×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 56 - ਹਾਦੀਆ ਕਾਰੋਬਾਰੀ ਫੈਸਲਾ ਲੈਂਦੀ ਹੈ – 阅读文本

LingQ Mini Stories, ਕਹਾਣੀ 56 - ਹਾਦੀਆ ਕਾਰੋਬਾਰੀ ਫੈਸਲਾ ਲੈਂਦੀ ਹੈ

初级2 旁遮普语 课程,练习阅读

现在开始学习这个课程

ਕਹਾਣੀ 56 - ਹਾਦੀਆ ਕਾਰੋਬਾਰੀ ਫੈਸਲਾ ਲੈਂਦੀ ਹੈ

ਹਦੀਆ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਹੈ।

ਉਸਨੂੰ ਯਕੀਨ ਹੈ ਕਿ ਹੁਣ ਉਸ ਕੰਪਨੀ ਲਈ ਵਿਦੇਸ਼ਵਿੱਚ ਫੈਲਣ ਦਾ ਉੱਤਮ ਸਮਾਂ ਹੈ

ਕਿਉਂਕਿ ਵਿਦੇਸ਼ੀਮਾਰਕਿਟਾਂ ਵਿੱਚ ਉਸਦੀ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ।

ਸਿਰਫ ਨਿਰਯਾਤ ਹੀ ਨਹੀਂ ਵੱਧ ਰਿਹਾ ਹੈ, ਬਲਕਿ ਬਾਹਰਲੇ ਦੇਸ਼ਾਂਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ।

ਇਸ ਲਈ ਵਿਦੇਸ਼ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਹੈ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਹੈ।

ਕਿਸੇ ਵੀ ਵਿਦੇਸ਼ੀਕਦਮ ਲਈ ਧਿਆਨਪੂਰਵਕ ਯੋਜਨਾਬੰਦੀ ਜ਼ਰੂਰੀ ਹੋਵੇਗੀ।

ਕਿਉਂਕਿ ਹਰੇਕ ਬਾਹਰਲੇ ਦੇਸ਼ਵਿੱਚ ਹਾਲਾਤ ਵੱਖਰੇ ਹਨ, ਉਸਨੂੰ ਉਸਦੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਹੋਵੇਗੀ।

ਹਦੀਆ ਨੇ ਜ਼ਰੂਰੀ ਵਿਦੇਸ਼ੀਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਹੈ।

ਉਹ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ ਅਤੇ ਇਸ ਲਈ ਉਸਦੇ ਮੌਜੂਦਾ ਵਿਦੇਸ਼ੀਗਾਹਕਾਂ ਤੋਂ ਸਲਾਹ ਲਈ ਪੁੱਛਣ ਸਬੰਧੀ ਨਿਰਣਾ ਲੈਂਦੀ ਹੈ।

ਉਸ ਨੂੰ ਜ਼ਰੂਰੀ ਖੋਜ ਕਰਨ ਵਿੱਚ ਸਮਾਂ ਲੱਗੇਗਾ ਇਹ ਯਕੀਨੀ ਬਣਾਉਣ ਲਈ ਕਿ ਨਵੀਂ ਫੈਲਣ ਦੀ ਯੋਜਨਾ ਬਿਲਕੁੱਲ ਸਫਲ ਹੈ।

ਅ)

ਕੁੱਝ ਸਾਲ ਪਹਿਲਾਂ, ਮੈਂ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਸੀ।

ਮੈਂਨੂੰ ਯਕੀਨ ਸੀ ਕਿ ਸਾਡੀ ਕੰਪਨੀ ਲਈ ਵਿਦੇਸ਼ਵਿੱਚ ਫੈਲਣ ਦਾ ਇਹ ਉੱਤਮ ਸਮਾਂ ਸੀ

ਕਿਉਂਕਿ ਵਿਦੇਸ਼ੀਮਾਰਕਿਟਾਂ ਵਿੱਚ ਸਾਡੀ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਸੀ।

ਸਿਰਫ ਨਿਰਯਾਤ ਹੀ ਨਹੀਂ ਵੱਧ ਰਿਹਾ ਸੀ, ਬਲਕਿ ਕੁੱਝ ਬਾਹਰਲੇ ਦੇਸ਼ਾਂਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਸਨ।

ਇਸ ਲਈ ਵਿਦੇਸ਼ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ।

ਕਿਸੇ ਵੀ ਵਿਦੇਸ਼ੀਕਦਮ ਲਈ ਧਿਆਨਪੂਰਵਕ ਯੋਜਨਾਬੰਦੀ ਜ਼ਰੂਰੀ ਸੀ।

ਕਿਉਂਕਿ ਹਰੇਕ ਬਾਹਰਲੇ ਦੇਸ਼ਵਿੱਚ ਹਾਲਾਤ ਵੱਖਰੇ ਸਨ, ਮੈਂ ਜਾਣਦੀ ਸੀ ਕਿ ਮੈਨੂੰ ਮੇਰੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ।

