×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 51 - ਨਵਾਂ ਐਮਪੀ3 ਪਲੇਅਰ – Text to read

LingQ Mini Stories, ਕਹਾਣੀ 51 - ਨਵਾਂ ਐਮਪੀ3 ਪਲੇਅਰ

初级2 旁遮普语 lesson to practice reading

现在开始学习这个课程

ਕਹਾਣੀ 51 - ਨਵਾਂ ਐਮਪੀ3 ਪਲੇਅਰ

ਸਾਮੀ ਨਵਾਂ ਐਮਪੀ3 ਪਲੇਅਰ ਲੱਭ ਰਿਹਾ ਹੈ।

ਉਹ ਇਲਾਕੇ ਵਿੱਚ ਕਈ ਸਟੋਰਾਂ ਵਿੱਚ ਦੇਖ ਚੁੱਕਾ ਹੈ ਜਿੱਥੇ ਉਹ ਰਹਿੰਦਾ ਹੈ,

ਫਿਰ ਵੀ ਉਹ ਕੋਈ ਵੀ ਕਿਫਾਇਤੀ ਲੱਭਣ ਵਿੱਚ ਅਸਫਲ ਰਿਹਾ ਹੈ।

ਇਸ ਲਈ ਬਾਅਦ ਵਿੱਚ ਸਾਮੀ ਨੇ ਇਸ ਦੀ ਜਗ੍ਹਾ ਆਨਲਾਈਨ ਲੱਭਣ ਦਾ ਨਿਰਣਾ ਲਿਆ।

ਹਾਲਾਂਕਿ ਉਹ ਆਨਲਾਈਨ ਸ਼ੋਪਿੰਗ ਉੱਤੇ ਬਹੁਤਾ ਭਰੋਸਾ ਨਹੀਂ ਕਰਦਾ ਹੈ,

ਉਸਨੇ ਉਮੀਦ ਕੀਤੀ ਕਿ ਆਨਲਾਈਨ ਉਤਪਾਦ ਜ਼ਿਆਦਾ ਕਿਫਾਇਤੀ ਹੋਣਗੇ।

ਖੋਜ ਵਿੱਚ ਕੁੱਝ ਘੰਟਿਆਂ ਤੱਕ ਸਕਰੋਲ ਕਰਨ ਤੋਂ ਬਾਅਦ,

ਸਾਮੀ ਨੇ ਇੱਕ ਐਮਪੀ3 ਪਲੇਅਰ ਖੋਜਿਆ ਜੋ ਉਸਨੂੰ ਪਸੰਦ ਸੀ।

ਇਹ ਦੂਸਰਿਆਂ ਨਾਲੋਂ ਕਰੀਬ ਅੱਧੇ ਮੁੱਲ ‘ਤੇ ਸੀ, ਇਸ ਲਈ ਉਸਨੇ ਇਹ ਖਰੀਦ ਲਿਆ।

ਉਹ ਉਮੀਦ ਕਰਦਾ ਹੈ ਕਿ ਇਹ ਜ਼ਿਆਦਾ ਦੇਰ ਚੱਲੇਗਾ।

ਅ)

