×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ – 阅读文本

LingQ Mini Stories, ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ

初级2 旁遮普语 课程,练习阅读

现在开始学习这个课程

ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ

ਆਇਸ਼ਾਅਤੇ ਉਮੇਰ ਰਾਤ ਨੂੰ ਥੱਕ ਗਏ ਹਨ।

ਉਹ ਸੱਤ ਵਜੇ ਇੱਕਠੇ ਰਾਤ ਦਾ ਖਾਣਾ ਖਾਂਦੇ ਹਨ।

ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਰਾਤ ਦਾ ਖਾਣਾ ਖਾਂਦਾ ਹੈ।

ਉਹ ਆਰਾਮ ਕਰਦੇ ਹਨ ਅਤੇ ਇੱਕਠੇ ਟੀਵੀ ਦੇਖਦੇ ਹਨ।

ਉਹਨਾਂ ਦਾ ਬੇਟਾ ਵੀ ਟੀਵੀ ਦੇਖਦਾ ਹੈ।

ਉਹ ਆਪਣੇ ਬੇਟੇ ਨੂੰ ਅੱਠ ਵਜੇ ਬੈੱਡ ‘ਤੇ ਪਾ ਦਿੰਦੇ ਹਨ।

ਆਇਸ਼ਾਨੇ ਨਿੱਘੇ ਪਾਣੀ ਨਾਲ ਇਸ਼ਨਾਨਕੀਤਾ।

ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

ਆਇਸ਼ਾਕਿਤਾਬ ਪੜ੍ਹਦੀ ਹੈ, ਪਰ ਸੌਂ ਜਾਂਦੀ ਹੈ।

ਉਮੇਰ ਵੀ ਜਲਦੀ ਸੌਂ ਜਾਂਦਾ ਹੈ।

ਅ)

ਉਮੇਰ ਅਤੇ ਮੈਂ ਰਾਤ ਨੂੰ ਥੱਕ ਗਏ ਹਾਂ।

ਅਸੀਂ ਸੱਤ ਵਜੇ ਇੱਕਠੇ ਰਾਤ ਦਾ ਖਾਣਾ ਖਾਂਦੇ ਹਾਂ।

ਸਾਡਾ ਬੇਟਾ ਸਾਡੇ ਨਾਲ ਰਾਤ ਦਾ ਖਾਣਾ ਖਾਂਦਾ ਹੈ।

ਅਸੀਂ ਆਰਾਮ ਕਰਦੇ ਹਾਂ ਅਤੇ ਇੱਕਠੇ ਟੀਵੀ ਦੇਖਦੇ ਹਾਂ।

ਸਾਡਾ ਬੇਟਾ ਵੀ ਟੀਵੀ ਦੇਖਦਾ ਹੈ।

ਅਸੀਂ ਆਪਣੇ ਬੇਟੇ ਨੂੰ ਅੱਠ ਵਜੇ ਬੈੱਡ ‘ਤੇ ਪਾ ਦਿੰਦੇ ਹਾਂ।

ਮੈਂ ਨਿੱਘੇ ਪਾਣੀ ਨਾਲ ਇਸ਼ਨਾਨਕੀਤਾ।

ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

ਮੈਂ ਕਿਤਾਬ ਪੜ੍ਹਦੀ ਹਾਂ, ਪਰ ਸੌਂ ਜਾਂਦੀ ਹੈ।

ਉਮੇਰ ਵੀ ਜਲਦੀ ਸੌਂ ਜਾਂਦਾ ਹੈ।

ਪ੍ਰਸ਼ਨ:

1) ਉਮੇਰ ਅਤੇ ਆਇਸ਼ਾਥੱਕ ਗਏ ਹਨ। ਕੀ ਉਮੇਰ ਅਤੇ ਆਇਸ਼ਾਥੱਕ ਗਏ ਹਨ? ਹਾਂ, ਉਹ ਥੱਕੇ ਹਨ।

2) ਉਹ ਸੱਤ ਵਜੇ ਰਾਤ ਦਾ ਖਾਣਾ ਖਾਂਦੇ ਹਨ। ਕੀ ਉਹ ਛੇ ਵਜੇ ਰਾਤ ਦਾ ਖਾਣਾ ਖਾਂਦੇ ਹਨ? ਨਹੀਂ, ਉਹ ਛੇ ਵਜੇ ਰਾਤ ਦਾ ਖਾਣਾ ਨਹੀਂ ਖਾਂਦੇ ਹਨ।

ਉਹ ਸੱਤ ਵਜੇ ਖਾਂਦੇ ਹਨ।

3) ਉਹਨਾਂ ਦਾ ਇੱਕ ਬੇਟਾ ਹੈ। ਕੀ ਉਹਨਾਂ ਦੇ ਇੱਕ ਬੇਟੀ ਹੈ? ਨਹੀਂ, ਉਹਨਾਂ ਦੇ ਬੇਟੀ ਨਹੀਂ ਹੈ, ਪਰ ਉਹਨਾਂ ਦੇ ਇੱਕ ਬੇਟਾ ਹੈ।

4) ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਟੀਵੀ ਦੇਖਦਾ ਹੈ। ਕੀ ਉਹਨਾਂ ਦਾ ਬੇਟਾ ਟੀਵੀ ਦੇਖਦਾ ਹੈ? ਹਾਂ, ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਟੀਵੀ ਦੇਖਦਾ ਹੈ।

5) ਉਹ ਅੱਠ ਵਜੇ ਸੌਣ ਜਾਂਦਾ ਹੈ। ਕੀ ਉਹਨਾਂ ਦਾ ਬੇਟਾ ਨੌਂ ਵਜੇ ਸੌਣ ਜਾਂਦਾ ਹੈ? ਨਹੀਂ, ਉਹ ਅੱਠ ਵਜੇ ਸੌਣ ਜਾਂਦਾ ਹੈ।

6) ਆਇਸ਼ਾਨੇ ਨਿੱਘੇ ਪਾਣੀ ਨਾਲ ਇਸ਼ਨਾਨਕੀਤਾ। ਕੀ ਆਇਸ਼ਾਨੇ ਫੁਹਾਰੇ ਨਾਲ ਇਸ਼ਨਾਨਕੀਤਾ? ਨਹੀਂ, ਆਇਸ਼ਾਕੋਲ ਫੁਹਾਰਾ ਨਹੀਂ ਹੈ।

ਉਸਨੇ ਨਿੱਘੇ ਪਾਣੀ ਨਾਲ ਇਸ਼ਨਾਨਕੀਤਾ।

7) ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ। ਕੀ ਉਮੇਰ ਆਪਣੇ ਦੰਦ ਸਾਫ ਕਰਦਾ ਹੈ? ਹਾਂ, ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

8) ਆਇਸ਼ਾਕਿਤਾਬ ਪੜ੍ਹਦੀ ਹੈ। ਕੀ ਆਇਸ਼ਾਕਿਤਾਬ ਪੜ੍ਹਦੀ ਹੈ? ਹਾਂ, ਉਹ ਕਿਤਾਬ ਪੜ੍ਹਦੀ ਹੈ।

Learn languages from TV shows, movies, news, articles and more! Try LingQ for FREE