×

We gebruiken cookies om LingQ beter te maken. Als u de website bezoekt, gaat u akkoord met onze cookiebeleid.

Vier de Beker Bespaar tot wel 45%
LingQ Mini Stories, ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ – Tekst om te lezen

LingQ Mini Stories, ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ

Beginner 2 Punjabi les om lezen te oefenen

Begin nu met het leren van deze les

ਕਹਾਣੀ 1c - ਅਲੀ ਇੱਕ ਰਸੋਈਆ ਹੈ, , ਸਵਾਲ

ਪ੍ਰਸ਼ਨ

1) ਅਲੀ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹੈ। ਕੀ ਅਲੀ ਸਵੇਰੇ ਛੇਤੀ ਉੱਠਦਾ ਹੈ? ਹਾਂ, ਅਲੀ ਹਰ ਰੋਜ਼ ਸਵੇਰੇ ਛੇ ਵਜੇ ਉੱਠਦਾ ਹੈ।

2) ਅਲੀ ਕੌਫੀ ਪੀਂਦਾ ਹੈ। ਕੀ ਅਲੀ ਚਾਹ ਪੀਂਦਾ ਹੈ? ਨਹੀਂ, ਅਲੀ ਚਾਹ ਨਹੀਂ ਪੀਂਦਾ ਹੈ, ਉਹ ਕੌਫੀ ਪੀਂਦਾ ਹੈ।

3) ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ। ਕੀ ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ? ਹਾਂ, ਅਲੀ ਆਪਣੀ ਕਾਰ ਕੰਮ ‘ਤੇ ਲੈ ਕੇ ਜਾਂਦਾ ਹੈ।

4) ਅਲੀ ਦਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂਹੁੰਦਾ ਹੈ। ਕੀ ਅਲੀ ਦਾ ਕੰਮ ਸਵੇਰੇ ਸੱਤ ਵਜੇ ਸ਼ੁਰੂਹੁੰਦਾ ਹੈ? ਨਹੀਂ, ਅਲੀ ਦਾ ਕੰਮ ਸੱਤ ਵਜੇ ਸਵੇਰੇ ਸ਼ੁਰੂਨਹੀਂ ਹੁੰਦਾ ਹੈ। ਇਹ ਸਾਢੇ ਸੱਤ ਵਜੇ ਸਵੇਰੇ ਸ਼ੁਰੂਹੁੰਦਾ ਹੈ।

5) ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ। ਕੀ ਅਲੀ ਰਸੋਈਆ ਹੈ? ਹਾਂ, ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ।

6) ਗਾਹਕ ਬਹੁਤ ਸਾਰੇ ਦੇਸ਼ਾਂਤੋਂ ਹਨ। ਕੀ ਗਾਹਕ ਇੱਕ ਦੇਸ਼ਤੋਂ ਹਨ? ਨਹੀਂ, ਗਾਹਕ ਇੱਕ ਦੇਸ਼ਤੋਂ ਨਹੀਂ ਹਨ। ਉਹ ਬਹੁਤ ਸਾਰੇ ਦੇਸ਼ਾਂਤੋਂ ਹਨ।

7) ਗਾਹਕ ਦੋਸਤਾਨਾ ਹਨ। ਕੀ ਗਾਹਕ ਦੋਸਤਾਨਾ ਹਨ? ਹਾਂ, ਗਾਹਕ ਦੋਸਤਾਨਾ ਹਨ।

8) ਅਲੀ ਖੁਸ਼ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ। ਕੀ ਅਲੀ ਖੁਸ਼ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ?

ਹਾਂ, ਅਲੀ ਖੁਸ਼ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ।

Learn languages from TV shows, movies, news, articles and more! Try LingQ for FREE