ਮੇਰੇ ਬੱਚੇ ਨਵਾਂ ਐਮਪੀ3 ਪਲੇਅਰ ਲੱਭ ਕਰ ਰਹੇ ਹਨ।

ਉਹ ਇਲਾਕੇ ਵਿੱਚ ਕਈ ਸਟੋਰਾਂ ਵਿੱਚ ਦੇਖ ਚੁੱਕੇ ਹਨ ਜਿੱਥੇ ਅਸੀਂ ਰਹਿੰਦੇ ਹਾਂ,

ਪਰ ਫਿਰ ਵੀ ਇੱਕ ਕਿਫਾਇਤੀ ਲੱਭਣ ਵਿੱਚ ਅਸਮਰਥ ਰਹੇ ਹਨ।

ਉਹਨਾਂ ਨੇ ਇਸ ਦੀ ਜਗ੍ਹਾ ਆਨਲਾਈਨ ਲੱਭਣ ਦਾ ਨਿਰਣਾ ਲਿਆ।

ਹਾਲਾਂਕਿ ਉਹ ਆਨਲਾਈਨ ਸ਼ੋਪਿੰਗ ਉੱਤੇ ਬਹੁਤਾ ਭਰੋਸਾ ਨਹੀਂ ਕਰਦੇ ਹਨ,

ਮੈਂ ਉਮੀਦ ਕਰ ਰਿਹਾ ਸੀ ਕਿ ਆਨਲਾਈਨ ਸਟੋਰ ਜ਼ਿਆਦਾ ਕਿਫਾਇਤੀ ਹੋਣਗੇ।

ਕੁੱਝ ਘੰਟਿਆਂ ਤੱਕ ਖੋਜਣ ਅਤੇ ਸਕਰੋਲ ਕਰਨ ਤੋਂ ਬਾਅਦ,

ਉਹਨਾਂ ਨੇ ਇੱਕ ਐਮਪੀ3 ਪਲੇਅਰ ਖੋਜਿਆ ਜੋ ਉਹਨਾਂ ਨੂੰ ਪਸੰਦ ਸੀ।

ਇਹ ਦੂਸਰਿਆਂ ਨਾਲੋਂ ਕਰੀਬ ਅੱਧੇ ਮੁੱਲ ‘ਤੇ ਹੈ, ਇਸ ਲਈ ਉਹਨਾਂ ਨੇ ਇਹ ਖਰੀਦ ਲਿਆ।

ਮੈਂ ਉਮੀਦ ਕਰਦਾ ਹਾਂ ਕਿ ਇਹ ਜ਼ਿਆਦਾ ਦੇਰ ਚੱਲੇਗਾ।

ਪ੍ਰਸ਼ਨ:

1) ਸਾਮੀ ਨਵਾਂ ਐਮਪੀ3 ਪਲੇਅਰ ਲੱਭ ਕਰ ਰਿਹਾ ਹੈ। ਸਾਮੀ ਕੀ ਲੱਭ ਰਿਹਾ ਹੈ? ਸਾਮੀ ਨਵਾਂ ਐਮਪੀ3 ਪਲੇਅਰ ਲੱਭ ਰਿਹਾ ਹੈ।

2) ਉਹ ਇਲਾਕੇ ਵਿੱਚ ਕਈ ਸਟੋਰਾਂ ਵਿੱਚ ਦੇਖ ਚੁੱਕਾ ਹੈ ਜਿੱਥੇ ਉਹ ਰਹਿੰਦਾ ਹੈ। ਉਹ ਕਿੱਥੇ ਦੇਖ ਚੁੱਕਾ ਹੈ? ਉਹ ਇਲਾਕੇ ਵਿੱਚ ਕਈ ਸਟੋਰਾਂ ਵਿੱਚ ਦੇਖ ਚੁੱਕਾ ਹੈ ਜਿੱਥੇ ਉਹ ਰਹਿੰਦਾ ਹੈ।

3) ਪਰ ਫਿਰ ਵੀ ਇੱਕ ਕਿਫਾਇਤੀ ਲੱਭਣ ਵਿੱਚ ਅਸਮਰਥ ਰਿਹਾ ਹੈ। ਕੀ ਉਹ ਇੱਕ ਕਿਫਾਇਤੀ ਲੱਭਣ ਵਿੱਚ ਸਮਰਥ ਰਿਹਾ ਹੈ?

ਨਹੀਂ, ਉਹ ਇੱਕ ਕਿਫਾਇਤੀ ਲੱਭਣ ਵਿੱਚ ਅਸਮਰਥ ਰਿਹਾ ਹੈ।

4) ਸਾਮੀ ਨੇ ਇਸ ਦੀ ਜਗ੍ਹਾ ਆਨਲਾਈਨ ਲੱਭਣ ਦਾ ਨਿਰਣਾ ਲਿਆ। ਸਾਮੀ ਨੇ ਇਸ ਦੀ ਜਗ੍ਹਾ ਕਿੱਥੇ ਲੱਭਣ ਦਾ ਨਿਰਣਾ ਲਿਆ?

