×

우리는 LingQ를 개선하기 위해서 쿠키를 사용합니다. 사이트를 방문함으로써 당신은 동의합니다 쿠키 정책.

image

LingQ Mini Stories, ਕਹਾਣੀ 45 - ਰਹੀਮ ਨੇ ਹਾਈਕਿੰਗ ਕੀਤੀ ਹੈ

ਕਹਾਣੀ 45 - ਰਹੀਮ ਨੇ ਹਾਈਕਿੰਗ ਕੀਤੀ ਹੈ

ਨਕਸ਼ੇ ਦੀਆਂ ਦਿਸ਼ਾਵਾਂ, ‘ਜੇ', ਮਾਡਲ, ਨਿਰੰਤਰ ਕਿਰਿਆ, ‘ਸੋਚਣਾ' ਅਤੇ ‘ਕਿਹਾ', ਕਿਰਿਆਵੀ ਵਾਕਾਂਸ਼

ਉ)

ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ।

ਉਸਨੂੰ ਆਪਣਾ ਨਕਸ਼ਾ ਦੇਖਣ ਲਈ ਰੁੱਕਣਾ ਪਿਆ।

ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ,

ਪਰ ਉਸਨੂੰ ਨਕਸ਼ੇ ਉੱਤੇ ਕੁੱਝ ਵੀ ਸਮਝ ਨਹੀਂ ਆਉਂਦਾ।

ਜੇਕਰ ਉਹ ਪੱਛਮ ਵੱਲ ਜਾ ਰਿਹਾ ਸੀ, ਉਸਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

ਉਸ ਸੋਚਦਾ ਹੈ ਕਿ ਉਹ ਸ਼ਾਇਦ ਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੈ।

ਉਹ ਆਪਣੇ ਫੋਨ ਨਕਸ਼ੇ ਨੂੰ ਜਾਂਚਣ ਲਈ ਵਰਤਣਾ ਚਾਹੁੰਦਾ ਹੈ,

ਪਰ ਚੜ੍ਹਾਈ ਬਰੋਸ਼ਰ ਦੱਸਦਾ ਹੈ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਆਵੇਗਾ।

ਰਹੀਮ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲੈਂਦਾ ਹੈ।

ਸ਼ਾਇਦ ਜੇ ਉਹ ਕੁੱਝ ਨੀਂਦ ਲਵੇ, ਉਹ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵੇਗਾ।

ਅ)

ਮੈਂ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਸੀ

ਜਦੋਂ ਮੈਨੂੰ ਰੁੱਕ ਕੇ ਆਪਣਾ ਨਕਸ਼ਾ ਦੇਖਣਾ ਪਿਆ।

ਮੈਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ,

ਪਰ ਮੈਨੂੰ ਨਕਸ਼ੇ ਉੱਤੇ ਕੁੱਝ ਵੀ ਸਮਝ ਨਹੀਂ ਆਇਆ।

ਜੇਕਰ ਮੈਂ ਪੱਛਮ ਵੱਲ ਜਾ ਰਿਹਾ ਸੀ, ਮੈਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

ਮੈਂ ਸੋਚਿਆ ਕਿ ਮੈਂ ਸ਼ਾਇਦ ਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ।

ਮੈਂ ਆਪਣੇ ਫੋਨ ਦੇ ਨਕਸ਼ੇ ਨੂੰ ਚੈੱਕ ਕਰਨ ਲਈ ਵਰਤਣਾ ਪਸੰਦ ਕੀਤਾ ਹੁੰਦਾ,

ਪਰ ਚੜ੍ਹਾਈ ਬਰੋਸ਼ਰ ਨੇ ਦੱਸਿਆ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਹੋਵੇਗਾ।

ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ।

ਸ਼ਾਇਦ ਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ।

ਪ੍ਰਸ਼ਨ

1) ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ। ਰਹੀਮ ਕਦੋਂ ਤੋਂ ਚੜ੍ਹਾਈ ਕਰ ਰਿਹਾ ਹੈ? ਰਹੀਮ ਤਿੰਨ ਦਿਨਾਂ ਤੋਂ ਪਹਾੜਾਂ ਵਿੱਚ ਚੜ੍ਹਾਈ ਕਰ ਰਿਹਾ ਹੈ।

