×

LingQをより快適にするためCookieを使用しています。サイトの訪問により同意したと見なされます クッキーポリシー.

LingQ Mini Stories, ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ – 読むためのテキスト

LingQ Mini Stories, ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ

初級2 パンジャブ語 の読み練習用レッスン

今すぐこのレッスンを開始

ਕਹਾਣੀ 12 - ਆਇਸ਼ਾ ਨਵਾਂ ਕੰਪਿਊਟਰ ਖਰੀਦਦੀ ਹੈ

ਆਇਸ਼ਾਬਹੁਤ ਕੰਪਿਊਟਰ ਚਲਾਉਂਦੀ ਹੈ।

ਪਰ, ਉਸਨੂੰ ਨਵੇਂ ਕਪਿਊਟਰ ਦੀ ਲੋੜ ਹੈ।

ਉਸਦਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ।

ਉਹ ਇਲੈਕਟ੍ਰਾਨਿਕ ਸਟੋਰ ਵਿੱਚ ਜਾਂਦੀ ਹੈ।

ਉਹ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ।

ਉਹ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ।

ਅਤੇ ਉਹ ਵਧੀਆ ਕੀਬੋਰਡ ਚਾਹੁੰਦੀ ਹੈ।

ਉਹ ਚੰਗਾ, ਨੀਲਾ ਕੰਪਿਊਟਰ ਦੇਖਦੀ ਹੈ।

ਉਸਨੂੰ ਸਕਰੀਨ, ਕੀਬੋਰਡ, ਅਤੇ ਸਟਾਈਲ ਪਸੰਦ ਆਉਂਦਾ ਹੈ।

ਉਹ ਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹੈ।

ਅ)

ਮੈਂ ਬਹੁਤ ਕੰਪਿਊਟਰ ਚਲਾਉਂਦੀ ਹਾਂ।

ਪਰ, ਮੈਂਨੂੰ ਨਵੇਂ ਕਪਿਊਟਰ ਦੀ ਲੋੜ ਹੈ।

ਮੇਰਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ।

ਮੈਂ ਇਲੈਕਟ੍ਰਾਨਿਕ ਸਟੋਰ ਵਿੱਚ ਜਾਂਦੀ ਹਾਂ।

ਮੈਂ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹਾਂ।

ਮੈਂ ਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹਾਂ।

ਅਤੇ ਮੈਂ ਵਧੀਆ ਕੀਬੋਰਡ ਚਾਹੁੰਦੀ ਹਾਂ।

ਮੈਂ ਚੰਗਾ, ਨੀਲਾ ਕੰਪਿਊਟਰ ਦੇਖਦੀ ਹਾਂ।

ਮੈਨੂੰ ਸਕਰੀਨ, ਕੀਬੋਰਡ, ਅਤੇ ਸਟਾਈਲ ਪਸੰਦ ਆਉਂਦਾ ਹੈ।

ਮੈਂ ਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹਾਂ।

ਪ੍ਰਸ਼ਨ:

1) ਆਇਸ਼ਾਬਹੁਤ ਕੰਪਿਊਟਰ ਚਲਾਉਂਦੀ ਹੈ। ਕੀ ਆਇਸ਼ਾਬਹੁਤ ਕੰਪਿਊਟਰ ਚਲਾਉਂਦੀ ਹੈ? ਹਾਂ, ਉਹ ਬਹੁਤ ਕੰਪਿਊਟਰ ਚਲਾਉਂਦੀ ਹੈ।

2) ਆਇਸ਼ਾਨੂੰ ਨਵੇਂ ਕਪਿਊਟਰ ਦੀ ਲੋੜ ਹੈ। ਕੀ ਆਇਸ਼ਾਨੂੰ ਨਵੇਂ ਕਪਿਊਟਰ ਦੀ ਲੋੜ ਹੈ? ਹਾਂ, ਉਸਨੂੰ ਨਵੇਂ ਕਪਿਊਟਰ ਦੀ ਲੋੜ ਹੈ।

