×

We gebruiken cookies om LingQ beter te maken. Als u de website bezoekt, gaat u akkoord met onze cookiebeleid.

Celebrate the Cup Save up to 45%
LingQ Mini Stories, ਕਹਾਣੀ 24 - ਨਵੀਂ ਨੌਕਰੀ – Tekst om te lezen

LingQ Mini Stories, ਕਹਾਣੀ 24 - ਨਵੀਂ ਨੌਕਰੀ

Beginner 2 Punjabi les om lezen te oefenen

Begin nu met het leren van deze les

ਕਹਾਣੀ 24 - ਨਵੀਂ ਨੌਕਰੀ

ਵਲੀਦ ਨਵੀਂ ਨੌਕਰੀ ਖੋਜ ਰਿਹਾ ਹੈ।

ਉਸਦਾ ਕੱਲ੍ਹ ਨੌਕਰੀ ਲਈ ਇੰਟਰਵਿਊ ਹੈ।

ਉਸਦਾ ਆਪਣੇ ਇੰਟਰਵਿਊ ਲਈ ਪ੍ਰੋਫੈਸ਼ਨਲਦਿਖਣਾ ਲਾਜ਼ਮੀ ਹੈ।

ਪਰ ਵਲੀਦ ਦੇ ਕੱਪੜੇ ਬਹੁਤ ਪੁਰਾਣੇ ਹਨ।

ਉਹ ਨਵਾਂ ਸੂਟ ਖਰੀਦਣ ਬਾਰੇ ਸੋਚ ਰਿਹਾ ਹੈ।

ਵਲੀਦ ਕੱਪੜਿਆਂ ਦੇ ਸਟੋਰ ‘ਤੇ ਜਾਂਦਾ ਹੈ।

ਉਹ ਕੁੱਝ ਨਵੇਂ ਸੂਟ ਅਜ਼ਮਾਉਂਦਾ ਹੈ।

ਆਖਿਰਕਾਰ, ਉਹ ਸਲੇਟੀ ਸੂਟ ਖਰੀਦਦਾ ਹੈ।

ਵਲੀਦ ਸੋਚਦਾ ਹੈ ਕਿ ਉਹ ਆਪਣੇ ਨਵੇਂ ਸੂਟ ਵਿੱਚ ਸੋਹਣਾ ਲੱਗਦਾ ਹੈ।

ਉਹ ਆਪਣੇ ਕੱਲ੍ਹ ਦੇ ਇੰਟਰਵਿਊ ਲਈ ਤਿਆਰ ਹੈ।

ਅ)

ਮੈਂ ਨਵੀਂ ਨੌਕਰੀ ਖੋਜ ਰਿਹਾ ਸੀ।

ਮੇਰਾ ਕੱਲ੍ਹ ਨੌਕਰੀ ਲਈ ਇੰਟਰਵਿਊ ਸੀ।

ਮੈਨੂੰ ਆਪਣੇ ਇੰਟਰਵਿਊ ਲਈ ਪ੍ਰੋਫੈਸ਼ਨਲਦਿਖਣਾ ਲਾਜ਼ਮੀ ਸੀ।

ਪਰ ਮੇਰੇ ਕੱਪੜੇ ਬਹੁਤ ਪੁਰਾਣੇ ਸਨ।

ਮੈਂ ਨਵੀਆਂ ਸੂਟ ਖਰੀਦਣ ਦਾ ਨਿਰਣਾ ਲਿਆ।

ਮੈਂ ਕੱਪੜਿਆਂ ਦੇ ਸਟੋਰ ‘ਤੇ ਗਿਆ।

ਮੈਂ ਕੁੱਝ ਨਵੇਂ ਸੂਟ ਅਜ਼ਮਾਏ।

ਆਖਿਰਕਾਰ, ਮੈਂ ਸਲੇਟੀ ਸੂਟ ਖਰੀਦਿਆ।

ਮੈਂ ਸੋਚਿਆ ਕਿ ਮੈਂ ਆਪਣੇ ਨਵੇਂ ਸੂਟ ਵਿੱਚ ਵਧੀਆ ਲੱਗਾ।

ਮੈਂ ਕੱਲ੍ਹ ਆਪਣੇ ਇੰਟਰਵਿਊ ਲਈ ਤਿਆਰ ਸੀ।

ਪ੍ਰਸ਼ਨ:

