×

We gebruiken cookies om LingQ beter te maken. Als u de website bezoekt, gaat u akkoord met onze cookiebeleid.

image

LingQ Mini Stories, ਕਹਾਣੀ 27 - ਬਾਬੁਲ ਯਾਤਰਾ 'ਤੇ ਹੈ

ਕਹਾਣੀ 27 - ਬਾਬੁਲ ਯਾਤਰਾ 'ਤੇ ਹੈ

ਬਾਬੁਲ ਯਾਤਰਾ ‘ਤੇ ਜਾਵੇਗਾ।

ਹਾਲਾਂਕਿ, ਉਸ ਕੋਲ ਬਹੁਤੇ ਪੈਸੇ ਨਹੀਂ ਹਨ।

ਇਸ ਲਈ ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ।

ਉਹ ਹਮੇਸ਼ਾ ਦੇਸ਼ ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ

ਇਸ ਲਈ ਇਸ ਵਾਰ, ਉਹ ਕੈਨੇਡਾ ਜਾਵੇਗਾ।

ਬਾਬੁਲ ਸੰਯੁਕਤ ਰਾਸ਼ਟਰ ਤੋਂ ਹੈ।

ਇਸ ਲਈ ਕੈਨੇਡਾ ਸੱਭ ਤੋਂ ਕਰੀਬ ਹੈ।

ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹੇਗਾ।

ਉਹ ਵੱਡੇ ਸ਼ਹਿਰ ਵਿੱਚ ਰਹੇਗਾ।

ਅਤੇ ਉਹ ਉੱਥੇ ਬਹੁਤ ਸਾਰੀਆਂ ਤਸਵੀਰਾਂ ਲਵੇਗਾ।

ਅ)

ਮੈਂ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ।

ਹਾਲਾਂਕਿ, ਮੇਰੇ ਕੋਲ ਬਹੁਤੇ ਪੈਸੇ ਨਹੀਂ ਸਨ।

ਇਸ ਲਈ, ਮੈਂ ਕਿਸੇ ਸਸਤੀ ਜਗ੍ਹਾ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਸੀ।

ਮੈਂ ਹਮੇਸ਼ਾ ਦੇਸ਼ ਛੱਡਦਾ ਹਾਂ ਜਦੋਂ ਮੈਂ ਯਾਤਰਾ ਕਰਦਾ ਹਾਂ

ਇਸ ਲਈ ਇਸ ਵਾਰ, ਮੈਂ ਕੈਨੇਡਾ ਜਾਣ ਵਾਲਾ ਸੀ।

ਮੈਂ ਸੰਯੁਕਤ ਰਾਸ਼ਟਰ ਤੋਂ ਹਾਂ।

ਇਸ ਲਈ ਕੈਨੇਡਾ ਸੱਭ ਤੋਂ ਕਰੀਬ ਹੈ।

ਮੈਂ ਕੈਨੇਡਾ ਵਿੱਚ ਸਿਰਫ ਕੁੱਝ ਮਹੀਨਿਆਂ ਲਈ ਰਹਿਣ ਜਾ ਰਿਹਾ ਸੀ।

ਪਰ ਮੈਂ ਵੱਡੇ ਸ਼ਹਿਰ ਰਹਿਣ ਜਾ ਰਿਹਾ ਸੀ।

ਅਤੇ ਮੈਂ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ।

ਪ੍ਰਸ਼ਨ:

1) ਬਾਬੁਲ ਯਾਤਰਾ ‘ਤੇ ਜਾਵੇਗਾ। ਬਾਬੁਲ ਕੀ ਕਰੇਗਾ? ਬਾਬੁਲ ਯਾਤਰਾ ‘ਤੇ ਜਾਵੇਗਾ।

2) ਬਾਬੁਲ ਕੋਲ ਬਹੁਤੇ ਪੈਸੇ ਨਹੀਂ ਹਨ। ਹਾਲਾਂਕਿ, ਬਾਬੁਲ ਦੀ ਕੀ ਦਿੱਕਤ ਹੈ? ਬਾਬੁਲ ਕੋਲ ਬਹੁਤੇ ਪੈਸੇ ਨਹੀਂ ਹਨ।

3) ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ। ਬਾਬੁਲ ਕੀ ਕਰੇਗਾ ਕਿਉਂਕਿ ਉਸ ਕੋਲ ਬਹੁਤੇ ਪੈਸੇ ਨਹੀਂ ਹਨ? ਉਹ ਕਿਸੇ ਸਸਤੀ ਜਗ੍ਹਾ ‘ਤੇ ਜਾਵੇਗਾ।

4) ਬਾਬੁਲ ਹਮੇਸ਼ਾ ਦੇਸ਼ ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ। ਬਾਬੁਲ ਹਮੇਸ਼ਾ ਕੀ ਕਰਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ? ਬਾਬੁਲ ਹਮੇਸ਼ਾ ਦੇਸ਼ ਛੱਡਦਾ ਹੈ ਜਦੋਂ ਉਹ ਯਾਤਰਾ ਕਰਦਾ ਹੈ।

5) ਇਸ ਵਾਰ, ਉਹ ਕੈਨੇਡਾ ਜਾਣ ਵਾਲਾ ਸੀ। ਕਿਉਂਕਿ ਉਹ ਹਮੇਸ਼ਾ ਦੇਸ਼ ਛੱਡਦਾ ਹੈ, ਇਸ ਵਾਰ ਬਾਬੁਲ ਕਿੱਥੇ ਜਾਣ ਵਾਲਾ ਸੀ? ਇਸ ਵਾਰ, ਉਹ ਕੈਨੇਡਾ ਜਾਣ ਵਾਲਾ ਸੀ।

6) ਬਾਬੁਲ ਸੰਯੁਕਤ ਰਾਸ਼ਟਰ ਤੋਂ ਹੈ। ਬਾਬੁਲ ਕਿੱਥੋਂ ਦਾ ਹੈ? ਬਾਬੁਲ ਸੰਯੁਕਤ ਰਾਸ਼ਟਰ ਤੋਂ ਹੈ।

7) ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹਿਣ ਵਾਲਾ ਸੀ। ਬਾਬੁਲ ਕੈਨੇਡਾ ਵਿੱਚ ਕਿੰਨੀ ਦੇਰ ਰਹਿਣ ਵਾਲਾ ਸੀ? ਬਾਬੁਲ ਕੈਨੇਡਾ ਵਿੱਚ ਸਿਰਫ ਕੁੱਝ ਦਿਨਾਂ ਲਈ ਰਹਿਣ ਵਾਲਾ ਸੀ।

8) ਉਹ ਵੱਡੇ ਸ਼ਹਿਰ ਵਿੱਚ ਰਹਿਣ ਵਾਲਾ ਸੀ? ਬਾਬੁਲ ਕਿਸ ਤਰ੍ਹਾਂ ਦੇ ਸ਼ਹਿਰ ਵਿੱਚ ਰਹਿਣ ਵਾਲਾ ਸੀ? ਉਹ ਵੱਡੇ ਸ਼ਹਿਰ ਵਿੱਚ ਰਹਿਣ ਵਾਲਾ ਸੀ।

9) ਬਾਬੁਲ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ। ਬਾਬੁਲ ਉੱਥੇ ਕੀ ਕਰਨ ਵਾਲਾ ਸੀ? ਬਾਬੁਲ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲਾ ਸੀ।

Learn languages from TV shows, movies, news, articles and more! Try LingQ for FREE