×

LingQをより快適にするためCookieを使用しています。サイトの訪問により同意したと見なされます クッキーポリシー.

LingQ Mini Stories, ਕਹਾਣੀ 52 - ਮੇਰੀ ਪੋਤੀ ਦਾ ਬੱਚਾ ਸੀ – Text to read

LingQ Mini Stories, ਕਹਾਣੀ 52 - ਮੇਰੀ ਪੋਤੀ ਦਾ ਬੱਚਾ ਸੀ

初級2 パンジャブ語 lesson to practice reading

今すぐこのレッスンを開始

ਕਹਾਣੀ 52 - ਮੇਰੀ ਪੋਤੀ ਦਾ ਬੱਚਾ ਸੀ

ਅਗਲੀ ਕਹਾਣੀ ਇੱਕ ਔਰਤ ਦੀ ਹੈ ਜੋ ਦਾਦੀ ਬਣ ਗਈ ਹੈ।

ਉ)

ਮੇਰੀ ਪੋਤੀ ਦੇ ਬੇਟਾ ਹੁਣੇ ਜਿਹੇ ਪੈਦਾ ਹੋਇਆ ਸੀ!

ਉਹ ਅੱਜ ਆਪਣੇ ਨਵਜੰਮੇ ਬੇਟੇ ਨੂੰ ਸਾਡੇ ਘਰ ਲੈ ਕੇ ਆਈ

ਤਾਂ ਕਿ ਅਸੀਂ ਉਸਨੂੰ ਪਹਿਲੀ ਵਾਰ ਮਿਲ ਸਕੀਏ।

ਮੈਂ ਭੁੱਲ ਗਈ ਸੀ ਕਿ ਬੱਚੇ ਕਿੰਨੇ ਛੋਟੇ ਹੋ ਸਕਦੇ ਹਨ।

ਉਸਦੀਆਂ ਛੋਟੀਆਂ ਉਂਗਲਾਂ ਅਤੇ ਅੰਗੂਠੇ ਹਨ,

ਅਤੇ ਜਦੋਂ ਉਹ ਆ ਰਿਹਾ ਸੀ ਉਹ ਬਹੁਤਾ ਨਹੀਂ ਰੋਇਆ।

ਅਸੀਂ ਵਾਰੋ-ਵਾਰੀ ਉਸਨੂੰ ਚੁੱਕਿਆ ਅਤੇ ਸੰਭਾਲਿਆ,

ਅਤੇ ਮੈਂ ਇੱਕ ਵਾਰ ਉਸਦਾ ਡਾਈਪਰ ਬਦਲਣ ਵਿੱਚ ਵੀ ਮੱਦਦ ਕੀਤੀ।

ਉਸ ਪਲ, ਮੈਨੂੰ ਬਾਲਗ ਬੱਚਿਆਂ ਦੀ ਬਜ਼ੁਰਗ ਮਾਂ ਹੋਣ ਦੀ ਖੁਸ਼ੀ ਹੋਈ।

ਮੈਂ ਕਦੇ ਵੀ ਆਪਣੀ ਬੇਟੀ ਦੇ ਡਾਈਪਰ ਬਦਲਣ ਤੋਂ ਨਹੀਂ ਚੁੱਕਦੀ।

ਹੁਣ ਉਹੀ ਕਹਾਣੀ ਅਲੱਗ ਤਰੀਕੇ ਨਾਲ ਕਹੀ ਗਈ ਹੈ।

ਅ)

ਮੇਰੇ ਪੋਤੇ ਦੀ ਘਰਵਾਲੀ ਦੇ ਬੇਟਾ ਹੁਣੇ ਜਿਹੇ ਪੈਦਾ ਹੋਇਆ ਸੀ!

ਉਹ ਅੱਜ ਆਪਣੇ ਨਵਜੰਮੇ ਬੇਟੇ ਨੂੰ ਸਾਡੇ ਘਰ ਲੈ ਕੇ ਆਏ

ਤਾਂ ਕਿ ਅਸੀਂ ਉਸਨੂੰ ਪਹਿਲੀ ਵਾਰ ਮਿਲ ਸਕੀਏ।

ਅਸੀਂ ਭੁੱਲ ਗਏ ਸੀ ਕਿ ਬੱਚੇ ਕਿੰਨੇ ਛੋਟੇ ਹੋ ਸਕਦੇ ਹਨ।

ਉਸਦੀਆਂ ਛੋਟੀਆਂ ਉਂਗਲਾਂ ਅਤੇ ਅੰਗੂਠੇ ਹਨ,

ਅਤੇ ਜਦੋਂ ਉਹ ਆ ਰਿਹਾ ਸੀ ਉਹ ਬਹੁਤਾ ਨਹੀਂ ਰੋਇਆ।

ਅਸੀਂ ਵਾਰੋ-ਵਾਰੀ ਉਸਨੂੰ ਚੁੱਕਿਆ ਅਤੇ ਸੰਭਾਲਿਆ,

ਅਤੇ ਅਸੀਂ ਇੱਕ ਵਾਰ ਉਸਦਾ ਡਾਈਪਰ ਬਦਲਣ ਵਿੱਚ ਵੀ ਮੱਦਦ ਕੀਤੀ।

ਉਸ ਪਲ, ਸਾਨੂੰ ਬਾਲਗ ਬੱਚਿਆਂ ਦੇ ਬਜ਼ੁਰਗ ਮਾਤਾ-ਪਿਤਾ ਹੋਣ ਦੀ ਖੁਸ਼ੀ ਹੋਈ।

ਅਸੀਂ ਕਦੇ ਵੀ ਆਪਣੀ ਬੇਟੀ ਦੇ ਡਾਈਪਰ ਬਦਲਣ ਤੋਂ ਨਹੀਂ ਚੁੱਕਦੇ।

ਹੁਣ ਮੈਂ ਕਹਾਣੀ ਬਾਰੇ ਕੁੱਝ ਪ੍ਰਸ਼ਨ ਪੜ੍ਹਾਂਗਾ। ਉੱਚੀ ਜਵਾਬ ਦਿਓ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ।

