×

Ми використовуємо файли cookie, щоб зробити LingQ кращим. Відвідавши сайт, Ви погоджуєтесь з нашими правилами обробки файлів «cookie».

LingQ Mini Stories, ਕਹਾਣੀ 35 - ਇੱਕ ਕੁੱਤਾ ਜਿਸਨੂੰ ਮੈਕਸ ਕਿਹਾ ਜ… – Text to read

LingQ Mini Stories, ਕਹਾਣੀ 35 - ਇੱਕ ਕੁੱਤਾ ਜਿਸਨੂੰ ਮੈਕਸ ਕਿਹਾ ਜਾਂਦਾ ਹੈ

Початківець 2 Пенджабської lesson to practice reading

Почати вивчати цей урок зараз

ਕਹਾਣੀ 35 - ਇੱਕ ਕੁੱਤਾ ਜਿਸਨੂੰ ਮੈਕਸ ਕਿਹਾ ਜਾਂਦਾ ਹੈ

ਮੇਰੇ ਬੇਟੇ ਕੋਲ ਪਹਿਲਾਂ ਕਦੇ ਕੁੱਤਾ ਨਹੀਂ ਸੀ।

ਫਿਰ, ਉਸਨੇ ਇੱਕ ਮੈਕਸ ਨਾਮ ਦਾ ਕੁੱਤਾ ਲਿਆਉਂਦਾ

ਮੇਰਾ ਬੇਟਾ ਮੈਕਸ ਨੂੰ ਬਹੁਤ ਪਿਆਰ ਕਰਦਾ ਸੀ।

ਮੈਕਸ ਇੱਕ ਛੋਟਾ, ਪਿਆਰਾ ਕੁੱਤਾ ਸੀ।

ਉਸਨੂੰ ਦੋੜਣਾ ਅਤੇ ਖੇਡਣਾ ਪਸੰਦ ਸੀ ਜਦੋਂ ਉਹ ਕਤੂਰਾ ਸੀ।

ਮੇਰਾ ਬੇਟਾ ਅਤੇ ਮੈਕਸ ਹਮੇਸ਼ਾ ਇੱਕਠੇ ਖੇਡਦੇ ਸਨ।

ਮੈਕਸ ਨੂੰ ਗੰਦਾ ਹੋਣਾ ਪਸੰਦ ਸੀ।

ਸੋ ਮੇਰਾ ਬੇਟਾ ਉਸਨੂੰ ਅਕਸਰ ਸਾਫ ਕਰਦਾ ਅਤੇ ਉਸਦੇ ਲੰਬੇ, ਗੰਦੇ ਵਾਲ ਕੱਟਦਾ।

ਮੈਕਸ ਲੰਬੀ ਉਮਰ ਭੋਗ ਕੇ ਗਿਆ।

ਉਸਦੀ ਉਮਰ 15 ਸਾਲ ਦੀ ਸੀ ਜਦੋਂ ਉਸਦੀ ਮੌਤ ਹੋਈ।

ਅ)

