×

LingQをより快適にするためCookieを使用しています。サイトの訪問により同意したと見なされます クッキーポリシー.

LingQ Mini Stories, ਕਹਾਣੀ 11 - ਹਮਜ਼ਾ ਇੱਕ ਨਵੇਂ ਅਪਾਰਟਮੈਂਟ ਦੀ ਖ… – 読むためのテキスト

LingQ Mini Stories, ਕਹਾਣੀ 11 - ਹਮਜ਼ਾ ਇੱਕ ਨਵੇਂ ਅਪਾਰਟਮੈਂਟ ਦੀ ਖੋਜ ਕਰਦਾ ਹੈ

初級2 パンジャブ語 の読み練習用レッスン

今すぐこのレッスンを開始

ਕਹਾਣੀ 11 - ਹਮਜ਼ਾ ਇੱਕ ਨਵੇਂ ਅਪਾਰਟਮੈਂਟ ਦੀ ਖੋਜ ਕਰਦਾ ਹੈ

ਹਮਜ਼ਾ ਦਾ ਅਪਾਰਟਮੈਂਟ ਬਹੁਤ ਛੋਟਾ ਹੈ।

ਉਹ ਵੱਡੇ ਅਪਾਰਟਮੈਂਟ ਵਿੱਚ ਜਾਣਾ ਚਾਹੁੰਦਾ ਹੈ।

ਉਹ ਇੰਟਰਨੈੱਟ ਉੱਤੇ ਅਪਾਰਟਮੈਂਟਾਂ ਦੀਆਂ ਤਸਵੀਰਾਂ ਦੇਖਦਾ ਹੈ।

ਇੱਕ ਅਪਾਰਟਮੈਂਟ ਬਹੁਤ ਸਸਤਾ ਹੈ।

ਪਰ ਇਹ ਪੁਰਾਣਾ ਅਤੇ ਖਾਲੀ ਹੈ।

ਇੱਕ ਹੋਰ ਅਪਾਰਟਮੈਂਟ ਵਿੱਚ ਫਰਨੀਚਰ ਹੈ।

ਇਸ ਵਿੱਚ ਬੈੱਡ, ਟੀਵੀ, ਅਤੇ ਸਟੋਵ ਹੈ।

ਹਾਲਾਂਕਿ, ਇਹ ਅਪਾਰਟਮੈਂਟ ਮਹਿੰਗਾ ਹੈ।

ਹਮਜ਼ਾ ਹੋਰ ਪੈਸੇ ਬਚਾਉਣ ਦਾ ਨਿਰਣਾ ਲੈਂਦਾ ਹੈ।

ਫਿਰ, ਉਹ ਅਗਲੇ ਸਾਲ ਜਾ ਸਕਦਾ ਹੈ।

ਅ)

ਮੇਰਾ ਅਪਾਰਟਮੈਂਟ ਬਹੁਤ ਛੋਟਾ ਹੈ।

ਮੈਂ ਵੱਡੇ ਅਪਾਰਟਮੈਂਟ ਵਿੱਚ ਜਾਣਾ ਚਾਹੁੰਦਾ ਹਾਂ।

ਮੈਂ ਇੰਟਰਨੈੱਟ ਉੱਤੇ ਅਪਾਰਟਮੈਂਟਾਂ ਦੀਆਂ ਤਸਵੀਰਾਂ ਦੇਖਦਾ ਹਾਂ।

ਇੱਕ ਅਪਾਰਟਮੈਂਟ ਬਹੁਤ ਸਸਤਾ ਹੈ।

ਪਰ ਇਹ ਪੁਰਾਣਾ ਅਤੇ ਖਾਲੀ ਹੈ।

ਇੱਕ ਹੋਰ ਅਪਾਰਟਮੈਂਟ ਵਿੱਚ ਫਰਨੀਚਰ ਹੈ।

ਇਹ ਵਿੱਚ ਬੈੱਡ, ਟੀਵੀ, ਅਤੇ ਸਟੋਵ ਹੈ।

ਹਾਲਾਂਕਿ, ਇਹ ਅਪਾਰਟਮੈਂਟ ਮਹਿੰਗਾ ਹੈ।

ਮੈਂ ਹੋਰ ਪੈਸੇ ਬਚਾਉਣ ਦਾ ਨਿਰਣਾ ਲੈਂਦਾ ਹਾਂ।

ਫਿਰ, ਮੈਂ ਅਗਲੇ ਸਾਲ ਜਾ ਸਕਦਾ ਹਾਂ।

ਪ੍ਰਸ਼ਨ:

1) ਹਮਜ਼ਾ ਦਾ ਅਪਾਰਟਮੈਂਟ ਬਹੁਤ ਛੋਟਾ ਹੈ। ਕੀ ਹਮਜ਼ਾ ਦਾ ਅਪਾਰਟਮੈਂਟ ਵੱਡਾ ਹੈ? ਨਹੀਂ, ਉਸਦਾ ਅਪਾਰਟਮੈਂਟ ਵੱਡਾ ਨਹੀਂ ਹੈ। ਇਹ ਬਹੁਤ ਛੋਟਾ ਹੈ।