3) ਆਇਸ਼ਾਦਾ ਕੰਪਿਊਟਰ ਪੁਰਾਣਾ ਅਤੇ ਧੀਮਾ ਹੈ। ਕੀ ਆਇਸ਼ਾਦਾ ਕੰਪਿਊਟਰ ਨਵਾਂ ਹੈ? ਨਹੀਂ, ਉਸਦਾ ਕੰਪਿਊਟਰ ਨਵਾਂ ਨਹੀਂ ਹੈ। ਇਹ ਪੁਰਾਣਾ ਅਤੇ ਧੀਮਾ ਹੈ।

4) ਆਇਸ਼ਾਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ। ਕੀ ਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਹਨ? ਹਾਂ, ਆਇਸ਼ਾਇਲੈਕਟ੍ਰੋਨਿਕ ਸਟੋਰ ਵਿੱਚ ਬਹੁਤ ਸਾਰੇ ਕੰਪਿਊਟਰ ਦੇਖਦੀ ਹੈ।

5) ਆਇਸ਼ਾਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ। ਕੀ ਆਇਸ਼ਾਛੋਟੀ ਸਕਰੀਨ ਚਾਹੁੰਦੀ ਹੈ? ਨਹੀਂ, ਆਇਸ਼ਾਆਪਣੇ ਕੰਪਿਊਟਰ ਉੱਤੇ ਵੱਡੀ ਸਕਰੀਨ ਚਾਹੁੰਦੀ ਹੈ।

6) ਆਇਸ਼ਾਆਪਣੇ ਕੰਪਿਊਟਰ ਲਈ ਵਧੀਆ ਕੀਬੋਰਡ ਚਾਹੁੰਦੀ ਹੈ। ਕੀ ਆਇਸ਼ਾਵਧੀਆ ਕੀਬੋਰਡ ਚਾਹੁੰਦੀ ਹੈ? ਹਾਂ, ਆਇਸ਼ਾਆਪਣੇ ਕੰਪਿਊਟਰ ਲਈ ਵਧੀਆ ਕੀਬੋਰਡ ਚਾਹੁੰਦੀ ਹੈ।

7) ਆਇਸ਼ਾਨੀਲਾ ਕਪਿਊਟਰ ਦੇਖਦੀ ਹੈ। ਕੀ ਆਇਸ਼ਾਕਾਲਾ ਕਪਿਊਟਰ ਦੇਖਦੀ ਹੈ? ਨਹੀਂ, ਆਇਸ਼ਾਕਾਲਾ ਕਪਿਊਟਰ ਨਹੀਂ ਦੇਖਦੀ ਹੈ। ਉਹ ਨੀਲਾ ਕੰਪਿਊਟਰ ਦੇਖਦੀ ਹੈ।

8) ਆਇਸ਼ਾਨੂੰ ਨੀਲੇ ਕੰਪਿਊਟਰ ਦੀ ਸਕਰੀਨ, ਕੀਬੋਰਡ ਅਤੇ ਸਟਾਈਲ ਪਸੰਦ ਆਉਂਦਾ ਹੈ। ਕੀ ਆਇਸ਼ਾਨੂੰ ਨੀਲਾ ਕੰਪਿਊਟਰ ਪਸੰਦ ਆਉਂਦਾ ਹੈ?

ਹਾਂ, ਆਇਸ਼ਾਨੂੰ ਨੀਲੇ ਕੰਪਿਊਟਰ ਦੀ ਸਕਰੀਨ, ਕੀਬੋਰਡ ਅਤੇ ਸਟਾਈਲ ਪਸੰਦ ਆਉਂਦਾ ਹੈ।

9) ਆਇਸ਼ਾਕ੍ਰੈਡਿਟ ਕਾਰਡ ਨਾਲ ਕੰਪਿਊਟਰ ਖਰੀਦਦੀ ਹੈ। ਕੀ ਆਇਸ਼ਾਕੰਪਿਊਟਰ ਨਕਦ ਖਰੀਦਦੀ ਹੈ? ਨਹੀਂ, ਉਹ ਨਕਦ ਨਹੀਂ ਵਰਤਦੀ। ਉਹ ਇਸਨੂੰ ਕ੍ਰੈਡਿਟ ਕਾਰਡ ਨਾਲ ਖਰੀਦਦੀ ਹੈ।

Learn languages from TV shows, movies, news, articles and more! Try LingQ for FREE