×

LingQをより快適にするためCookieを使用しています。サイトの訪問により同意したと見なされます クッキーポリシー.

LingQ Mini Stories, ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿ… – Text to read

LingQ Mini Stories, ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ

初級2 パンジャブ語 lesson to practice reading

今すぐこのレッスンを開始

ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ

ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ।

ਸਾਹਿਰ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹੈ।

ਉਸਨੂੰ ਸਕੂਲ ਵਿਖੇ ਆਪਣੇ ਦੁਪਹਿਰ ਦਾ ਖਾਣਾ ਖਰੀਦਣਾ ਹਵੇਗਾ।

ਉਹ ਕੈਫੇਟੇਰੀਆ ਜਾਂਦਾ ਹੈ।

ਉਹ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹੈ।

ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ।

ਪਰ ਉਹ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹੈ।

ਉਹ ਇੱਕ ਮਿੰਟ ਸੋਚਦਾ ਹੈ।

ਫਿਰ, ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ।

ਅ)

ਮੇਰੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ।

ਮੈਂ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹਾਂ।

ਮੈਨੂੰ ਸਕੂਲ ਵਿਖੇ ਦੁਪਹਿਰ ਦਾ ਖਾਣਾ ਖਰੀਦਣਾ ਪਵੇਗਾ।

ਮੈਂ ਕੈਫੇਟੇਰੀਆ ਜਾਂਦਾ ਹਾਂ।

ਮੈਂ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹਾਂ।

ਮੇਰੀ ਮਾਤਾ ਚਾਹੁੰਦੀ ਹੈ ਕਿ ਮੈਂ ਸਲਾਦ ਖਾਵਾਂ।

ਪਰ ਮੈਂ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹਾਂ।

ਮੈਂ ਇੱਕ ਮਿੰਟ ਸੋਚਦਾ ਹਾਂ।

ਫਿਰ, ਮੈਂ ਫ੍ਰੈਂਚ ਫਰਾਈਜ਼ ਖਰੀਦਦਾ ਹਾਂ ਅਤੇ ਖਾਂਦਾ ਹਾਂ।

ਪ੍ਰਸ਼ਨ:

1) ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ। ਕੀ ਸਾਹਿਰ ਸਕੂਲ ਵਿੱਚ ਕੰਮ ਕਰ ਰਿਹਾ ਹੈ? ਨਹੀਂ, ਉਹ ਕੰਮ ਨਹੀਂ ਕਰ ਰਿਹਾ ਹੈ।

ਉਸਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

2) ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ। ਕੀ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ? ਹਾਂ, ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ। ਬਾਰਾਂ ਵੱਜੇ ਹਨ।

3) ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ ਹੈ। ਕੀ ਸਾਹਿਰ ਕੋਲ ਦੁਪਹਿਰ ਦਾ ਖਾਣਾ ਹੈ? ਨਹੀਂ, ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ ਹੈ।

4) ਸਾਹਿਰ ਕੈਫੇਟੇਰੀਆ ਜਾਂਦਾ ਹੈ। ਕੀ ਸਾਹਿਰ ਰੈਸਟੋਰੈਂਟ ਜਾਂਦਾ ਹੈ? ਨਹੀਂ, ਸਾਹਿਰ ਕੈਫੇਟੇਰੀਆ ਜਾਂਦਾ ਹੈ।

5) ਸਾਹਿਰ ਕੈਫੇਟੇਰੀਆ ਵਿੱਚ ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ। ਕੀ ਸਾਹਿਰ ਸਲਾਦ ਦੇਖਦਾ ਹੈ? ਹਾਂ, ਸਾਹਿਰ ਕੈਫੇਟੇਰੀਆ ਵਿੱਚ ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ।

6) ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼। ਕੀ ਸਾਹਿਰ ਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ?

ਹਾਂ, ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼।

7) ਸਾਹਿਰ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ। ਕੀ ਸਾਹਿਰ ਸਲਾਦ ਖਰੀਦਦਾ ਹੈ? ਨਹੀਂ, ਸਾਹਿਰ ਸਲਾਦ ਨਹੀਂ ਖਰੀਦਦਾ ਹੈ।

ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ।

Learn languages from TV shows, movies, news, articles and more! Try LingQ for FREE