×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ – 阅读文本

LingQ Mini Stories, ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ

初级2 旁遮普语 课程,练习阅读

现在开始学习这个课程

ਕਹਾਣੀ 5 – ਅਲੀ ਕੋਲ ਬਹੁਤ ਸਾਰਾ ਹੋਮਵਰਕ ਹੈ

ਅਲੀ ਹਾਈ ਸਕੂਲ ਵਿੱਚ ਹੈ।

ਉਸਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ।

ਉਸਨੂੰ ਵੀ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਅਲੀ ਨੂੰ ਹੋਮਵਰਕ ਪਸੰਦ ਨਹੀਂ ਹੈ।

ਉਹ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ।

ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

ਉਹ ਆਪਣਾ ਹੋਮਵਰਕ ਰੋਜ਼ ਕਰਦੀ ਹੈ।

ਮਰੀਅਮ ਅਲੀ ਦੀ ਵੱਡੀ ਭੈਣ ਹੈ।

ਉਹ ਹਮੇਸ਼ਾਉਸਨੂੰ ਉਸਦਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

ਅ)

ਮੈਂ ਹਾਈ ਸਕੂਲ ਵਿੱਚ ਹਾਂ।

ਮੈਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ।

ਉਸਨੂੰ ਵੀ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

ਮੈਨੂੰ ਹੋਮਵਰਕ ਪਸੰਦ ਨਹੀਂ ਹੈ।

ਮੈਂ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹਾਂ।

ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

ਉਹ ਮੇਰਾ ਹੋਮਵਰਕ ਰੋਜ਼ ਕਰਦੀ ਹੈ।

ਮਰੀਅਮ ਮੇਰੀ ਵੱਡੀ ਭੈਣ ਹੈ।

ਉਹ ਹਮੇਸ਼ਾਮੈਨੂੰ ਮੇਰਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

ਪ੍ਰਸ਼ਨ:

1) ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ। ਕੀ ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ? ਹਾਂ, ਅਲੀ ਹਾਈ ਸਕੂਲ ਦਾ ਵਿਦਿਆਰਥੀ ਹੈ।

2) ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ। ਕੀ ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ? ਹਾਂ, ਅਲੀ ਨੂੰ ਬਹੁਤ ਸਾਰਾ ਹੋਮਵਰਕ ਮਿਲਿਆ ਹੈ।

3) ਮਰੀਅਮ ਯੂਨੀਵਰਸਿਟੀ ਵਿਦਿਆਰਥਣ ਹੈ। ਕੀ ਮਰੀਅਮ ਹਾਈ ਸਕੂਲ ਦੀ ਵਿਦਿਆਰਥਣ ਹੈ? ਨਹੀਂ, ਮਰੀਅਮ ਹਾਈ ਸਕੂਲ ਦੀ ਵਿਦਿਆਰਥਣ ਨਹੀਂ ਹੈ। ਉਹ ਯੂਨੀਵਰਸਿਟੀ ਵਿਦਿਆਰਥਣ ਹੈ।

4) ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ। ਕੀ ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ? ਹਾਂ, ਅਲੀ ਆਪਣੇ ਕੰਪਿਊਟਰ ਉੱਤੇ ਖੇਡਣਾ ਚਾਹੁੰਦਾ ਹੈ।

5) ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ। ਕੀ ਮਰੀਅਮ ਨੂੰ ਫਿਲਮਾਂ ਦੇਖਣੀਆਂ ਪਸੰਦ ਹਨ? ਨਹੀਂ, ਮਰੀਅਮ ਨੂੰ ਪੜ੍ਹਣਾ ਅਤੇ ਲਿਖਣਾ ਪਸੰਦ ਹੈ।

6) ਮਰੀਅਮ ਆਪਣਾ ਹੋਮਵਰਕ ਰੋਜ਼ ਕਰਦੀ ਹੈ। ਕੀ ਮਰੀਅਮ ਆਪਣਾ ਹੋਮਵਰਕ ਰੋਜ਼ ਕਰਦੀ ਹੈ? ਹਾਂ, ਮਰੀਅਮ ਆਪਣਾ ਹੋਮਵਰਕ ਰੋਜ਼ ਪਸੰਦ ਹੈ।

7) ਮਰੀਅਮ ਅਲੀ ਦੀ ਵੱਡੀ ਭੈਣ ਹੈ। ਕੀ ਅਲੀ ਅਤੇ ਮਰੀਅਮ ਰਿਸ਼ਤੇਦਾਰਹਨ? ਹਾਂ, ਅਲੀ ਅਤੇ ਮਰੀਅਮ ਰਿਸ਼ਤੇਦਾਰਹਨ।

ਮਰੀਅਮ ਅਲੀ ਦੀ ਵੱਡੀ ਭੈਣ ਹੈ।

8) ਮਰੀਅਮ ਅਲੀ ਨੂੰ ਰੋਜ਼ ਆਪਣਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ। ਕੀ ਮਰੀਅਮ ਅਲੀ ਨੂੰ ਆਪਣਾ ਹੋਮਵਰਕ ਕਰਨ ਅਲੀ ਮਜਬੂਰ ਕਰਦੀ ਹੈ? ਹਾਂ, ਮਰੀਅਮ ਅਲੀ ਨੂੰ ਰੋਜ਼ ਆਪਣਾ ਹੋਮਵਰਕ ਕਰਨ ਲਈ ਮਜਬੂਰ ਕਰਦੀ ਹੈ।

Learn languages from TV shows, movies, news, articles and more! Try LingQ for FREE