×

我們使用cookies幫助改善LingQ。通過流覽本網站,表示你同意我們的 cookie 政策.

LingQ Mini Stories, ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ਚਾ… — 閱讀文本

LingQ Mini Stories, ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ਚਾਹੁੰਦੀਆਂ ਹਨ

初級2 旁遮普 課程,練習閱讀

立即開始學習本課

ਕਹਾਣੀ 15 - ਆਤਿਫਾ ਅਤੇ ਬਹਿਜਾ ਕਸਰਤ ਕਰਨਾ ਚਾਹੁੰਦੀਆਂ ਹਨ

ਆਤਿਫਾ ਅਤੇ ਬਹੀਜਾ ਭਾਰ ਘਟਾਉਣਾ ਚਾਹੁੰਦੀਆਂ ਹਨ।

ਜਿੰਮ ਜਾਣਾ ਚਾਹੁੰਦੀਆਂ ਹਨ।

ਹਾਲਾਂਕਿ, ਜਿੰਮ ਜਾਣਾ ਮਹਿੰਗਾ ਹੁੰਦਾ ਹੈ।

ਇਸ ਲਈ, ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ।

ਆਤਿਫਾ ਦੋੜਣ ਦੀ ਕੋਸ਼ਿਸ਼ਕਰਦੀ ਹੈ, ਅਤੇ ਬਹੀਜਾ ਭਾਰ ਚੁੱਕਦੀ ਹੈ।

ਹਾਲਾਂਕਿ, ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ।

ਅਤੇ ਬਹੀਜਾ ਬਹੁਤੀ ਬਲਵਾਨ ਨਹੀਂ ਹੈ।

ਉਹ ਬਹੁਤ ਵਿਅਸਤ ਵੀ ਹਨ।

ਉਹਨਾਂ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ।

ਸ਼ਾਇਦਉਹ ਅਗਲੇ ਹਫਤੇ ਕੋਸ਼ਿਸ਼ਕਰ ਸਕਦੀਆਂ ਹਨ।

ਅ)

ਬਹੀਜਾ ਅਤੇ ਮੈਂ ਭਾਰ ਘਟਾਉਣਾ ਚਾਹੁੰਦੀਆਂ ਹਾਂ।

ਅਸੀਂ ਜਿੰਮ ਜਾਣਾ ਚਾਹੁੰਦੀਆਂ ਹਾਂ।

ਹਾਲਾਂਕਿ, ਜਿੰਮ ਜਾਣਾ ਮਹਿੰਗਾ ਹੁੰਦਾ ਹੈ।

ਇਸ ਲਈ, ਅਸੀਂ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਾਂ।

ਮੈਂ ਦੋੜਣ ਦੀ ਕੋਸ਼ਿਸ਼ਕਰਦੀ ਹਾਂ, ਅਤੇ ਬਹੀਜਾ ਭਾਰ ਚੁੱਕਦੀ ਹੈ।

ਹਾਲਾਂਕਿ, ਮੈਨੂੰ ਦੋੜਣਾ ਪਸੰਦ ਨਹੀਂ ਹੈ।

ਅਤੇ ਬਹੀਜਾ ਬਹੁਤੀ ਬਲਵਾਨ ਨਹੀਂ ਹੈ।

ਅਸੀਂ ਬਹੁਤ ਵਿਅਸਤ ਵੀ ਹਾਂ।

ਸਾਡੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ।

ਸ਼ਾਇਦਅਸੀਂ ਅਗਲੇ ਹਫਤੇ ਕੋਸ਼ਿਸ਼ਕਰ ਸਕਦੀਆਂ ਹਾਂ।

ਪ੍ਰਸ਼ਨ:

1) ਆਤਿਫਾ ਅਤੇ ਬਹੀਜਾ ਜਿੰਮ ਵਿੱਚ ਕਸਰਤ ਕਰਨਾ ਚਾਹੁੰਦੀਆਂ ਹਨ। ਕੀ ਆਤਿਫਾ ਅਤੇ ਬਹੀਜਾ ਕਸਰਤ ਕਰਨਾ ਚਾਹੁੰਦੀਆਂ ਹਨ?

