×

LingQをより快適にするためCookieを使用しています。サイトの訪問により同意したと見なされます クッキーポリシー.

LingQ Mini Stories, ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ – 読むためのテキスト

LingQ Mini Stories, ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ

初級2 パンジャブ語 の読み練習用レッスン

今すぐこのレッスンを開始

ਕਹਾਣੀ 6 - ਆਇਸ਼ਾ ਅਤੇ ਉਮਰ ਦੀ ਰਾਤ ਦੀ ਰੁਟੀਨ

ਆਇਸ਼ਾ ਅਤੇ ਉਮੇਰ ਰਾਤ ਨੂੰ ਥੱਕ ਗਏ ਹਨ।

ਉਹ ਸੱਤ ਵਜੇ ਇੱਕਠੇ ਰਾਤ ਦਾ ਖਾਣਾ ਖਾਂਦੇ ਹਨ।

ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਰਾਤ ਦਾ ਖਾਣਾ ਖਾਂਦਾ ਹੈ।

ਉਹ ਆਰਾਮ ਕਰਦੇ ਹਨ ਅਤੇ ਇੱਕਠੇ ਟੀਵੀ ਦੇਖਦੇ ਹਨ।

ਉਹਨਾਂ ਦਾ ਬੇਟਾ ਵੀ ਟੀਵੀ ਦੇਖਦਾ ਹੈ।

ਉਹ ਆਪਣੇ ਬੇਟੇ ਨੂੰ ਅੱਠ ਵਜੇ ਬੈੱਡ ‘ਤੇ ਪਾ ਦਿੰਦੇ ਹਨ।

ਆਇਸ਼ਾ ਨੇ ਨਿੱਘੇ ਪਾਣੀ ਨਾਲ ਇਸ਼ਨਾਨ ਕੀਤਾ।

ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

ਆਇਸ਼ਾ ਕਿਤਾਬ ਪੜ੍ਹਦੀ ਹੈ, ਪਰ ਸੌਂ ਜਾਂਦੀ ਹੈ।

ਉਮੇਰ ਵੀ ਜਲਦੀ ਸੌਂ ਜਾਂਦਾ ਹੈ।

ਅ)

ਉਮੇਰ ਅਤੇ ਮੈਂ ਰਾਤ ਨੂੰ ਥੱਕ ਗਏ ਹਾਂ।

ਅਸੀਂ ਸੱਤ ਵਜੇ ਇੱਕਠੇ ਰਾਤ ਦਾ ਖਾਣਾ ਖਾਂਦੇ ਹਾਂ।

ਸਾਡਾ ਬੇਟਾ ਸਾਡੇ ਨਾਲ ਰਾਤ ਦਾ ਖਾਣਾ ਖਾਂਦਾ ਹੈ।

ਅਸੀਂ ਆਰਾਮ ਕਰਦੇ ਹਾਂ ਅਤੇ ਇੱਕਠੇ ਟੀਵੀ ਦੇਖਦੇ ਹਾਂ।

ਸਾਡਾ ਬੇਟਾ ਵੀ ਟੀਵੀ ਦੇਖਦਾ ਹੈ।

ਅਸੀਂ ਆਪਣੇ ਬੇਟੇ ਨੂੰ ਅੱਠ ਵਜੇ ਬੈੱਡ ‘ਤੇ ਪਾ ਦਿੰਦੇ ਹਾਂ।

ਮੈਂ ਨਿੱਘੇ ਪਾਣੀ ਨਾਲ ਇਸ਼ਨਾਨ ਕੀਤਾ।

ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

ਮੈਂ ਕਿਤਾਬ ਪੜ੍ਹਦੀ ਹਾਂ, ਪਰ ਸੌਂ ਜਾਂਦੀ ਹੈ।

ਉਮੇਰ ਵੀ ਜਲਦੀ ਸੌਂ ਜਾਂਦਾ ਹੈ।

ਪ੍ਰਸ਼ਨ:

1) ਉਮੇਰ ਅਤੇ ਆਇਸ਼ਾ ਥੱਕ ਗਏ ਹਨ। ਕੀ ਉਮੇਰ ਅਤੇ ਆਇਸ਼ਾ ਥੱਕ ਗਏ ਹਨ? ਹਾਂ, ਉਹ ਥੱਕੇ ਹਨ।

2) ਉਹ ਸੱਤ ਵਜੇ ਰਾਤ ਦਾ ਖਾਣਾ ਖਾਂਦੇ ਹਨ। ਕੀ ਉਹ ਛੇ ਵਜੇ ਰਾਤ ਦਾ ਖਾਣਾ ਖਾਂਦੇ ਹਨ? ਨਹੀਂ, ਉਹ ਛੇ ਵਜੇ ਰਾਤ ਦਾ ਖਾਣਾ ਨਹੀਂ ਖਾਂਦੇ ਹਨ।

ਉਹ ਸੱਤ ਵਜੇ ਖਾਂਦੇ ਹਨ।

3) ਉਹਨਾਂ ਦਾ ਇੱਕ ਬੇਟਾ ਹੈ। ਕੀ ਉਹਨਾਂ ਦੇ ਇੱਕ ਬੇਟੀ ਹੈ? ਨਹੀਂ, ਉਹਨਾਂ ਦੇ ਬੇਟੀ ਨਹੀਂ ਹੈ, ਪਰ ਉਹਨਾਂ ਦੇ ਇੱਕ ਬੇਟਾ ਹੈ।

4) ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਟੀਵੀ ਦੇਖਦਾ ਹੈ। ਕੀ ਉਹਨਾਂ ਦਾ ਬੇਟਾ ਟੀਵੀ ਦੇਖਦਾ ਹੈ? ਹਾਂ, ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਟੀਵੀ ਦੇਖਦਾ ਹੈ।

5) ਉਹ ਅੱਠ ਵਜੇ ਸੌਣ ਜਾਂਦਾ ਹੈ। ਕੀ ਉਹਨਾਂ ਦਾ ਬੇਟਾ ਨੌਂ ਵਜੇ ਸੌਣ ਜਾਂਦਾ ਹੈ? ਨਹੀਂ, ਉਹ ਅੱਠ ਵਜੇ ਸੌਣ ਜਾਂਦਾ ਹੈ।

6) ਆਇਸ਼ਾ ਨੇ ਨਿੱਘੇ ਪਾਣੀ ਨਾਲ ਇਸ਼ਨਾਨ ਕੀਤਾ। ਕੀ ਆਇਸ਼ਾ ਨੇ ਫੁਹਾਰੇ ਨਾਲ ਇਸ਼ਨਾਨ ਕੀਤਾ? ਨਹੀਂ, ਆਇਸ਼ਾ ਕੋਲ ਫੁਹਾਰਾ ਨਹੀਂ ਹੈ।

ਉਸਨੇ ਨਿੱਘੇ ਪਾਣੀ ਨਾਲ ਇਸ਼ਨਾਨ ਕੀਤਾ।

7) ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ। ਕੀ ਉਮੇਰ ਆਪਣੇ ਦੰਦ ਸਾਫ ਕਰਦਾ ਹੈ? ਹਾਂ, ਉਮੇਰ ਫੁਹਾਰੇ ਨਾਲ ਨਹਾਇਆ ਅਤੇ ਆਪਣੇ ਦੰਦ ਸਾਫ ਕਰਦਾ ਹੈ।

8) ਆਇਸ਼ਾ ਕਿਤਾਬ ਪੜ੍ਹਦੀ ਹੈ। ਕੀ ਆਇਸ਼ਾ ਕਿਤਾਬ ਪੜ੍ਹਦੀ ਹੈ? ਹਾਂ, ਉਹ ਕਿਤਾਬ ਪੜ੍ਹਦੀ ਹੈ।

Learn languages from TV shows, movies, news, articles and more! Try LingQ for FREE