×

우리는 LingQ를 개선하기 위해서 쿠키를 사용합니다. 사이트를 방문함으로써 당신은 동의합니다 쿠키 정책.

LingQ Mini Stories, ਕਹਾਣੀ 41 - ਅਲੀ ਇੱਕ ਰੈਸਟੋਰੈਂਟ ਵਿੱਚ ਹੈ – 읽을 텍스트

LingQ Mini Stories, ਕਹਾਣੀ 41 - ਅਲੀ ਇੱਕ ਰੈਸਟੋਰੈਂਟ ਵਿੱਚ ਹੈ

초급 2 읽기를 연습하는 펀자브어 수업

지금 본 레슨 학습 시작

ਕਹਾਣੀ 41 - ਅਲੀ ਇੱਕ ਰੈਸਟੋਰੈਂਟ ਵਿੱਚ ਹੈ

ਰੈਸਟੋਰੈਂਟ ਵਿਖੇ; ਕੀਮਤਾਂ ਅਤੇ ਮਾਤਰਾਵਾਂ

ਉ)

ਅਲੀ ਰੈਸਟੋਰੈਂਟ ਵਿੱਚ ਆਪਣੇ ਦੋਸਤ ਨਾਲ ਹੈ।

ਇਹ ਪਹਿਲੀ ਵਾਰ ਹੈ ਕਿ ਉਹ ਇਸ ਰੈਸਟੋਰੈਂਟ ਵਿੱਚ ਹਨ, ਅਤੇ ਉਹ ਤੈਅ ਕਰ ਰਹੇ ਹਨ ਕਿ ਕੀ ਖਾਣਾ ਹੈ।

ਅਲੀ ਤਿੰਨ ਵੱਖਰੇ ਪਕਵਾਨ ਆਰਡਰ ਕਰਨਾ ਚਾਹੁੰਦਾ ਹੈ

ਕਿਉਂਕਿ ਉਹ ਮੀਨੂ ਵਿੱਚ ਨਵੀਆਂ ਚੀਜ਼ਾਂ ਪਰਖਣਾ ਚਾਹੁੰਦਾ ਹੈ।

ਪਰ ਜੇ ਉਹ ਬਹੁਤ ਸਾਰਾ ਭੋਜਨ ਦਾ ਆਰਡਰ ਕਰਦਾ ਹੈ,

ਉਸਨੂੰ ਆਪਣੇ ਦੋਸਤ ਤੋਂ ਵੱਧ ਅਦਾ ਕਰਨਾ ਪਵੇਗਾ।

ਅਲੀ ਦਾ ਦੋਸਤ ਬਹੁਤਾ ਭੁੱਖਾ ਨਹੀਂ ਹੈ

ਇਸ ਲਈ ਅਲੀ ਦਾ ਦੋਸਤ ਸਿਰਫ ਕੁੱਝ ਥੋੜੇ ਪਕਵਾਨ ਆਰਡਰ ਕਰਦਾ ਹੈ।

ਇਸ ਲਈ ਅਲੀ ਵੀ ਕੁੱਝ ਥੋੜੇ ਪਕਵਾਨ ਹੀ ਲੈਣ ਦਾ ਨਿਰਣਾ ਲੈਂਦਾ ਹੈ।

ਅ)

ਮੈਂ ਰੈਸਟੋਰੈਂਟ ਵਿੱਚ ਆਪਣੇ ਦੋਸਤ ਨਾਲ ਸੀ।

ਇਸ ਰੈਸਟੋਰੈਂਟ ਵਿੱਚ ਅਸੀਂ ਪਹਿਲੀ ਵਾਰ ਆਏ ਸੀ, ਅਤੇ ਅਸੀਂ ਤੈਅ ਕਰ ਰਹੇ ਸੀ ਕਿ ਕੀ ਖਾਣਾ ਹੈ।

ਮੈਂ ਤਿੰਨ ਵੱਖਰੇ ਪਕਵਾਨ ਆਰਡਰ ਕਰਨਾ ਚਾਹੁੰਦਾ ਸੀ

ਕਿਉਂਕਿ ਮੈਂ ਮੀਨੂ ਵਿੱਚ ਨਵੀਆਂ ਚੀਜ਼ਾਂ ਪਰਖਣਾ ਚਾਹੁੰਦਾ ਸੀ।

ਪਰ ਜੇ ਮੈਂ ਬਹੁਤ ਸਾਰਾ ਭੋਜਨ ਦਾ ਆਰਡਰ ਕਰਦਾ,

ਮੈਨੂੰ ਆਪਣੇ ਦੋਸਤ ਤੋਂ ਵੱਧ ਅਦਾ ਕਰਨਾ ਪੈਂਦਾ।

ਮੇਰਾ ਦੋਸਤ ਬਹੁਤਾ ਭੁੱਖਾ ਨਹੀਂ ਸੀ, ਇਸ ਲਈ

ਮੇਰੇ ਦੋਸਤ ਨੇ ਕੁੱਝ ਥੋੜੇ ਪਕਵਾਨ ਹੀ ਆਰਡਰ ਕੀਤੇ।

ਇਸ ਲਈ ਮੈਂ ਵੀ ਕੁੱਝ ਥੋੜੇ ਹੀ ਪਕਵਾਨ ਲੈਣ ਦਾ ਨਿਰਣਾ ਲਿਆ।

ਪ੍ਰਸ਼ਨ:

1) ਅਲੀ ਰੈਸਟੋਰੈਂਟ ਵਿੱਚ ਆਪਣੇ ਦੋਸਤ ਨਾਲ ਹੈ। ਅਲੀ ਰੈਸਟੋਰੈਂਟ ਵਿੱਚ ਕਿਸ ਨਾਲ ਹੈ? ਅਲੀ ਰੈਸਟੋਰੈਂਟ ਵਿੱਚ ਆਪਣੇ ਦੋਸਤ ਨਾਲ ਹੈ।

2) ਅਲੀ ਅਤੇ ਉਸਦਾ ਦੋਸਤ ਨਿਰਣਾ ਕਰ ਰਹੇ ਹਨ ਕਿ ਰੈਸਟੋਰੈਂਟ ਵਿੱਚ ਕੀ ਖਾਣਾ ਹੈ।

ਅਲੀ ਅਤੇ ਉਸਦਾ ਦੋਸਤ ਕੀ ਕਰ ਰਹੇ ਹਨ? ਉਹ ਤੈਅ ਕਰ ਰਹੇ ਹਨ ਕਿ ਰੈਸਟੋਰੈਂਟ ਵਿੱਚ ਕੀ ਖਾਣਾ ਹੈ।

3) ਅਲੀ ਦਾ ਦੋਸਤ ਬਹੁਤਾ ਭੁੱਖਾ ਨਹੀਂ ਸੀ। ਕੀ ਅਲੀ ਦਾ ਦੋਸਤ ਬਹੁਤ ਭੁੱਖਾ ਸੀ? ਨਹੀਂ ਉਹ ਨਹੀਂ ਸੀ। ਅਲੀ ਦਾ ਦੋਸਤ ਬਹੁਤਾ ਭੁੱਖਾ ਨਹੀਂ ਸੀ।

4) ਅਲੀ ਦਾ ਦੋਸਤ ਕੁੱਝ ਥੋੜੇ ਪਕਵਾਨ ਹੀ ਆਰਡਰ ਕਰਦਾ ਹੈ। ਅਲੀ ਦਾ ਦੋਸਤ ਕਿੰਨਾ ਭੋਜਨ ਆਰਡਰ ਕਰਦਾ ਹੈ?

ਅਲੀ ਦਾ ਦੋਸਤ ਕੁੱਝ ਥੋੜੇ ਪਕਵਾਨ ਹੀ ਆਰਡਰ ਕਰਦਾ ਹੈ।

5) ਇਹ ਪਹਿਲੀ ਵਾਰ ਸੀ ਕਿ ਅਲੀ ਅਤੇ ਉਸਦਾ ਦੋਸਤ ਰੈਸਟੋਰੈਂਟ ਵਿੱਚ ਗਏ ਸੀ। ਕੀ ਅਲੀ ਅਤੇ ਉਸਦਾ ਦੋਸਤ ਰੈਸਟੋਰੈਂਟ ਵਿੱਚ ਪਹਿਲਾਂ

ਨਹੀਂ, ਇਹ ਉੱਥੇ ਪਹਿਲੀ ਵਾਰ ਸੀ।

6) ਅਲੀ ਭੋਜਨ ਦੇ ਤਿੰਨ ਵੱਖਰੇ ਪਕਵਾਨ ਆਰਡਰ ਕਰਨਾ ਚਾਹੁੰਦਾ ਸੀ। ਅਲੀ ਕਿੰਨਾ ਭੋਜਨ ਆਰਡਰ ਕਰਨਾ ਚਾਹੁੰਦਾ ਸੀ?

ਅਲੀ ਭੋਜਨ ਦੇ ਤਿੰਨ ਵੱਖਰੇ ਪਕਵਾਨ ਆਰਡਰ ਕਰਨਾ ਚਾਹੁੰਦਾ ਸੀ।

7) ਜੇ ਅਲੀ ਬਹੁਤ ਸਾਰਾ ਭੋਜਨ ਦਾ ਆਰਡਰ ਕਰਦਾ, ਉਸਨੂੰ ਆਪਣੇ ਦੋਸਤ ਤੋਂ ਵੱਧ ਅਦਾ ਕਰਨਾ ਪੈਂਦਾ। ਕੀ ਹੁੰਦਾ ਜੇ ਅਲੀ ਬਹੁਤ ਸਾਰਾ ਭੋਜਨ ਦਾ ਆਰਡਰ ਕਰਦਾ?

ਉਸਨੂੰ ਆਪਣੇ ਦੋਸਤ ਤੋਂ ਵੱਧ ਅਦਾ ਕਰਨਾ ਪੈਂਦਾ।

8) ਅਲੀ ਨੇ ਵੀ ਕੁੱਝ ਥੋੜੇ ਪਕਵਾਨ ਹੀ ਲੈਣ ਦਾ ਨਿਰਣਾ ਲਿਆ। ਅਲੀ ਨੇ ਫਿਰ ਕੀ ਲੈਣ ਦਾ ਨਿਰਣਾ ਲਿਆ? ਅਲੀ ਨੇ ਵੀ ਕੁੱਝ ਥੋੜੇ ਪਕਵਾਨ ਹੀ ਲੈਣ ਦਾ ਨਿਰਣਾ ਲਿਆ।

Learn languages from TV shows, movies, news, articles and more! Try LingQ for FREE