×

LingQをより快適にするためCookieを使用しています。サイトの訪問により同意したと見なされます クッキーポリシー.

Celebrate the Cup Save up to 45%
LingQ Mini Stories, ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹੈ – 読むためのテキスト

LingQ Mini Stories, ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹੈ

初級2 パンジャブ語 の読み練習用レッスン

今すぐこのレッスンを開始

ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ਕਰ ਰਹੀ ਹੈ

ਤੀਸ਼ਾਕੰਮ ਉੱਤੇ ਜਾਣ ਦੀ ਕੋਸ਼ਿਸ਼ਕਰ ਰਹੀ ਹੈ।

ਉਹ ਕਾਰ ਚਲਾਉਣ ਦੀ ਕੋਸ਼ਿਸ਼ਕਰ ਰਹੀ ਹੈ।

ਪਰ ਬਾਹਰ ਬਹੁਤ ਠੰਡ ਹੈ।

ਇਸ ਲਈ ਉਸਦੀ ਕਾਰ ਚਾਲੂ ਨਹੀਂ ਹੋ ਰਹੀ ਹੈ।

ਉਹ ਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ।

ਸਿਟੀ ਬੱਸਾਂ ਬਹੁਤ ਧੀਮੀਆਂ ਹਨ।

ਉਹ ਇਸਦੀ ਜਗ੍ਹਾ ਰੇਲਗੱਡੀ ਦਾ ਸਮਾਂ ਜਾਂਚਦੀ ਹੈ।

ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਹਨ।

ਉਹ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਕਰਦੀ ਹੈ।

ਉਹ ਉਮੀਦ ਕਰਦੀ ਹੈ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ।

ਅ)

ਮੈਨੂੰ ਕੰਮ ‘ਤੇ ਜਾਣ ਦੀ ਲੋੜ ਹੈ।

ਮੈਂ ਆਪਣੀ ਕਾਰ ਚਲਾਉਣ ਦੀ ਕੋਸ਼ਿਸ਼ਕੀਤੀ।

ਪਰ ਬਾਹਰ ਬਹੁਤ ਠੰਡ ਸੀ।

ਇਸ ਲਈ ਮੇਰੀ ਕਾਰ ਚਾਲੂ ਨਹੀਂ ਹੋਈ।

ਮੈਂ ਪਹਿਲਾਂ ਬੱਸ ਦਾ ਸਮਾਂ ਜਾਂਚਿਆ।

ਸਿਟੀ ਬੱਸਾਂ ਬਹੁਤ ਧੀਮੀਆਂ ਸਨ।

ਮੈਂ ਇਸਦੀ ਜਗ੍ਹਾ ਰੇਲਗੱਡੀ ਦਾ ਸਮਾਂ ਜਾਂਚਿਆ।

ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਸਨ।

ਮੈਂ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਲਿਆ।

ਮੈਂ ਉਮੀਦ ਕੀਤੀ ਕਿ ਮੈਂ ਕੰਮ ‘ਤੇ ਲੇਟ ਨਹੀਂ ਹੋਵਾਂਗੀ।

ਪ੍ਰਸ਼ਨ:

1) ਤੀਸ਼ਾਕੰਮ ਉੱਤੇ ਜਾਣ ਦੀ ਕੋਸ਼ਿਸ਼ਕਰ ਰਹੀ ਹੈ। ਕੀ ਤੀਸ਼ਾਕੰਮ ਉੱਤੇ ਜਾਣ ਦੀ ਕੋਸ਼ਿਸ਼ਕਰ ਰਹੀ ਹੈ? ਹਾਂ, ਤੀਸ਼ਾਕੰਮ ਉੱਤੇ ਜਾਣ ਦੀ ਕੋਸ਼ਿਸ਼ਕਰ ਰਹੀ ਹੈ।

2) ਬਾਹਰ ਠੰਡ ਹੈ। ਕੀ ਬਾਹਰ ਗਰਮੀ ਹੈ? ਨਹੀਂ, ਬਾਹਰ ਗਰਮੀ ਨਹੀਂ ਹੈ। ਬਾਹਰ ਠੰਡ ਹੈ।

3) ਤੀਸ਼ਾਦੀ ਕਾਰ ਚਾਲੂ ਨਹੀਂ ਹੋਈ ਕਿਉਂਕਿ ਬਾਹਰ ਬਹੁਤ ਠੰਡ ਹੈ। ਕੀ ਤੀਸ਼ਾਦੀ ਕਾਰ ਚਾਲੂ ਹੁੰਦੀ ਹੈ? ਨਹੀਂ, ਤੀਸ਼ਾਦੀ ਕਾਰਨ ਚਾਲੂ ਨਹੀਂ ਹੋਈ ਕਿਉਂਕਿ ਬਾਹਰ ਬਹੁਤ ਠੰਡ ਹੈ।

4) ਤੀਸ਼ਾਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ। ਕੀ ਤੀਸ਼ਾਪਹਿਲਾਂ ਰੇਲਗੱਡੀ ਦਾ ਸਮਾਂ ਜਾਂਚਦੀ ਹੈ? ਨਹੀਂ ਉਹ ਨਹੀਂ ਕਰਦੀ। ਤੀਸ਼ਾਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ।

5) ਸਿਟੀ ਬੱਸਾਂ ਬਹੁਤ ਧੀਮੀਆਂ ਸਨ। ਕੀ ਸਿਟੀ ਬੱਸਾਂ ਧੀਮੀਆਂ ਸਨ? ਹਾਂ, ਸਿਟੀ ਬੱਸਾਂ ਬਹੁਤ ਧੀਮੀਆਂ ਸਨ।

6) ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਸਨ। ਕੀ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ? ਨਹੀਂ, ਰੇਲਗੱਡੀਆਂ ਦੇਰੀ ਨਾਲ ਨਹੀਂ ਚੱਲ ਰਹੀਆਂ ਸਨ।

ਉਹ ਸਮੇਂ ਉੱਤੇ ਚੱਲ ਰਹੀਆਂ ਸਨ।

7) ਤੀਸ਼ਾਨੇ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਲਿਆ। ਕੀ ਤੀਸ਼ਾਨੇ ਕੰਮ ਉੱਤੇ ਜਾਣ ਲਈ ਬੱਸ ਲੈਣ ਦਾ ਨਿਰਣਾ ਲਿਆ?

ਨਹੀਂ, ਤੀਸ਼ਾਨੇ ਬੱਸ ਲੈਣ ਦਾ ਨਿਰਣਾ ਨਹੀਂ ਕੀਤਾ। ਉਹ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਕਰਦੀ ਹੈ।

8) ਤੀਸ਼ਾਨੇ ਉਮੀਦ ਕੀਤੀ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ। ਕੀ ਤੀਸ਼ਾਲੇਟ ਹੋਣਾ ਚਾਹੁੰਦੀ ਸੀ? ਨਹੀਂ, ਤੀਸ਼ਾਲੇਟ ਨਹੀਂ ਹੋਣਾ ਚਾਹੁੰਦੀ ਸੀ। ਉਸਨੇ ਉਮੀਦ ਕੀਤੀ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ।

Learn languages from TV shows, movies, news, articles and more! Try LingQ for FREE