×

우리는 LingQ를 개선하기 위해서 쿠키를 사용합니다. 사이트를 방문함으로써 당신은 동의합니다 쿠키 정책.

LingQ Mini Stories, ਕਹਾਣੀ 26 - ਪਾਰਸ ਅਤੇ ਉਸਦਾ ਕਮਰਾ – 읽을 텍스트

LingQ Mini Stories, ਕਹਾਣੀ 26 - ਪਾਰਸ ਅਤੇ ਉਸਦਾ ਕਮਰਾ

초급 2 읽기를 연습하는 펀자브어 수업

지금 본 레슨 학습 시작

ਕਹਾਣੀ 26 - ਪਾਰਸ ਅਤੇ ਉਸਦਾ ਕਮਰਾ

ਪਾਰਸ ਆਪਣੇ ਕਮਰੇ ਨੂੰ ਸਾਫ ਕਰੇਗਾ।

ਉਸਦੇ ਕਰਨ ਵਾਲੇ ਬਹੁਤ ਕੰਮ ਹਨ।

ਪਹਿਲਾਂ, ਉਹ ਗੰਦੇ ਕੱਪੜਿਆਂ ਨੂੰ ਢੇਰ ਵਿੱਚ ਇੱਕਠਾ ਕਰੇਗਾ।

ਫਿਰ, ਉਹ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਧੋਵੇਗਾ।

ਉਹ ਆਪਣੇ ਬੈੱਡ ਦੇ ਹੇਠਾਂ ਵੀ ਸਫਾਈ ਕਰੇਗਾ।

ਉਹ ਬੈੱਡ ਦੇ ਹੇਠਾਂ ਕਈ ਖਿਡੋਣੇ ਲੱਭੇਗਾ।

ਉਹ ਆਪਣੇ ਸਾਰੇ ਖਿਡੋਣੇ ਅਲਮਾਰੀ ਵਿੱਚ ਰੱਖੇਗਾ।

ਆਖਿਰਕਾਰ, ਉਹ ਆਪਣੇ ਡੈਸਕ ਨੂੰ ਸਾਫ ਕਰੇਗਾ।

ਅਤੇ ਆਪਣੇ ਸਕੂਲ ਦਾ ਕੰਮ ਆਪਣੇ ਡੈਸਕ ਉੱਤੇ ਰੱਖੇਗਾ।

ਉਹ ਸੋਚਦਾ ਹੈ ਕਿ ਉਸਦੀ ਮਾਤਾ ਬਹੁਤ ਖੁਸ਼ ਹੋਵੇਗੀ।

ਅ)

ਮੈਂ ਆਪਣਾ ਕਮਰਾ ਸਾਫ ਕਰ ਰਿਹਾ ਸੀ।

ਮੇਰੇ ਕਰਨ ਵਾਲੇ ਬਹੁਤ ਕੰਮ ਸਨ।

ਪਹਿਲਾਂ, ਮੈਂ ਗੰਦੇ ਕੱਪੜਿਆਂ ਨੂੰ ਢੇਰ ਵਿੱਚ ਇੱਕਠਾ ਕਰਦਾ ਹਾਂ।

ਫਿਰ, ਮੈਂ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਧੋਤੇ।

ਮੈਂ ਆਪਣੇ ਬੈੱਡ ਦੇ ਹੇਠਾਂ ਵੀ ਸਫਾਈ ਕੀਤੀ।

ਮੈਨੂੰ ਬੈੱਡ ਦੇ ਹੇਠਾਂ ਕਈ ਖਿਡੋਣੇ ਲੱਭ ਰਹੇ ਸਨ।

ਮੈਂ ਆਪਣੇ ਸਾਰੇ ਖਿਡੋਣੇ ਅਲਮਾਰੀ ਵਿੱਚ ਰੱਖੇ।

ਆਖਿਰਕਾਰ, ਮੈਂ ਆਪਣੇ ਡੈਸਕ ਨੂੰ ਸਾਫ ਕੀਤਾ।

ਅਤੇ ਆਪਣੇ ਸਕੂਲ ਦਾ ਕੰਮ ਆਪਣੇ ਡੈਸਕ ਉੱਤੇ ਰੱਖਿਆ।

ਮੈਂ ਸੋਚ ਰਿਹਾ ਸੀ ਕਿ ਮੇਰੇ ਮਾਤਾ ਜੀ ਬਹੁਤ ਖੁਸ਼ ਹੋਣਗੇ।

ਪ੍ਰਸ਼ਨ:

1) ਪਾਰਸ ਆਪਣੇ ਕਮਰੇ ਨੂੰ ਸਾਫ ਕਰੇਗਾ। ਪਾਰਸ ਕੀ ਕਰੇਗਾ? ਉਹ ਆਪਣੇ ਕਮਰੇ ਨੂੰ ਸਾਫ ਕਰੇਗਾ।

2) ਪਾਰਸ ਦੇ ਕਰਨ ਵਾਲੇ ਬਹੁਤ ਸਾਰੇ ਕੰਮ ਹਨ। ਕੀ ਉਸਦੇ ਕਰਨ ਵਾਲੇ ਥੋੜੇ ਕੰਮ ਹਨ? ਨਹੀਂ, ਉਸਦੇ ਕਰਨ ਵਾਲੇ ਥੋੜੇ ਕੰਮ ਨਹੀਂ ਹਨ।

ਉਸਦੇ ਕਰਨ ਵਾਲੇ ਬਹੁਤ ਸਾਰੇ ਕੰਮ ਹਨ।

3) ਪਹਿਲਾਂ, ਉਹ ਗੰਦੇ ਕੱਪੜਿਆਂ ਨੂੰ ਢੇਰ ਵਿੱਚ ਇੱਕਠਾ ਕਰੇਗਾ। ਪਹਿਲਾਂ ਉਹ ਕੀ ਕਰੇਗਾ? ਪਹਿਲਾਂ, ਉਹ ਗੰਦੇ ਕੱਪੜਿਆਂ ਨੂੰ ਢੇਰ ਵਿੱਚ ਇੱਕਠਾ ਕਰੇਗਾ।

4) ਫਿਰ, ਉਹ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਧੋਵੇਗਾ। ਫਿਰ, ਉਹ ਕੀ ਕਰੇਗਾ? ਫਿਰ, ਉਹ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਧੋਵੇਗਾ।

5) ਪਾਰਸ ਆਪਣੇ ਬੈੱਡ ਦੇ ਹੇਠਾਂ ਵੀ ਸਫਾਈ ਕਰੇਗਾ। ਪਾਰਸ ਹੋਰ ਕੀ ਕਰੇਗਾ? ਪਾਰਸ ਆਪਣੇ ਬੈੱਡ ਦੇ ਹੇਠਾਂ ਵੀ ਸਫਾਈ ਕਰੇਗਾ।

6) ਪਾਰਸ ਨੂੰ ਆਪਣੇ ਬੈੱਡ ਦੇ ਹੇਠਾਂ ਕਈ ਖਿਡੋਣੇ ਲੱਭ ਰਹੇ ਸਨ। ਪਾਰਸ ਨੂੰ ਆਪਣੇ ਬੈੱਡ ਹੇਠਾਂ ਕੀ ਲੱਭ ਰਿਹਾ ਸੀ? ਪਾਰਸ ਨੂੰ ਆਪਣੇ ਬੈੱਡ ਦੇ ਹੇਠਾਂ ਕਈ ਖਿਡੋਣੇ ਲੱਭ ਰਹੇ ਸਨ।

7) ਪਾਰਸ ਨੇ ਆਪਣੇ ਸਾਰੇ ਖਿਡੋਣੇ ਅਲਮਾਰੀ ਵਿੱਚ ਰੱਖੇ। ਉਸਨੇ ਆਪਣੇ ਖਿਡੋਣੇ ਕਿੱਥੇ ਰੱਖੇ? ਉਸਨੇ ਆਪਣੇ ਸਾਰੇ ਖਿਡੋਣੇ ਅਲਮਾਰੀ ਵਿੱਚ ਰੱਖੇ।

8) ਆਖਿਰਕਾਰ, ਪਾਰਸ ਨੇ ਆਪਣਾ ਡੈਕਸ ਸਾਫ ਕੀਤਾ ਅਤੇ ਆਪਣਾ ਸਕੂਲ ਦਾ ਕੰਮ ਉੱਥੇ ਰੱਖਿਆ। ਆਖਿਰਕਾਰ ਪਾਰਸ ਨੇ ਕੀ ਕੀਤਾ?

ਆਖਿਰਕਾਰ, ਪਾਰਸ ਨੇ ਆਪਣਾ ਡੈਕਸ ਸਾਫ ਕੀਤਾ ਅਤੇ ਆਪਣਾ ਸਕੂਲ ਦਾ ਕੰਮ ਉੱਥੇ ਰੱਖਿਆ।

9) ਪਾਰਸ ਸੋਚ ਰਿਹਾ ਸੀ ਕਿ ਉਸਦੀ ਮਾਤਾ ਬਹੁਤ ਖੁਸ਼ ਹੋਵੇਗੀ। ਪਾਰਸ ਕੀ ਸੋਚ ਰਿਹਾ ਸੀ ਕਿ ਉਸਦੀ ਕੀ ਮਾਤਾ ਕੀਵੇੰ ਮਹਿਸੂਸ ਕਰੇਗੀ?

ਪਾਰਸ ਸੋਚ ਰਿਹਾ ਸੀ ਕਿ ਉਸਦੀ ਮਾਤਾ ਬਹੁਤ ਖੁਸ਼ ਹੋਵੇਗੀ।

Learn languages from TV shows, movies, news, articles and more! Try LingQ for FREE