਲਮ ਚੱਲ ਰਹੀ ਸੀ? ਹਾਂ, ਉੱਥੇ ਇੱਕ ਸਾਇੰਸ ਫਿਕਸ਼ਨਫਿਲਮ ਚੱਲ ਰਹੀ ਸੀ।

8) ਅਬਾਦ ਨੇ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਨਿਰਣਾ ਲਿਆ। ਅਬਾਦ ਨੇ ਕੀ ਦੇਖਣ ਦਾ ਨਿਰਣਾ ਲਿਆ? ਉਸਨੇ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਨਿਰਣਾ ਲਿਆ।

Learn languages from TV shows, movies, news, articles and more! Try LingQ for FREE