2) ਹਮਜ਼ਾ ਵੱਡੇ ਅਪਾਰਟਮੈਂਟ ਵਿੱਚ ਜਾਣਾ ਚਾਹੁੰਦਾ ਹੈ। ਕੀ ਹਮਜ਼ਾ ਜਾਣਾ ਚਾਹੁੰਦਾ ਹੈ? ਹਾਂ, ਹਮਜ਼ਾ ਵੱਡੇ ਅਪਾਰਟਮੈਂਟ ਵਿੱਚ ਜਾਣਾ ਚਾਹੁੰਦਾ ਹੈ।

3) ਹਮਜ਼ਾ ਇੰਟਰਨੈੱਟ ਉੱਤੇ ਅਪਾਰਟਮੈਂਟਾਂ ਦੀਆਂ ਤਸਵੀਰਾਂ ਦੇਖਦਾ ਹੈ। ਕੀ ਹਮਜ਼ਾ ਇੰਟਰਨੈੱਟ ਉੱਤੇ ਤਸਵੀਰਾਂ ਦੇਖਦਾ ਹੈ? ਹਾਂ, ਹਮਜ਼ਾ ਇੰਟਰਨੈੱਟ ਉੱਤੇ ਅਪਾਰਟਮੈਂਟਾਂ ਦੀਆਂ ਤਸਵੀਰਾਂ ਦੇਖਦਾ ਹੈ।

4) ਪਹਿਲਾ ਅਪਾਰਟਮੈਂਟ ਸਸਤਾ ਹੈ। ਕੀ ਪਹਿਲਾ ਅਪਾਰਟਮੈਂਟ ਮਹਿੰਗਾ ਹੈ? ਨਹੀਂ, ਪਹਿਲਾ ਅਪਾਰਟਮੈਂਟ ਮਹਿੰਗਾ ਨਹੀਂ ਹੈ। ਇਹ ਸਸਤਾ ਹੈ।

5) ਪਹਿਲਾ ਅਪਾਰਟਮੈਂਟ ਪੁਰਾਣਾ ਅਤੇ ਖਾਲੀ ਹੈ। ਕੀ ਪਹਿਲਾ ਅਪਾਰਟਮੈਂਟ ਪੁਰਾਣਾ ਹੈ? ਹਾਂ, ਪਹਿਲਾ ਅਪਾਰਟਮੈਂਟ ਪੁਰਾਣਾ ਅਤੇ ਖਾਲੀ ਹੈ।

6) ਦੂਸਰੇ ਅਪਾਰਟਮੈਂਟ ਵਿੱਚ ਬੈੱਡ, ਟੀਵੀ, ਅਤੇ ਸਟੋਵ ਹੈ। ਕੀ ਦੂਸਰੇ ਅਪਾਰਟਮੈਂਟ ਵਿੱਚ ਫਰਨੀਚਰ ਹੈ? ਹਾਂ, ਦੂਸਰੇ ਅਪਾਰਟਮੈਂਟ ਵਿੱਚ ਬੈੱਡ, ਟੀਵੀ, ਅਤੇ ਸਟੋਵ ਹੈ।

7) ਦੂਸਰਾ ਅਪਾਰਟਮੈਂਟ ਮਹਿੰਗਾ ਹੈ। ਕੀ ਦੂਸਰਾ ਅਪਾਰਟਮੈਂਟ ਸਸਤਾ ਹੈ? ਨਹੀਂ, ਦੂਸਰਾ ਅਪਾਰਟਮੈਂਟ ਸਸਤਾ ਨਹੀਂ ਹੈ, ਇਹ ਮਹਿੰਗਾ ਹੈ।

8) ਹਮਜ਼ਾ ਹੋਰ ਪੈਸੇ ਬਚਾਉਣ ਦਾ ਨਿਰਣਾ ਲੈਂਦਾ ਹੈ। ਕੀ ਹਮਜ਼ਾ ਹੋਰ ਪੈਸੇ ਬਚਾਉਣਾ ਚਾਹੁੰਦਾ ਹੈ? ਹਾਂ, ਹਮਜ਼ਾ ਹੋਰ ਪੈਸੇ ਬਚਾਉਣ ਦਾ ਨਿਰਣਾ ਲੈਂਦਾ ਹੈ।

9) ਹਮਜ਼ਾ ਅਗਲੇ ਸਾਲ ਜਾ ਸਕਦਾ ਹੈ। ਕੀ ਹਮਜ਼ਾ ਇਸ ਸਾਲ ਜਾ ਸਕਦਾ ਹੈ? ਨਹੀਂ, ਹਮਜ਼ਾ ਇਸ ਸਾਲ ਨਹੀਂ ਜਾ ਸਕਦਾ ਹੈ। ਉਹ ਅਗਲੇ ਸਾਲ ਜਾ ਸਕਦਾ ਹੈ।

Learn languages from TV shows, movies, news, articles and more! Try LingQ for FREE