×

우리는 LingQ를 개선하기 위해서 쿠키를 사용합니다. 사이트를 방문함으로써 당신은 동의합니다 쿠키 정책.

LingQ Mini Stories, ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾ… – 읽을 텍스트

LingQ Mini Stories, ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾਕਾਰ

초급 2 읽기를 연습하는 펀자브어 수업

지금 본 레슨 학습 시작

ਕਹਾਣੀ 38 - ਮਰੀਅਮ ਅਤੇ ਜ਼ੋਰਾ ਦੇ ਮਨਪਸੰਦ ਅਦਾਕਾਰ

ਹੁਣ ਦੋ ਦੋਸਤਾਂ ਦੀ ਕਹਾਣੀ। ਮਰੀਅਮ ਅਤੇ ਜ਼ੋਰਾ

ਉ) ਮਰੀਅਮ ਅਤੇ ਜ਼ੋਰਾ ਹਾਈ ਸਕੂਲ ਤੋਂ ਦੋਸਤ ਰਹੇ ਸਨ।

ਉਹ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ।

ਜ਼ੋਰਾ ਦਾ ਪੰਸਦੀਦਾ ਐਕਟਰ ਉਸ ਵੇਲੇ ਲੰਬਾ ਅਤੇ ਸੋਹਣਾ ਸੀ।

ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ, ਅਤੇ ਬਹੁਤ ਮਸ਼ਹੂਰਸੀ।

ਜ਼ੋਰਾ ਦਾ ਪਸੰਦੀਦਾ ਐਕਟਰ ਵੀ ਆਪਣੇ ਸਮੇਂ ਬਹੁਤ ਮਸ਼ਹੂਰਰਿਹਾ ਸੀ।

ਅਤੇ ਜ਼ੋਰਾ ਨੇ ਸੋਚਿਆ ਕਿ ਉਹ ਸੱਭ ਤੋਂ ਸੋਹਣਾ ਐਕਟਰ ਸੀ।

ਮਰੀਅਮ ਜ਼ੋਰਾ ਨਾਲ ਸਹਿਮਤ ਨਹੀਂ ਸੀ।

ਉਹ ਸੋਚਦੀ ਸੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਵਾਲੇ ਤੋਂ ਵੱਧ ਸੋਹਣਾ ਸੀ।

ਮਰੀਅਮ ਅਤੇ ਜ਼ੋਰਾ ਇਸ ਬਾਰੇ ਸਕੂਲ ਵਿੱਚ ਰੋਜ਼ ਗੱਲ ਕਰਦੇ ਸਨ।

ਉਹ ਚਾਹੁੰਦੇ ਸਨ ਕਿ ਇੱਕ ਮਸ਼ਹੂਰਵਿਅਕਤੀ ਨੂੰ ਮਿਲਣ।

ਹੁਣ ਮਰੀਅਮ ਕਹਾਣੀ ਦੱਸਦੀ ਹੈ।

ਅ)

ਜ਼ੋਰਾ ਅਤੇ ਮੈਂ ਹਾਈ ਸਕੂਲ ਤੋਂ ਦੋਸਤ ਹਾਂ।

ਅਸੀਂ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ ਹਾਂ।

ਮੇਰਾ ਹੁਣ ਪਸੰਦੀਦਾ ਐਕਟਰ ਉੱਚਾ ਅਤੇ ਸੋਹਣਾ ਹੈ।

ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਆਵੇਗਾ, ਅਤੇ ਬਹੁਤ ਮਸ਼ਹੂਰਰਹੇਗਾ।

ਜ਼ੋਰਾ ਦਾ ਪਸੰਦੀਦਾ ਐਕਟਰ ਵੀ ਬਹੁਤ ਮਸ਼ਹੂਰਹੈ।

ਅਤੇ ਉਹ ਸੋਚਦਾ ਹੈ ਕਿ ਉਹ ਸੱਭ ਤੋਂ ਸੋਹਣਾ ਹੈ।

ਮੈਂ ਜ਼ੋਰਾ ਨਾਲ ਸਹਿਮਤ ਨਹੀਂ ਹਾਂ।

ਮੈਂ ਸੋਚਦੀ ਰਹਾਂਗੀ ਕਿ ਮੇਰਾ ਪਸੰਦੀਦਾ ਐਕਟਰ ਜ਼ੋਰਾ ਵਾਲੇ ਤੋਂ ਵੱਧ ਸੋਹਣਾ ਹੈ।

ਅਸੀਂ ਹਰ ਰੋਜ਼ ਸਕੂਲ ਵਿੱਚ ਇਸ ਬਾਰੇ ਗੱਲ ਕਰਾਂਗੇ।

ਅਸੀਂ ਹਮੇਸ਼ਾਂਚਾਹੁੰਦੇ ਰਹਾਂਗੇ ਕਿ ਇੱਕ ਮਸ਼ਹੂਰਵਿਅਕਤੀ ਨੂੰ ਮਿਲੀਏ।

ਹੁਣ ਕੁੱਝ ਸਵਾਲ ਹਯਣ। ਦੇਖਦੇ ਹਾਂ ਜੇ ਤੁਸੀਂ ਉਹਨਾਂ ਦਾ ਜਵਾਬ ਮੇਰੇ ਨਾਲ ਦੇ ਸਕਦੇ ਹੋ, ਜਾਂ ਤੁਸੀਂ ਸਿਰਫ ਸੁਣ ਸਕਦੇ ਹੋ।

ਪ੍ਰਸ਼ਨ:

1) ਜ਼ੋਰਾ ਅਤੇ ਮਰੀਅਮ ਹਾਈ ਸਕੂਲ ਤੋਂ ਦੋਸਤ ਰਹੇ ਸਨ। ਜ਼ੋਰਾ ਅਤੇ ਮਰੀਅਮ ਕਦੋਂ ਤੋਂ ਦੋਸਤ ਸਨ? ਉਹ ਹਾਈ ਸਕੂਲ ਤੋਂ ਦੋਸਤ ਰਹੇ ਸਨ।

2) ਉਹ ਆਮ ਤੋਰ ‘ਤੇ ਇੱਕਠੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ। ਉਹਨਾਂ ਨੇ ਆਮ ਤੋਰ ‘ਤੇ ਇੱਕਠੇ ਕੀ ਕੀਤਾ? ਉਹ ਆਮ ਤੋਰ ‘ਤੇ ਫਿਲਮਾਂ ਦੇਖਦੇ ਅਤੇ ਸੰਗੀਤ ਸੁਣਦੇ।

3) ਮਰੀਅਮ ਦਾ ਪਸੰਦੀਦਾ ਐਕਟਰ ਲੰਬਾ ਅਤੇ ਸੋਹਣਾ ਸੀ। ਮਰੀਅਮ ਦਾ ਪਸੰਦੀਦਾ ਐਕਟਰ ਕਿਸ ਤਰ੍ਹਾਂ ਦਾ ਲੱਗਦਾ ਸੀ?

ਉਸਦਾ ਪਸੰਦੀਦਾ ਐਕਟਰ ਲੰਬਾ ਅਤੇ ਸੋਹਣਾ ਸੀ।

4) ਮਰੀਅਮ ਦਾ ਪਸੰਦੀਦਾ ਐਕਟਰ ਬਹੁਤ ਮਸ਼ਹੂਰਰਿਹਾ ਸੀ ਕਿਉਂਕਿ ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ। ਮਰੀਅਮ ਦਾ ਪਸੰਦੀਦਾ ਐਕਟਰ ਕਿੰਨਾ ਮਸ਼ਹੂਰਰਿਹਾ ਸੀ?

ਉਹ ਬਹੁਤ ਮਸ਼ਹੂਰਰਿਹਾ ਸੀ। ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਰਿਹਾ ਸੀ।

5) ਜ਼ੋਰਾ ਸੋਚਦਾ ਹੈ ਕਿ ਉਸਦਾ ਪਸੰਦੀਦਾ ਐਕਟਰ ਸੱਭ ਤੋਂ ਸੋਹਣਾ ਹੈ। ਜ਼ੋਰਾ ਕੀ ਸੋਚਦਾ ਹੈ ਕਿ ਕਿਹੜਾ ਐਕਟਰ ਸੱਭ ਤੋਂ ਸੋਹਣਾ ਹੈ?

ਜ਼ੋਰਾ ਸੋਚਦਾ ਹੈ ਕਿ ਉਸਦਾ ਪਸੰਦੀਦਾ ਐਕਟਰ ਸੱਭ ਤੋਂ ਵੱਧ ਸੋਹਣਾ ਹੈ।

6) ਮਰੀਅਮ ਸੋਚਦੀ ਰਹੇਗੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ।

ਮਰੀਅਮ ਕਿਹੜੇ ਐਕਟਰ ਬਾਰੇ ਸੋਚਦੀ ਰਹੇਗੀ ਜੋ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ? ਮਰੀਅਮ ਸੋਚਦੀ ਰਹੇਗੀ ਕਿ ਉਸਦਾ ਪਸੰਦੀਦਾ ਐਕਟਰ ਜ਼ੋਰਾ ਦੇ ਪਸੰਦੀਦਾ ਤੋਂ ਵੱਧ ਸੋਹਣਾ ਹੈ।

7) ਮਰੀਅਮ ਅਤੇ ਜ਼ੋਰਾ ਆਪਣੇ ਪਸੰਦੀਦਾ ਐਕਟਰਾਂ ਬਾਰੇ ਹਰ ਰੋਜ਼ ਗੱਲਾਂ ਕਰਦੇ ਰਹਿਣਗੇ। ਮਰੀਅਮ ਅਤੇ ਜ਼ੋਰਾ ਆਪਣੇ ਪਸੰਦੀਦਾ ਐਕਟਰਾਂ ਬਾਰੇ ਕਿੰਨੀ ਵਾਰ ਗੱਲ ਕਰਨਗੇ?

ਉਹ ਆਪਣੇ ਪਸੰਦੀਦਾ ਐਕਟਰਾਂ ਬਾਰੇ ਹਰ ਰੋਜ਼ ਗੱਲਾਂ ਕਰਦੇ ਰਹਿਣਗੇ।

8) ਉਹ ਚਾਹੁੰਣਗੇ ਕਿ ਇੱਕ ਦਿਨ ਮਸ਼ਹੂਰਵਿਅਕਤੀ ਨੂੰ ਮਿਲਣ। ਉਹ ਕਿਹੜੀ ਚੀਜ਼ ਹੈ ਜੋ ਉਹ ਇੱਕ ਦਿਨ ਚਾਹੁੰਣਗੇ?

ਉਹ ਚਾਹੁੰਣਗੇ ਕਿ ਇੱਕ ਦਿਨ ਮਸ਼ਹੂਰਵਿਅਕਤੀ ਨੂੰ ਮਿਲਣ। ਅਤੇ ਇਹ ਕਹਾਣੀ ਸੀ ਦੋਸਤਾਂ ਮਰੀਅਮ ਅਤੇ ਜ਼ੋਰਾ ਦੀ।

Learn languages from TV shows, movies, news, articles and more! Try LingQ for FREE