ਹਾਂ, ਉਹ ਜਿੰਮ ਵਿੱਚ ਕਸਰਤ ਕਰਨਾ ਚਾਹੁੰਦੀਆਂ ਹਨ।

2 ) ਜਿੰਮ ਜਾਣਾ ਮਹਿੰਗਾ ਹੁੰਦਾ ਹੈ। ਕੀ ਜਿੰਮ ਜਾਣਾ ਸਸਤਾ ਹੈ? ਨਹੀਂ, ਇਹ ਸਸਤਾ ਨਹੀਂ ਹੈ। ਜਿੰਮ ਜਾਣਾ ਮਹਿੰਗਾ ਹੁੰਦਾ ਹੈ।

3) ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ, ਕਿਉਂਕਿ ਜਿੰਮ ਜਾਣਾ ਬਹੁਤ ਮਹਿੰਗਾ ਹੈ। ਕੀ ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ?

ਹਾਂ, ਉਹ ਘਰ ਵਿੱਚ ਕਸਰਤ ਕਰਨ ਦਾ ਨਿਰਣਾ ਲੈਂਦੀਆਂ ਹਨ, ਕਿਉਂਕਿ ਜਿੰਮ ਜਾਣਾ ਬਹੁਤ ਮਹਿੰਗਾ ਹੈ।

4) ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ। ਕੀ ਆਤਿਫਾ ਨੂੰ ਦੋੜਣਾ ਪਸੰਦ ਹੈ? ਨਹੀਂ, ਆਤਿਫਾ ਨੂੰ ਦੋੜਣਾ ਪਸੰਦ ਨਹੀਂ ਹੈ।

5) ਬਹੀਜਾ ਭਾਰ ਚੁੱਕਣ ਦੀ ਕੋਸ਼ਿਸ਼ਕਰਦੀ ਹੈ, ਪਰ ਉਹ ਬਹੁਤੀ ਬਲਵਾਨ ਨਹੀਂ ਹੈ। ਕੀ ਬਹੀਜਾ ਵੀ ਦੋੜਣ ਦੀ ਕੋਸ਼ਿਸ਼ਕਰਦੀ ਹੈ?

ਨਹੀਂ, ਬਹੀਜਾ ਭਾਰ ਚੁੱਕਣ ਦੀ ਕੋਸ਼ਿਸ਼ਕਰਦੀ ਹੈ।

6) ਬਹੀਜਾ ਬਲਵਾਨ ਨਹੀਂ ਹੈ। ਕੀ ਬਹੀਜਾ ਬਲਵਾਨ ਹੈ? ਨਹੀਂ, ਬਹੀਜਾ ਬਲਵਾਨ ਨਹੀਂ ਹੈ।

7) ਆਤਿਫਾ ਤੇ ਬਹੀਜਾ ਬਹੁਤ ਵਿਅਸਤ ਹਨ, ਇਸ ਲਈ ਉਹਨਾਂ ਕੋਲ ਕਸਰਤ ਕਰਨ ਦਾ ਬਹੁਤਾ ਸਮਾਂ ਨਹੀਂ ਹੈ। ਕੀ ਆਤਿਫਾ ਅਤੇ ਬਹੀਜਾ ਬਹੁਤ ਵਿਅਸਤ ਹਨ?

ਹਾਂ, ਉਹ ਬਹੁਤ ਵਿਅਸਤ ਹਨ, ਇਸ ਲਈ ਉਹਨਾਂ ਕੋਲ ਕਸਰਤ ਕਰਨ ਦਾ ਬਹੁਤਾ ਸਮਾਂ ਨਹੀਂ ਹੈ।

Learn languages from TV shows, movies, news, articles and more! Try LingQ for FREE