×

我们使用 cookie 帮助改善 LingQ。通过浏览本网站,表示你同意我们的 cookie 政策.

LingQ Mini Stories, ਕਹਾਣੀ 23 - ਪ੍ਰੀਖਿਆ ਜਾਂ ਪਾਰਟੀ – Text to read

LingQ Mini Stories, ਕਹਾਣੀ 23 - ਪ੍ਰੀਖਿਆ ਜਾਂ ਪਾਰਟੀ

初级2 旁遮普语 lesson to practice reading

现在开始学习这个课程

ਕਹਾਣੀ 23 - ਪ੍ਰੀਖਿਆ ਜਾਂ ਪਾਰਟੀ

ਮਾਹੀ ਯੂਨੀਵਰਸਿਟੀ ਵਿਦਿਆਰਥੀ ਹੈ।

ਉਹ ਇਸ ਮਹੀਨੇ ਗ੍ਰੈਜੂਏਟ ਹੋ ਰਿਹਾ ਹੈ।

ਪਰ ਪਹਿਲਾਂ, ਉਸਨੂੰ ਕੁੱਝ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।

ਮਾਹੀ ਨੂੰ ਛੇ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।

ਮਾਹੀ ਨੂੰ ਆਪਣੀਆਂ ਪ੍ਰੀਖਿਆਵਾਂ ਲਈ ਬਹੁਤ ਪੜ੍ਹਾਈ ਕਰਨੀ ਹੋਵੇਗੀ।

ਇਸ ਹਫਤੇ ਦੇ ਅੰਤ, ਹਾਲਾਂਕਿ, ਮਾਹੀ ਦੇ ਦੋਸਤ ਦਾ ਜਨਮਦਿਨ ਹੈ।

ਮਾਹੀ ਦਾ ਦੋਸਤ ਚਾਹੁੰਦਾ ਹੈ ਕਿ ਉਹ ਉਸਦੀ ਪਾਰਟੀ ਵਿੱਚ ਆਵੇ।

ਮਾਹੀ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣਾ ਚਾਹੁੰਦਾ ਹੈ।

ਆਖਿਰਕਾਰ, ਉਹ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣ ਦਾ ਨਿਰਣਾ ਲੈਂਦਾ ਹੈ।

ਉਹ ਆਪਣੀਆਂ ਪੜ੍ਹਾਈਅੰ ਲਈ ਪਾਰਟੀ ਤੋਂ ਬਾਅਦ ਪੜ੍ਹੇਗਾ।

ਅ)

ਮੈਂ ਯੂਨੀਵਰਸਿਟੀ ਵਿਦਿਆਰਥੀ ਹਾਂ।

ਮੈਂ ਇਸ ਮਹੀਨੇ ਗ੍ਰੈਜੂਏਟ ਹੋ ਰਿਹਾ ਹਾਂ।

ਪਰ ਪਹਿਲਾਂ, ਮੈਨੂੰ ਕੁੱਝ ਪ੍ਰੀਖਿਆਵਾਂ ਦੇਣੀਆਂ ਪਈਆਂ।

ਮੈਨੂੰ ਛੇ ਪ੍ਰੀਖਿਆਵਾਂ ਦੇਣੀਆਂ ਪਈਆਂ।

ਮੈਨੂੰ ਆਪਣੀਆਂ ਪ੍ਰੀਖਿਆਵਾਂ ਲਈ ਬਹੁਤ ਪੜ੍ਹਾਈ ਕਰਨੀ ਪਈ।

ਇਸ ਹਫਤੇ ਦੇ ਅੰਤ, ਹਾਲਾਂਕਿ, ਮੇਰੇ ਦੋਸਤ ਦਾ ਜਨਮਦਿਨ ਸੀ।

ਮੇਰਾ ਦੋਸਤ ਚਾਹੁੰਦਾ ਸੀ ਕਿ ਮੈਂ ਉਸਦੀ ਪਾਰਟੀ ਵਿੱਚ ਆਵਾਂ।

ਮੈਂ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣਾ ਚਾਹੁੰਦਾ ਸੀ।

ਆਖਿਰਕਾਰ, ਮੈਂ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣ ਦਾ ਨਿਰਣਾ ਲਿਆ।

ਮੈਂ ਆਪਣੀਆਂ ਪ੍ਰੀਖਿਆਵਾਂ ਲਈ ਪਾਰਟੀ ਤੋਂ ਬਾਅਦ ਪੜ੍ਹਿਆ।

ਪ੍ਰਸ਼ਨ:

