ਕਹਾਣੀ 1b - ਅਲੀ ਇੱਕ ਰਸੋਈਆ ਹੈ
ਮੈਂ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹਾਂ।
ਮੈਂ ਨਾਸ਼ਤਾਬਣਾਉਂਦਾ ਹਾਂ ਅਤੇ ਕੌਫੀ ਪੀਂਦਾ ਹਾਂ।
ਮੈਂ ਆਪਣੀ ਕਾਰ ਵਿੱਚ ਕੰਮ ‘ਤੇ ਜਾਂਦਾ ਹਾਂ।
ਮੇਰਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂਹੁੰਦਾ ਹੈ।
ਮੈਂ ਰੈਸਟੋਰੈਂਟ ਵਿੱਚ ਰਸੋਈਆ ਹਾਂ।
ਮੈਂ ਭੁੱਖੇ ਗਾਹਕਾਂ ਲਈ ਭੋਜਨ ਬਣਾਉਂਦਾ ਹਾਂ।
ਗਾਹਕ ਬਹੁਤ ਸਾਰੇ ਦੇਸ਼ਾਂਤੋਂ ਹਨ।
ਉਹ ਬਹੁਤ ਵੱਖਰੀਆਂ ਭਾਸ਼ਾਵਾਂਬੋਲਦੇ ਹਨ।
ਮੈਂ ਬਹੁਤ ਸਾਰੇ ਦੋਸਤਾਨਾ ਲੋਕਾਂ ਨੂੰ ਮਿਲ ਸਕਦਾ ਹਾਂ।
ਮੈਂ ਖੁਸ਼ਹੁੰਦਾ ਹਾਂ ਜਦੋਂ ਮੈਂ ਗਾਹਕਾਂ ਨਾਲ ਗੱਲ ਕਰਦਾ ਹਾਂ।