ਮੈਂ ਅਗਲੇ ਸਾਲ ਕੁੱਤਾ ਰੱਖ ਰਿਹਾ ਹਾਂ।

ਮੇਰੇ ਕੁੱਤੇ ਦਾ ਨਾਮ ਮੈਕਸ ਹੋਵੇਗਾ।

ਮੈਂ ਮੈਕਸ ਨੂੰ ਬਹੁਤ ਪਿਆਰ ਕਰਾਂਗਾ।

ਉਹ ਇੱਕ ਛੋਟਾ, ਪਿਆਰ ਕੁੱਤਾ ਹੋਵੇਗਾ।

ਮੈਕਸ ਦੋੜੇਗਾ ਅਤੇ ਬਹੁਤ ਜ਼ਿਆਦਾ ਖੇਡੇਗਾ ਜਦੋਂ ਉਹ ਕਤੂਰਾ ਹੋਵੇਗਾ।

ਮੈਕਸ ਅਤੇ ਮੈਂ ਹਮੇਸ਼ਾ ਇੱਕਠੇ ਖੇਡਾਂਗੇ।

ਮੈਕਸ ਬਹੁਤ ਜ਼ਿਆਦਾ ਗੰਦਾ ਹੋ ਸਕਦਾ ਹੈ।

ਸੋ ਮੈਂ ਉਸਨੂੰ ਅਕਸਰ ਸਾਫ ਕਰਾਂਗਾ ਅਤੇ ਉਸਦੇ ਲੰਬੇ, ਗੰਦੇ ਵਾਲ ਕੱਟਾਂਗਾ।

ਮੈਕਸ ਲੰਬੀ ਉਮਰ ਭੋਗੇਗਾ।

ਉਸਦੀ ਉਮਰ 15 ਸਾਲ ਦੀ ਹੋ ਸਕਦੀ ਹੈ ਜਦੋਂ ਉਸਦੀ ਮੌਤ ਹੋਵੇਗੀ।

ਪ੍ਰਸ਼ਨ:

1) ਬੇਟੇ ਕੋਲ ਪਹਿਲਾਂ ਕਦੇ ਕੁੱਤਾ ਨਹੀਂ ਸੀ। ਬੇਟੇ ਕੋਲ ਕੀ ਕਦੇ ਨਹੀਂ ਸੀ? ਬੇਟੇ ਕੋਲ ਪਹਿਲਾਂ ਕਦੇ ਕੁੱਤਾ ਨਹੀਂ ਸੀ।

2) ਫਿਰ, ਉਸਨੇ ਇੱਕ ਮੈਕਸ ਨਾਮ ਦਾ ਕੁੱਤਾ ਲਿਆਉਂਦਾ। ਕੁੱਤੇ ਦਾ ਕੀ ਨਾਮ ਸੀ? ਕੁੱਤੇ ਦਾ ਨਾਮ ਮੈਕਸ ਸੀ।

3) ਮੈਕਸ ਇੱਕ ਛੋਟਾ, ਪਿਆਰਾ ਕੁੱਤਾ ਸੀ। ਕੀ ਮੈਕਸ ਵੱਡਾ ਕੁੱਤਾ ਸੀ? ਨਹੀਂ, ਮੈਕਸ ਵੱਡਾ ਕੁੱਤਾ ਨਹੀਂ ਸੀ। ਉਹ ਛੋਟਾ ਕੁੱਤਾ ਸੀ।

4) ਮੈਕਸ ਨੂੰ ਦੋੜਣਾ ਅਤੇ ਖੇਡਣਾ ਪਸੰਦ ਸੀ ਜਦੋਂ ਉਹ ਕਤੂਰਾ ਸੀ। ਮੈਕਸ ਨੂੰ ਕੀ ਕਰਨਾ ਪਸੰਦ ਸੀ? ਮੈਕਸ ਨੂੰ ਦੋੜਣਾ ਅਤੇ ਖੇਡਣਾ ਪਸੰਦ ਸੀ ਜਦੋਂ ਉਹ ਕਤੂਰਾ ਸੀ।

5) ਮੈਕਸ ਅਤੇ ਬੇਟਾ ਹਮੇਸ਼ਾ ਇੱਕਠੇ ਖੇਡਣਗੇ। ਕੀ ਬੇਟਾ ਮੈਕਸ ਨਾਲ ਖੇਡੇਗਾ? ਹਾਂ, ਮੈਕਸ ਅਤੇ ਬੇਟਾ ਹਮੇਸ਼ਾ ਇੱਕਠੇ

6) ਮੈਕਸ ਬਹੁਤ ਜ਼ਿਆਦਾ ਗੰਦਾ ਹੋ ਸਕਦਾ ਹੈ। ਮੈਕਸ ਕੀ ਕਰ ਸਕਦਾ ਹੈ? ਮੈਕਸ ਬਹੁਤ ਜ਼ਿਆਦਾ ਗੰਦਾ ਹੋ ਸਕਦਾ ਹੈ।

7) ਬੇਟਾ ਮੈਕਸ ਨੂੰ ਅਕਸਰ ਸਾਫ ਕਰੇਗਾ। ਕੀ ਬੇਟੇ ਦੀ ਮਾਤਾ ਮੈਕਸ ਨੂੰ ਸਾਫ ਕਰੇਗੀ? ਨਹੀਂ, ਉਹ ਨਹੀਂ ਕਰੇਗੀ।

ਬੇਟਾ ਮੈਕਸ ਨੂੰ ਅਕਸਰ ਸਾਫ ਕਰੇਗਾ।

Learn languages from TV shows, movies, news, articles and more! Try LingQ for FREE