×

Ми використовуємо файли cookie, щоб зробити LingQ кращим. Відвідавши сайт, Ви погоджуєтесь з нашими правилами обробки файлів «cookie».

LingQ Mini Stories, ਕਹਾਣੀ 49 - ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ – Text to read

LingQ Mini Stories, ਕਹਾਣੀ 49 - ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ

Початківець 2 Пенджабської lesson to practice reading

Почати вивчати цей урок зараз

ਕਹਾਣੀ 49 - ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ

ਮੈਂ ਦੋ ਘੰਟਿਆਂ ਤੋਂ ਸੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਪਰ ਮੈਂ ਆਪਣੀਆਂ ਅੱਖਾਂ ਬੰਦ ਕਰਨ ਦੇ ਕਾਬਲ ਨਹੀਂ ਹੋਇਆ ਹਾਂ।

ਮੈਂ ਅੱਜ ਦੇ ਬਾਰੇ ਸੋਚ ਰਿਹਾ ਹਾਂ।

ਨਵੀਂ ਨੌਕਰੀ ਉੱਤੇ ਇਹ ਮੇਰਾ ਪਹਿਲਾ ਦਿਨ ਸੀ।

ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਸਹੀ ਕੰਮ ਕੀਤਾ।

ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਆਪਣੇ ਸਹਿ-ਕਰਮਚਾਰੀਆਂ ਨਾਲ ਮੇਲ ਕਰ ਸਕਦਾ ਹਾਂ।

ਭਰਤੀਕਰਤਾ ਨੇ ਕਿਹਾ ਕਿ ਮੈਂ ਨੌਕਰੀ ਲਈ ਬਹੁਤ ਯੋਗ ਸੀ।

ਜੇਕਰ ਇਹ ਸੱਚ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਪਹਿਲਾ ਦਿਨ ਇਸ ਤੋਂ ਕਿਤੇ ਵੱਧ ਸੌਖਾ ਹੋਣਾ ਚਾਹੀਦਾ ਸੀ।

ਮੈਂ ਸੋਚ ਰਿਹਾ ਹਾਂ ਕਿ ਸ਼ਾਇਦ ਮੈਨੂੰ ਇਹਨਾਂ ਭਾਵਨਾਵਾਂ ਵਿੱਚੋਂ ਕੁੱਝ ਲਿਖ ਲੈਣੀਆਂ ਚਾਹੀਦੀਆਂ ਹਨ।

ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ, ਮੈਂ ਥੋੜੀ ਦੇਰ ਸੋਣ ਦੇ ਯੋਗ ਹੋ ਜਾਵਾਂ।

ਅ)

ਤੁਸੀਂ ਦੋ ਘੰਟਿਆਂ ਤੋਂ ਸੋਣ ਦੀ ਕੋਸ਼ਿਸ਼ ਕਰ ਰਹੇ ਸੀ।

ਪਰ ਤੁਸੀਂ ਆਪਣੀਆਂ ਅੱਖਾਂ ਬੰਦ ਕਰਨ ਦੇ ਕਾਬਲ ਨਹੀਂ ਹੋਏ।

ਤੁਸੀਂ ਅੱਜ ਦੇ ਬਾਰੇ ਸੋਚ ਰਿਹਾ ਸੀ।

ਨਵੀਂ ਨੌਕਰੀ ਉੱਤੇ ਇਹ ਤੁਹਾਡਾ ਪਹਿਲਾ ਦਿਨ ਸੀ।

ਤੁਸੀਂ ਸੋਚ ਰਹੇ ਸੀ ਕਿ ਕੀ ਤੁਸੀਂ ਸਹੀ ਕੰਮ ਕੀਤਾ।

ਤੁਸੀਂ ਸੋਚ ਰਹੇ ਸੀ ਕਿ ਕੀ ਤੁਸੀਂ ਆਪਣੇ ਸਹਿ-ਕਰਮਚਾਰੀਆਂ ਨਾਲ ਮੇਲ ਕਰਨ ਦੇ ਯੋਗ ਹੋ ਜਾਵੋਗੇ।

ਭਰਤੀਕਰਤਾ ਨੇ ਕਿਹਾ ਸੀ ਕਿ ਤੁਸੀਂ ਅਪਨੀ ਨੌਕਰੀ ਲਈ ਬਹੁਤ ਯੋਗ ਸੀ।

ਜੇਕਰ ਇਹ ਸੱਚ ਸੀ, ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾ ਦਿਨ ਇਸ ਤੋਂ ਕਿਤੇ ਵੱਧ ਸੌਖਾ ਹੋਣਾ ਚਾਹੀਦਾ ਸੀ।

ਤੁਸੀਂ ਸੋਚਿਆ ਕਿ ਸ਼ਾਇਦ ਤੁਹਾਨੂੰ ਇਹਨਾਂ ਭਾਵਨਾਵਾਂ ਵਿੱਚੋਂ ਕੁੱਝ ਲਿਖ ਲੈਣੀਆਂ ਚਾਹੀਦੀਆਂ ਹਨ।

ਜੇਕਰ ਤੁਸੀਂ ਇਹ ਕਰਦੇ, ਸ਼ਾਇਦ ਤੁਸੀਂ ਥੋੜੀ ਦੇਰ ਸੋਣ ਦੇ ਯੋਗ ਹੋ ਜਾਵੋ।

ਪ੍ਰਸ਼ਨ:

1) ਮੈਂ ਦੋ ਘੰਟਿਆਂ ਤੋਂ ਸੋਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਸੀਂ ਕਦੋਂ ਤੋਂ ਸੋਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਦੋ ਘੰਟਿਆਂ ਤੋਂ ਸੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।

2) ਮੈਂ ਆਪਣੀਆਂ ਅੱਖਾਂ ਬੰਦ ਕਰਨ ਦੇ ਕਾਬਲ ਨਹੀਂ ਹੋਇਆ ਹਾਂ। ਤੁਸੀਂ ਕਿਹੜੀ ਚੀਜ਼ ਕਰਨ ਦੇ ਕਾਬਿਲ ਨਹੀਂ ਹੋਏ ਹੋ? ਮੈਂ ਆਪਣੀਆਂ ਅੱਖਾਂ ਬੰਦ ਕਰਨ ਦੇ ਕਾਬਲ ਨਹੀਂ ਹੋਇਆ ਹਾਂ।

3) ਮੈਂ ਅੱਜ ਦੇ ਬਾਰੇ ਸੋਚ ਰਿਹਾ ਹਾਂ। ਤੁਸੀਂ ਕਿਸ ਬਾਰੇ ਸੋਚ ਰਹੇ ਹੋ? ਮੈਂ ਅੱਜ ਦੇ ਬਾਰੇ ਸੋਚ ਰਿਹਾ ਹਾਂ।

4) ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਸਹੀ ਕੰਮ ਕੀਤਾ। ਤੁਸੀਂ ਕਿਸ ਬਾਰੇ ਸੋਚ ਰਹੇ ਹੋ? ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਸਹੀ ਕੰਮ ਕੀਤਾ।

5) ਤੁਸੀਂ ਸੋਚ ਰਹੇ ਹੋ ਕਿ ਕੀ ਤੁਸੀਂ ਆਪਣੇ ਸਹਿ-ਕਰਮਚਾਰੀਆਂ ਨਾਲ ਮੇਲ ਕਰ ਸਕਦੇ ਹੋ। ਤੁਸੀਂ ਕਿਸ ਨਾਲ ਮੇਲ ਕਰਨ ਬਾਰੇ ਸੋਚ ਰਹੇ ਹੋ?

ਤੁਸੀਂ ਸੋਚ ਰਹੇ ਹੋ ਕਿ ਕੀ ਤੁਸੀਂ ਆਪਣੇ ਸਹਿ-ਕਰਮਚਾਰੀਆਂ ਨਾਲ ਮੇਲ ਕਰ ਸਕਦੇ ਹੋ।

6) ਭਰਤੀਕਰਤਾ ਨੇ ਕਿਹਾ ਕਿ ਤੁਸੀਂ ਨੌਕਰੀ ਲਈ ਬਹੁਤ ਯੋਗ ਸੀ। ਕਿਸਨੇ ਕਿਹਾ ਕਿ ਤੁਸੀਂ ਬਹੁਤ ਯੋਗ ਸੀ? ਭਰਤੀਕਰਤਾ ਨੇ ਕਿਹਾ ਕਿ ਤੁਸੀਂ ਨੌਕਰੀ ਲਈ ਬਹੁਤ ਯੋਗ ਸੀ।

7) ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾ ਦਿਨ ਇਸ ਤੋਂ ਕਿਤੇ ਵੱਧ ਸੌਖਾ ਹੋਣਾ ਚਾਹੀਦਾ ਸੀ। ਤੁਸੀਂ ਕੀ ਸੋਚਦੇ ਹੋ ਕਿ ਪਹਿਲਾ ਦਿਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ?

ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾ ਦਿਨ ਇਸ ਤੋਂ ਕਿਤੇ ਵੱਧ ਸੌਖਾ ਹੋਣਾ ਚਾਹੀਦਾ ਸੀ।

8) ਤੁਸੀਂ ਸੋਚਿਆ ਕਿ ਸ਼ਾਇਦ ਤੁਹਾਨੂੰ ਇਹਨਾਂ ਭਾਵਨਾਵਾਂ ਵਿੱਚੋਂ ਕੁੱਝ ਲਿਖ ਲੈਣੀਆਂ ਚਾਹੀਦੀਆਂ ਹਨ। ਤੁਸੀਂ ਕੀ ਸੋਚਿਆ ਕਿ ਤੁਹਾਨੂੰ ਕਰਨਾ ਚਾਹੀਦਾ ਹੈ?

ਤੁਸੀਂ ਸੋਚਿਆ ਕਿ ਸ਼ਾਇਦ ਤੁਹਾਨੂੰ ਇਹਨਾਂ ਭਾਵਨਾਵਾਂ ਵਿੱਚੋਂ ਕੁੱਝ ਲਿਖ ਲੈਣੀਆਂ ਚਾਹੀਦੀਆਂ ਹਨ।

Learn languages from TV shows, movies, news, articles and more! Try LingQ for FREE