×

我们使用 cookie 帮助改善 LingQ。通过浏览本网站,表示你同意我们的 cookie 政策.

新年促销 可享受低至50%优惠
免费注册
image

LingQ Mini Stories, ਕਹਾਣੀ 56 - ਹਾਦੀਆ ਕਾਰੋਬਾਰੀ ਫੈਸਲਾ ਲੈਂਦੀ ਹੈ

ਕਹਾਣੀ 56 - ਹਾਦੀਆ ਕਾਰੋਬਾਰੀ ਫੈਸਲਾ ਲੈਂਦੀ ਹੈ

ਹਦੀਆ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਹੈ।

ਉਸਨੂੰ ਯਕੀਨ ਹੈ ਕਿ ਹੁਣ ਉਸ ਕੰਪਨੀ ਲਈ ਵਿਦੇਸ਼ ਵਿੱਚ ਫੈਲਣ ਦਾ ਉੱਤਮ ਸਮਾਂ ਹੈ

ਕਿਉਂਕਿ ਵਿਦੇਸ਼ੀ ਮਾਰਕਿਟਾਂ ਵਿੱਚ ਉਸਦੀ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ।

ਸਿਰਫ ਨਿਰਯਾਤ ਹੀ ਨਹੀਂ ਵੱਧ ਰਿਹਾ ਹੈ, ਬਲਕਿ ਬਾਹਰਲੇ ਦੇਸ਼ਾਂ ਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ।

ਇਸ ਲਈ ਵਿਦੇਸ਼ ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਹੈ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਹੈ।

ਕਿਸੇ ਵੀ ਵਿਦੇਸ਼ੀ ਕਦਮ ਲਈ ਧਿਆਨਪੂਰਵਕ ਯੋਜਨਾਬੰਦੀ ਜ਼ਰੂਰੀ ਹੋਵੇਗੀ।

ਕਿਉਂਕਿ ਹਰੇਕ ਬਾਹਰਲੇ ਦੇਸ਼ ਵਿੱਚ ਹਾਲਾਤ ਵੱਖਰੇ ਹਨ, ਉਸਨੂੰ ਉਸਦੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਹੋਵੇਗੀ।

ਹਦੀਆ ਨੇ ਜ਼ਰੂਰੀ ਵਿਦੇਸ਼ੀ ਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਹੈ।

ਉਹ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ ਅਤੇ ਇਸ ਲਈ ਉਸਦੇ ਮੌਜੂਦਾ ਵਿਦੇਸ਼ੀ ਗਾਹਕਾਂ ਤੋਂ ਸਲਾਹ ਲਈ ਪੁੱਛਣ ਸਬੰਧੀ ਨਿਰਣਾ ਲੈਂਦੀ ਹੈ।

ਉਸ ਨੂੰ ਜ਼ਰੂਰੀ ਖੋਜ ਕਰਨ ਵਿੱਚ ਸਮਾਂ ਲੱਗੇਗਾ ਇਹ ਯਕੀਨੀ ਬਣਾਉਣ ਲਈ ਕਿ ਨਵੀਂ ਫੈਲਣ ਦੀ ਯੋਜਨਾ ਬਿਲਕੁੱਲ ਸਫਲ ਹੈ।

ਅ)

ਕੁੱਝ ਸਾਲ ਪਹਿਲਾਂ, ਮੈਂ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਸੀ।

ਮੈਂਨੂੰ ਯਕੀਨ ਸੀ ਕਿ ਸਾਡੀ ਕੰਪਨੀ ਲਈ ਵਿਦੇਸ਼ ਵਿੱਚ ਫੈਲਣ ਦਾ ਇਹ ਉੱਤਮ ਸਮਾਂ ਸੀ

ਕਿਉਂਕਿ ਵਿਦੇਸ਼ੀ ਮਾਰਕਿਟਾਂ ਵਿੱਚ ਸਾਡੀ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਸੀ।

ਸਿਰਫ ਨਿਰਯਾਤ ਹੀ ਨਹੀਂ ਵੱਧ ਰਿਹਾ ਸੀ, ਬਲਕਿ ਕੁੱਝ ਬਾਹਰਲੇ ਦੇਸ਼ਾਂ ਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਸਨ।

ਇਸ ਲਈ ਵਿਦੇਸ਼ ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ।

ਕਿਸੇ ਵੀ ਵਿਦੇਸ਼ੀ ਕਦਮ ਲਈ ਧਿਆਨਪੂਰਵਕ ਯੋਜਨਾਬੰਦੀ ਜ਼ਰੂਰੀ ਸੀ।

ਕਿਉਂਕਿ ਹਰੇਕ ਬਾਹਰਲੇ ਦੇਸ਼ ਵਿੱਚ ਹਾਲਾਤ ਵੱਖਰੇ ਸਨ, ਮੈਂ ਜਾਣਦੀ ਸੀ ਕਿ ਮੈਨੂੰ ਮੇਰੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ।

ਮੈਂ ਜ਼ਰੂਰੀ ਵਿਦੇਸ਼ੀ ਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ।

ਮੈਂ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ ਸੀ ਅਤੇ ਇਸ ਲਈ ਮੇਰੇ ਮੌਜੂਦਾ ਵਿਦੇਸ਼ੀ ਗਾਹਕਾਂ ਤੋਂ ਸਲਾਹ ਲਈ ਪੁੱਛਣ ਸਬੰਧੀ ਨਿਰਣਾ ਲਿਆ।