ਮੈਂ ਜ਼ਰੂਰੀ ਵਿਦੇਸ਼ੀਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ।

ਮੈਂ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ ਸੀ ਅਤੇ ਇਸ ਲਈ ਮੇਰੇ ਮੌਜੂਦਾ ਵਿਦੇਸ਼ੀਗਾਹਕਾਂ ਤੋਂ ਸਲਾਹ ਲਈ ਪੁੱਛਣ ਸਬੰਧੀ ਨਿਰਣਾ ਲਿਆ।

ਮੈਨੂੰ ਜ਼ਰੂਰੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ ਇਹ ਯਕੀਨੀ ਬਣਾਉਣ ਲਈ ਕਿ ਨਵੀਂ ਫੈਲਣ ਦੀ ਯੋਜਨਾ ਬਿਲਕੁੱਲ ਸਫਲ ਸੀ।

ਪ੍ਰਸ਼ਨ:

1.ਹਦੀਆ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਹੈ। ਹਦੀਆ ਦੀ ਨੌਕਰੀ ਕੀ ਹੈ? ਹਦੀਆ ਦੀ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਦੀ ਨੌਕਰੀ ਹੈ।

2.ਉਸਨੂੰ ਯਕੀਨ ਹੈ ਕਿ ਹੁਣ ਉਸਦੀ ਕੰਪਨੀ ਲਈ ਵਿਦੇਸ਼ਵਿੱਚ ਫੈਲਣ ਦਾ ਉੱਤਮ ਸਮਾਂ ਹੈ। ਹਦੀਆ ਨੂੰ ਕਿਸ ਦਾ ਯਕੀਨ ਹੈ?

ਉਸਨੂੰ ਯਕੀਨ ਹੈ ਕਿ ਹੁਣ ਉਸਦੀ ਕੰਪਨੀ ਲਈ ਵਿਦੇਸ਼ਵਿੱਚ ਫੈਲਣ ਦਾ ਉੱਤਮ ਸਮਾਂ ਹੈ।

3.ਕੁੱਝ ਬਾਹਰਲੇ ਦੇਸ਼ਾਂਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ। ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਕਿੱਥੇ ਹਨ? ਕੁੱਝ ਬਾਹਰਲੇ ਦੇਸ਼ਾਂਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ।

4.ਵਿਦੇਸ਼ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ। ਵਿਦੇਸ਼ਵਿੱਚ ਫੈਲਣਾ ਕੀ ਕਰ ਸਕਦਾ ਸੀ?

ਵਿਦੇਸ਼ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ।

5.ਮੈਂ ਜਾਣਦੀ ਸੀ ਕਿ ਮੈਨੂੰ ਮੇਰੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ। ਮੇਰੀ ਮੱਦਦ ਕਰਨ ਲਈ ਮੈਂ ਕਿਸ ਨੂੰ ਜਾਣਦੀ ਸੀ?

ਮੈਂ ਜਾਣਦੀ ਸੀ ਕਿ ਮੈਨੂੰ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ।

6.ਮੈਂ ਜ਼ਰੂਰੀ ਵਿਦੇਸ਼ੀਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ। ਕੀ ਮੈਂ ਸਾਰੇ ਜ਼ਰੂਰੀ ਵਿਦੇਸ਼ੀਮਾਰਕਿਟਾਂ ਦਾ ਦੌਰਾ ਕੀਤਾ ਸੀ?

ਨਹੀਂ, ਮੈਂ ਵਿਦੇਸ਼ੀਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ।

7.ਮੈਂ ਆਪਣੇ ਮੌਜੂਦਾ ਵਿਦੇਸ਼ੀਗਾਹਕਾਂ ਤੋਂ ਸਲਾਹ ਲਈ ਪੁੱਛਣ ਦਾ ਨਿਰਣਾ ਲਿਆ? ਮੈਂ ਆਪਣੇ ਮੌਜੂਦਾ ਵਿਦੇਸ਼ੀਗਾਹਕਾਂ ਤੋਂ ਕੀ ਪੁੱਛਿਆ?

ਮੈਂ ਉਹਨਾਂ ਤੋਂ ਸਲਾਹ ਪੁੱਛੀ।

8.ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ। ਕੀ ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ?

ਹਾਂ, ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ।

Learn languages from TV shows, movies, news, articles and more! Try LingQ for FREE