2) ਉਸਨੂੰ ਆਪਣਾ ਨਕਸ਼ਾ ਦੇਖਣ ਲਈ ਰੁੱਕਣਾ ਪਿਆ। ਉਸਨੂੰ ਕਿਉਂ ਰੁੱਕਣਾ ਪਿਆ? ਉਸਨੂੰ ਆਪਣਾ ਨਕਸ਼ਾ ਦੇਖਣ ਲਈ ਰੁੱਕਣਾ ਪਿਆ।

3) ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ। ਉਸਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ? ਉਸਨੂੰ ਪੱਛਮ ਵੱਲ ਜਾਣਾ ਚਾਹੀਦਾ ਹੈ।

4) ਜੇਕਰ ਉਹ ਪੱਛਮ ਵੱਲ ਜਾ ਰਿਹਾ ਸੀ, ਉਸਨੂੰ ਹੁਣ ਤੱਕ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ। ਕੀ ਹੋਣਾ ਚਾਹੀਦਾ ਸੀ ਜੇ ਉਹ ਪੱਛਮ ਵੱਲ ਜਾ ਰਿਹਾ ਹੁੰਦਾ?

ਜੇ ਉਹ ਪੱਛਮ ਵੱਲ ਜਾ ਰਿਹਾ ਹੁੰਦਾ ਤਾਂ ਉਸਨੂੰ ਨਦੀ ਤੱਕ ਪਹੁੰਚ ਜਾਣਾ ਚਾਹੀਦਾ ਸੀ।

5) ਮੈਂ ਸੋਚਿਆ ਕਿ ਮੈਂ ਸ਼ਾਇਦ ਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ। ਤੁਸੀਂ ਕਿਹੜੀ ਦਿਸ਼ਾ ਬਾਰੇ ਸੋਚਿਆ ਕਿ ਤੁਸੀਂ ਜਾ ਰਹੇ ਹੋਵੋਗੇ?

ਮੈਂ ਸੋਚਿਆ ਕਿ ਮੈਂ ਸ਼ਾਇਦ ਇਸਦੀ ਜਗ੍ਹਾ ਉੱਤਰ ਵੱਲ ਨੂੰ ਜਾ ਰਿਹਾ ਹੋਵਾਂਗਾ।

6) ਮੈਂ ਆਪਣੇ ਫੋਨ ਦੇ ਨਕਸ਼ੇ ਨੂੰ ਜਾਂਚਣ ਲਈ ਚੈੱਕ ਕੀਤਾ ਹੁੰਦਾ, ਪਰ ਚੜ੍ਹਾਈ ਬਰੋਸ਼ਰ ਨੇ ਦੱਸਿਆ ਕਿ ਪਹਾੜਾਂ ਵਿੱਚ ਕੋਈ ਸਿਗਨਲ ਨਹੀਂ ਹੋਵੇਗਾ। ਤੁਸੀਂ ਆਪਣਾ ਫੋਨ ਦਾ ਨਕਸ਼ਾ ਕਿਉਂ ਵਰਤਣ ਦੇ ਯੋਗ ਨਹੀਂ ਹੋਏ?

ਕਿਉਂਕਿ ਚੜ੍ਹਾਈ ਬਰੋਸ਼ਰ ਦੱਸਦਾ ਹੈ ਕਿ ਉੱਥੇ ਕੋਈ ਸਿਗਨਲ ਨਹੀਂ ਹੋਵੇਗਾ।

7) ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ। ਤੁਸੀ ਕੀ ਕਰਨ ਦਾ ਨਿਰਣਾ ਲਿਆ? ਮੈਂ ਰਾਤ ਲਈ ਕੈਂਪ ਲਗਾਉਣ ਦਾ ਨਿਰਣਾ ਲਿਆ।

8) ਸ਼ਾਇਦ ਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ। ਜੇ ਤੁਸੀਂ ਨੀਂਦ ਲਈ, ਤਾਂ ਤੁਸੀਂ ਕੱਲ੍ਹ ਕਿਸ ਦਾ ਹੱਲ ਕੱਢਣ ਦੇ ਯੋਗ ਹੋਵੋਗੇ?

ਸ਼ਾਇਦ ਜੇ ਮੈਂ ਕੁੱਝ ਨੀਂਦ ਲਈ, ਮੈਂ ਕੱਲ੍ਹ ਇਸ ਦਾ ਹੱਲ ਕੱਢਣ ਦੇ ਯੋਗ ਹੋਵਾਂਗਾ।

Learn languages from TV shows, movies, news, articles and more! Try LingQ for FREE