1) ਮਾਹੀ ਯੂਨੀਵਰਸਿਟੀ ਵਿਦਿਆਰਥੀ ਹੈ। ਮਾਹੀ ਕੀ ਹੈ? ਮਾਹੀ ਯੂਨੀਵਰਸਿਟੀ ਵਿਦਿਆਰਥੀ ਹੈ।

2) ਮਾਹੀ ਇਸ ਮਹੀਨੇ ਗ੍ਰੈਜੂਏਟ ਹੋ ਰਿਹਾ ਹੈ। ਮਾਹੀ ਕਦੋਂ ਗ੍ਰੈਜੂਏਟ ਹੋ ਰਿਹਾ ਹੈ? ਮਾਹੀ ਇਸ ਮਹੀਨੇ ਗ੍ਰੈਜੂਏਟ ਹੋ ਰਿਹਾ ਹੈ।

3) ਪਹਿਲਾਂ, ਮਾਹੀ ਨੂੰ ਕੁੱਝ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ। ਮਾਹੀ ਨੂੰ ਪਹਿਲਾਂ ਕੀ ਕਰਨਾ ਹੋਵੇਗਾ? ਪਹਿਲਾਂ, ਮਾਹੀ ਨੂੰ ਕੁੱਝ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।

4) ਮਾਹੀ ਨੂੰ ਛੇ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ। ਕੀ ਮਾਹੀ ਨੂੰ ਨੌਂ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ? ਨਹੀਂ, ਮਾਹੀ ਨੂੰ ਨੌਂ ਪ੍ਰੀਖਿਆਵਾਂ ਨਹੀਂ ਦੇਣੀਆਂ ਹੋਣਗੀਆਂ। ਉਸਨੂੰ ਛੇ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।

5) ਮਾਹੀ ਦੇ ਦੋਸਤ ਦਾ ਇਸ ਹਫਤੇ ਦੇ ਅੰਤ ਵਿੱਚ ਜਨਮਦਿਨ ਸੀ। ਮਾਹੀ ਦੇ ਦੋਸਤ ਦਾ ਇਸ ਹਫਤੇ ਦੇ ਅੰਤ ਵਿੱਚ ਕੀ ਸੀ? ਮਾਹੀ ਦੇ ਦੋਸਤ ਦਾ ਇਸ ਹਫਤੇ ਦੇ ਅੰਤ ਵਿੱਚ ਜਨਮਦਿਨ ਸੀ।

6) ਮਾਹੀ ਦਾ ਦੋਸਤ ਚਾਹੁੰਦਾ ਸੀ ਕਿ ਮਾਹੀ ਇਸ ਹਫਤੇ ਦੇ ਅੰਤ ਵਿੱਚ ਉਸਦੀ ਪਾਰਟੀ ਵਿੱਚ ਆਵੇ। ਮਾਹੀ ਦਾ ਦੋਸਤ ਕੀ ਚਾਹੁੰਦਾ ਸੀ?

ਮਾਹੀ ਦਾ ਦੋਸਤ ਚਾਹੁੰਦਾ ਸੀ ਕਿ ਮਾਹੀ ਇਸ ਹਫਤੇ ਦੇ ਅੰਤ ਵਿੱਚ ਉਸਦੀ ਪਾਰਟੀ ਵਿੱਚ ਆਵੇ।

7) ਮਾਹੀ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣਾ ਚਾਹੁੰਦਾ ਸੀ। ਕੀ ਮਾਹੀ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣਾ ਚਾਹੁੰਦਾ ਸੀ? ਹਾਂ, ਮਾਹੀ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣਾ ਚਾਹੁੰਦਾ ਸੀ।

8) ਮਾਹੀ ਨੇ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣ ਦਾ ਨਿਰਣਾ ਲਿਆ। ਮਾਹੀ ਨੇ ਕੀ ਨਿਰਣਾ ਲਿਆ? ਮਾਹੀ ਨੇ ਆਪਣੇ ਦੋਸਤ ਦੀ ਪਾਰਟੀ ‘ਤੇ ਜਾਣ ਦਾ ਨਿਰਣਾ ਲਿਆ।

9) ਮਾਹੀ ਆਪਣੀਆਂ ਪ੍ਰੀਖਿਆਵਾਂ ਲਈ ਪਾਰਟੀ ਤੋਂ ਬਾਅਦ ਪੜ੍ਹਿਆ। ਮਾਹੀ ਆਪਣੀਆਂ ਪ੍ਰੀਖਿਆਵਾਂ ਲਈ ਕਦੋਂ ਪੜ੍ਹਿਆ? ਮਾਹੀ ਆਪਣੀਆਂ ਪ੍ਰੀਖਿਆਵਾਂ ਲਈ ਪਾਰਟੀ ਤੋਂ ਬਾਅਦ ਪੜ੍ਹਿਆ।

Learn languages from TV shows, movies, news, articles and more! Try LingQ for FREE