1) ਵਲੀਦ ਨਵੀਂ ਨੌਕਰੀ ਖੋਜ ਰਿਹਾ ਹੈ। ਵਲੀਦ ਕੀ ਖੋਜ ਰਿਹਾ ਹੈ? ਉਹ ਨਵੀਂ ਨੌਕਰੀ ਖੋਜ ਰਿਹਾ ਹੈ।

2) ਵਲੀਦ ਦਾ ਕੱਲ੍ਹ ਨੌਕਰੀ ਲਈ ਇੰਟਰਵਿਊ ਹੈ। ਵਲੀਦ ਦਾ ਕੱਲ੍ਹ ਕੀ ਹੈ? ਉਸਦਾ ਕੱਲ੍ਹ ਨੌਕਰੀ ਲਈ ਇੰਟਰਵਿਊ ਹੈ।

3) ਵਲੀਦ ਦੇ ਕੱਪੜੇ ਬਹੁਤ ਪੁਰਾਣੇ ਹਨ। ਕੀ ਵਲੀਦ ਦੇ ਕੱਪੜੇ ਨਵੇਂ ਹਨ? ਨਹੀਂ, ਵਲੀਦ ਦੇ ਕੱਪੜੇ ਨਵੇਂ ਨਹੀਂ ਹਨ। ਉਹ ਬਹੁਤ ਪੁਰਾਣੇ ਹਨ।

4) ਵਲੀਦ ਨਵਾਂ ਸੂਟ ਖਰੀਦਣ ਬਾਰੇ ਸੋਚ ਰਿਹਾ ਹੈ। ਵਲੀਦ ਕੀ ਖਰੀਦਣ ਬਾਰੇ ਸੋਚ ਰਿਹਾ ਹੈ? ਵਲੀਦ ਨਵਾਂ ਸੂਟ ਖਰੀਦਣ ਬਾਰੇ ਸੋਚ ਰਿਹਾ ਹੈ।

5) ਵਲੀਦ ਨੇ ਕੁੱਝ ਨਵੇਂ ਸੂਟ ਅਜ਼ਮਾਏ। ਵਲੀਦ ਨੇ ਕੀ ਕੀਤਾ? ਵਲੀਦ ਨੇ ਕੁੱਝ ਨਵੇਂ ਸੂਟ ਅਜ਼ਮਾਏ।

6) ਵਲੀਦ ਨੇ ਆਖਿਰਕਾਰ ਸਲੇਟੀ ਸੂਟ ਖਰੀਦਿਆ। ਵਲੀਦ ਨੇ ਆਖਿਰਕਾਰ ਕਿਹੜਾ ਸੂਟ ਖਰੀਦਿਆ? ਵਲੀਦ ਨੇ ਆਖਿਰਕਾਰ ਸਲੇਟੀ ਸੂਟ ਖਰੀਦਿਆ।

7) ਵਲੀਦ ਨੇ ਸੋਚਿਆ ਕਿ ਉਹ ਆਪਣੇ ਨਵੇਂ ਸੂਟ ਵਿੱਚ ਸੋਹਣਾ ਲੱਗਦਾ ਸੀ। ਵਲੀਦ ਆਪਣੇ ਨਵੇਂ ਸੂਟ ਵਿੱਚ ਕੀ ਮਹਿਸੂਸ ਕਰਦਾ ਸੀ?

ਵਲੀਦ ਨੇ ਸੋਚਿਆ ਕਿ ਉਹ ਆਪਣੇ ਨਵੇਂ ਸੂਟ ਵਿੱਚ ਸੋਹਣਾ ਲੱਗਦਾ ਸੀ।

8) ਵਲੀਦ ਕੱਲ੍ਹ ਆਪਣੇ ਇੰਟਰਵਿਊ ਲਈ ਤਿਆਰ ਸੀ। ਕੀ ਵਲੀਦ ਕੱਲ੍ਹ ਆਪਣੇ ਇੰਟਰਵਿਊ ਲਈ ਤਿਆਰ ਸੀ? ਹਾਂ, ਵਲੀਦ ਕੱਲ੍ਹ ਆਪਣੇ ਇੰਟਰਵਿਊ ਲਈ ਤਿਆਰ ਸੀ।

Learn languages from TV shows, movies, news, articles and more! Try LingQ for FREE