ਸਾਮੀ ਨੇ ਇਸ ਦੀ ਜਗ੍ਹਾ ਆਨਲਾਈਨ ਲੱਭਣ ਦਾ ਨਿਰਣਾ ਲਿਆ।

5) ਹਾਲਾਂਕਿ ਉਹ ਆਨਲਾਈਨ ਸ਼ੋਪਿੰਗ ਉੱਤੇ ਬਹੁਤਾ ਭਰੋਸਾ ਨਹੀਂ ਕਰਦੇ ਹਨ, ਉਹਨਾਂ ਨੂੰ ਉਮੀਦ ਹੈ ਕਿ ਆਨਲਾਈਨ ਸਟੋਰ ਜ਼ਿਆਦਾ ਕਿਫਾਇਤੀ ਹੋਣਗੇ। ਕੀ ਉਹ ਆਨਲਾਈਨ ਸ਼ੋਪਿੰਗ ਉੱਤੇ ਭਰੋਸਾ ਕਰਦੇ ਹਨ?

ਨਹੀਂ, ਉਹ ਆਨਲਾਈਨ ਸ਼ੋਪਿੰਗ ਉੱਤੇ ਬਹੁਤਾ ਭਰੋਸਾ ਨਹੀਂ ਕਰਦੇ ਹਨ।

6) ਕੁੱਝ ਘੰਟਿਆਂ ਤੱਕ ਖੋਜਣ ਅਤੇ ਸਕਰੋਲ ਕਰਨ ਤੋਂ ਬਾਅਦ, ਉਹਨਾਂ ਨੇ ਇੱਕ ਐਮਪੀ3 ਪਲੇਅਰ ਲੱਭਆ ਜੋ ਉਹ ਪਸੰਦ ਕਰਦੇ ਹਨ।

ਉਹਨਾਂ ਨੇ ਕਿੰਨੀ ਦੇਰ ਖੋਜ ਕੀਤੀ ਅਤੇ ਆਨਲਾਈਨ ਸਕਰੋਲ ਕੀਤਾ? ਕੁੱਝ ਘੰਟਿਆਂ ਤੱਕ ਖੋਜਣ ਅਤੇ ਸਕਰੋਲ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਐਮਪੀ3 ਪਲੇਅਰ ਖੋਜਿਆ ਜੋ ਉਹਨਾਂ ਨੂੰ ਪਸੰਦ ਸੀ।

7) ਇਹ ਦੂਸਰਿਆਂ ਨਾਲੋਂ ਕਰੀਬ ਅੱਧੇ ਮੁੱਲ ‘ਤੇ ਹੈ, ਇਸ ਲਈ ਉਹਨਾਂ ਨੇ ਇਹ ਖਰੀਦ ਲਿਆ। ਉਹਨਾਂ ਨੇ ਇਸਨੂੰ ਕਿਉਂ ਖਰੀਦਿਆ?

ਇਹ ਦੂਸਰਿਆਂ ਨਾਲੋਂ ਕਰੀਬ ਅੱਧੇ ਮੁੱਲ ‘ਤੇ ਹੈ।

8) ਉਹਨਾਂ ਨੂੰ ਉਮੀਦ ਹੈ ਕਿ ਇਹ ਆਸਾਨੀ ਨਾਲ ਨਹੀਂ ਟੁੱਟੇਗਾ, ਅਤੇ ਲੰਬੇ ਸਮੇਂ ਤੱਕ ਚੱਲੇਗਾ। ਉਹ ਕੀ ਨਾ ਹੋਣ ਦੀ ਉਮੀਦ ਕਰਦੇ ਹਨ?

ਉਹਨਾਂ ਨੂੰ ਉਮੀਦ ਹੈ ਕਿ ਇਹ ਆਸਾਨੀ ਨਾਲ ਨਹੀਂ ਟੁੱਟੇਗਾ, ਅਤੇ ਲੰਬੇ ਸਮੇਂ ਤੱਕ ਚੱਲੇਗਾ।

Learn languages from TV shows, movies, news, articles and more! Try LingQ for FREE