ਮੈਨੂੰ ਜ਼ਰੂਰੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ ਇਹ ਯਕੀਨੀ ਬਣਾਉਣ ਲਈ ਕਿ ਨਵੀਂ ਫੈਲਣ ਦੀ ਯੋਜਨਾ ਬਿਲਕੁੱਲ ਸਫਲ ਸੀ।

ਪ੍ਰਸ਼ਨ:

1.ਹਦੀਆ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਹੈ। ਹਦੀਆ ਦੀ ਨੌਕਰੀ ਕੀ ਹੈ? ਹਦੀਆ ਦੀ ਉਤਪਾਦਨ ਕੰਪਨੀ ਲਈ ਮਾਰਕੀਟਿੰਗ ਮੈਨੇਜਰ ਦੀ ਨੌਕਰੀ ਹੈ।

2.ਉਸਨੂੰ ਯਕੀਨ ਹੈ ਕਿ ਹੁਣ ਉਸਦੀ ਕੰਪਨੀ ਲਈ ਵਿਦੇਸ਼ ਵਿੱਚ ਫੈਲਣ ਦਾ ਉੱਤਮ ਸਮਾਂ ਹੈ। ਹਦੀਆ ਨੂੰ ਕਿਸ ਦਾ ਯਕੀਨ ਹੈ?

ਉਸਨੂੰ ਯਕੀਨ ਹੈ ਕਿ ਹੁਣ ਉਸਦੀ ਕੰਪਨੀ ਲਈ ਵਿਦੇਸ਼ ਵਿੱਚ ਫੈਲਣ ਦਾ ਉੱਤਮ ਸਮਾਂ ਹੈ।

3.ਕੁੱਝ ਬਾਹਰਲੇ ਦੇਸ਼ਾਂ ਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ। ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਕਿੱਥੇ ਹਨ? ਕੁੱਝ ਬਾਹਰਲੇ ਦੇਸ਼ਾਂ ਵਿੱਚ ਬੇਮਿਸਾਲ ਹਿੱਸਿਆਂ ਦੇ ਪ੍ਰਦਾਤਾ ਹਨ।

4.ਵਿਦੇਸ਼ ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ। ਵਿਦੇਸ਼ ਵਿੱਚ ਫੈਲਣਾ ਕੀ ਕਰ ਸਕਦਾ ਸੀ?

ਵਿਦੇਸ਼ ਵਿੱਚ ਫੈਲਣਾ ਮਾਰਕਿਟ ਹਿੱਸਾ ਵਧਾ ਸਕਦਾ ਸੀ ਅਤੇ ਉਸੇ ਸਮੇਂ ਲਾਗਤਾਂ ਘਟਾ ਸਕਦਾ ਸੀ।

5.ਮੈਂ ਜਾਣਦੀ ਸੀ ਕਿ ਮੈਨੂੰ ਮੇਰੀ ਮੱਦਦ ਕਰਨ ਲਈ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ। ਮੇਰੀ ਮੱਦਦ ਕਰਨ ਲਈ ਮੈਂ ਕਿਸ ਨੂੰ ਜਾਣਦੀ ਸੀ?

ਮੈਂ ਜਾਣਦੀ ਸੀ ਕਿ ਮੈਨੂੰ ਯਕੀਨਨ ਸਥਾਨਿਕ ਪ੍ਰਦਾਤਾਵਾਂ ਸਮੇਤ ਲੋਕਾਂ ਨੂੰ ਲੱਭਣ ਦੀ ਲੋੜ ਸੀ।

6.ਮੈਂ ਜ਼ਰੂਰੀ ਵਿਦੇਸ਼ੀ ਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ। ਕੀ ਮੈਂ ਸਾਰੇ ਜ਼ਰੂਰੀ ਵਿਦੇਸ਼ੀ ਮਾਰਕਿਟਾਂ ਦਾ ਦੌਰਾ ਕੀਤਾ ਸੀ?

ਨਹੀਂ, ਮੈਂ ਵਿਦੇਸ਼ੀ ਮਾਰਕਿਟਾਂ ਵਿੱਚੋਂ ਜ਼ਿਆਦਾਤਰ ਦਾ ਦੌਰਾ ਕੀਤਾ ਸੀ।

7.ਮੈਂ ਆਪਣੇ ਮੌਜੂਦਾ ਵਿਦੇਸ਼ੀ ਗਾਹਕਾਂ ਤੋਂ ਸਲਾਹ ਲਈ ਪੁੱਛਣ ਦਾ ਨਿਰਣਾ ਲਿਆ? ਮੈਂ ਆਪਣੇ ਮੌਜੂਦਾ ਵਿਦੇਸ਼ੀ ਗਾਹਕਾਂ ਤੋਂ ਕੀ ਪੁੱਛਿਆ?

ਮੈਂ ਉਹਨਾਂ ਤੋਂ ਸਲਾਹ ਪੁੱਛੀ।

8.ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ। ਕੀ ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ?

ਹਾਂ, ਮੇਰੇ ਲਈ ਲੋੜੀਂਦੀ ਖੋਜ ਕਰਨ ਵਿੱਚ ਸਮਾਂ ਲੱਗਣ ਵਾਲਾ ਸੀ।

Learn languages from TV shows, movies, news, articles and more! Try LingQ for FREE