ਪ੍ਰਸ਼ਨ:

1) ਉਸਦੀ ਪੋਤੀ ਦੇ ਬੇਟਾ ਹੁਣੇ ਜਿਹੇ ਪੈਦਾ ਹੋਇਆ ਸੀ! ਕਿਸ ਦੇ ਬੇਟਾ ਹੁਣੇ ਜਿਹੇ ਪੈਦਾ ਹੋਇਆ ਸੀ? ਉਸਦੀ ਪੋਤੀ ਦੇ ਬੇਟਾ ਹੁਣੇ ਜਿਹੇ ਪੈਦਾ ਹੋਇਆ ਸੀ!

2) ਉਹ ਅੱਜ ਆਪਣੇ ਨਵਜੰਮੇ ਬੇਟੇ ਨੂੰ ਉਹਨਾਂ ਦੇ ਘਰ ਲੈ ਕੇ ਆਈ। ਉਹ ਆਪਣੇ ਨਵਜੰਮੇ ਬੇਟੇ ਨੂੰ ਕਿੱਥੇ ਲੈ ਕੇ ਗਈ? ਉਹ ਆਪਣੇ ਨਵਜੰਮੇ ਬੇਟੇ ਨੂੰ ਉਹਨਾਂ ਦੇ ਘਰ ਲੈ ਕੇ ਆਈ।

3) ਉਹ ਅੱਜ ਆਪਣੇ ਨਵਜੰਮੇ ਬੇਟੇ ਨੂੰ ਉਹਨਾਂ ਦੇ ਘਰ ਲੈ ਕੇ ਆਈ ਤਾਂ ਕਿ ਉਹ ਉਸਨੂੰ ਪਹਿਲੀ ਵਾਰ ਮਿਲ ਸਕਣ। ਉਹ ਆਪਣੇ ਨਵਜੰਮੇ ਬੇਟੇ ਨੂੰ ਕਿਉਂ ਲੈ ਕੇ ਗਈ?

ਤਾਂ ਕਿ ਉਹ ਉਸਨੂੰ ਪਹਿਲੀ ਵਾਰ ਮਿਲ ਸਕਣ।

4) ਉਹ ਭੁੱਲ ਗਈ ਸੀ ਕਿ ਬੱਚੇ ਕਿੰਨੇ ਛੋਟੇ ਹੋ ਸਕਦੇ ਹਨ। ਉਹ ਕੀ ਭੁੱਲ ਗਈ ਸੀ? ਉਹ ਭੁੱਲ ਗਈ ਸੀ ਕਿ ਬੱਚੇ ਕਿੰਨੇ ਛੋਟੇ ਹੋ ਸਕਦੇ ਹਨ।

5) ਜਦੋਂ ਉਹ ਆ ਰਿਹਾ ਸੀ ਉਹ ਬਹੁਤਾ ਨਹੀਂ ਰੋਇਆ। ਕੀ ਜਦੋਂ ਉਹ ਆ ਰਿਹਾ ਸੀ ਉਹ ਬਹੁਤ ਰੋਇਆ? ਨਹੀਂ, ਜਦੋਂ ਉਹ ਆ ਰਿਹਾ ਸੀ ਉਹ ਬਹੁਤਾ ਨਹੀਂ ਰੋਇਆ।

6) ਉਹਨਾਂ ਨੇ ਵਾਰੋ-ਵਾਰੀ ਉਸਨੂੰ ਚੁੱਕਿਆ ਅਤੇ ਸੰਭਾਲਿਆ। ਕੀ ਉਸਨੂੰ ਸਿਰਫ ਇੱਕ ਆਦਮੀ ਨੇ ਚੁੱਕਿਆ? ਨਹੀਂ, ਉਹਨਾਂ ਨੇ ਵਾਰੋ-ਵਾਰੀ ਉਸਨੂੰ ਚੁੱਕਿਆ ਅਤੇ ਸੰਭਾਲਿਆ।

7) ਉਹਨਾਂ ਨੇ ਇੱਕ ਵਾਰ ਉਸਦਾ ਡਾਈਪਰ ਬਦਲਣ ਵਿੱਚ ਵੀ ਮੱਦਦ ਕੀਤੀ। ਉਹਨਾਂ ਨੇ ਹੋਰ ਕਿਸ ਵਿੱਚ ਮੱਦਦ ਕੀਤੀ? ਉਹਨਾਂ ਨੇ ਇੱਕ ਵਾਰ ਉਸਦਾ ਡਾਈਪਰ ਬਦਲਣ ਵਿੱਚ ਵੀ ਮੱਦਦ ਕੀਤੀ।

8) ਉਹ ਕਦੇ ਵੀ ਆਪਣੀ ਬੇਟੀ ਦੇ ਡਾਈਪਰ ਬਦਲਣ ਤੋਂ ਨਹੀਂ ਚੁੱਕਦੇ ਸਨ। ਉਹ ਕੀ ਕਦੇ ਵੀ ਨਹੀਂ ਚੁੱਕਦੇ ਸਨ? ਉਹ ਕਦੇ ਵੀ ਆਪਣੀ ਬੇਟੀ ਦੇ ਡਾਈਪਰ ਬਦਲਣ ਤੋਂ ਨਹੀਂ ਚੁੱਕਦੇ ਸਨ।

Learn languages from TV shows, movies, news, articles and more! Try LingQ for FREE