×

Utilizziamo i cookies per contribuire a migliorare LingQ. Visitando il sito, acconsenti alla nostra politica dei cookie.

LingQ Mini Stories, ਕਹਾਣੀ 46 - ਰਾਬੀਆ ਆਪਣੀ ਪ੍ਰੈਸੈਂਟੇਸ਼ਨ ਤੋਂ ਘਬ… – Testo da leggere

LingQ Mini Stories, ਕਹਾਣੀ 46 - ਰਾਬੀਆ ਆਪਣੀ ਪ੍ਰੈਸੈਂਟੇਸ਼ਨ ਤੋਂ ਘਬਰਾਈ ਹੋਈ ਹੈ

Principiante 2 lezione di Punjabi per praticare la lettura

Inizia a seguire questa lezione ora

ਕਹਾਣੀ 46 - ਰਾਬੀਆ ਆਪਣੀ ਪ੍ਰੈਸੈਂਟੇਸ਼ਨਤੋਂ ਘਬਰਾਈ ਹੋਈ ਹੈ

ਉ) ਰਾਬੀਆ ਅੱਜ ਰਾਤ ਐਲ.ਏ. ਲਈ ਫਲਾਈਟ ਪਕੜੇਗੀ।

ਉਸਦੀ ਉੱਥੇ ਜ਼ਰੂਰੀ ਸੇਲਜ਼ ਪ੍ਰੈਸੈਂਟੇਸ਼ਨਹੈ।

ਉਹ ਇਸ ਬਾਰੇ ਬਹੁਤ ਘਬਰਾਹਟ ਵਿੱਚ ਹੈ,

ਕਿਉਂਕਿ ਇਹ ਪਹਿਲੀ ਵਾਰ ਹੈ ਕਿ ਉਹ ਵੱਡੀ ਭੀੜ ਦੇ ਅੱਗੇ ਬੋਲੇਗੀ।

ਉਸਦੇ ਬਾਸ ਨੇ ਉਸਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਸੀ ਕਿ ਉਹ ਬਹੁਤ ਵਧੀਆ ਕੰਮ ਕਰਦੀ ਹੈ।

ਉਸਨੇ ਕਿਹਾ ਕਿ ਨਵੇਂ ਉਤਪਾਦ ਦੀ ਸਫਲਤਾ ਉਸ ਉੱਤੇ ਨਿਰਭਰ ਕਰਦੀ ਹੈ।

ਰਾਬੀਆ ਨੂੰ ਇਸ ਤਰ੍ਹਾਂ ਦਾ ਦਬਾਅ ਪਸੰਦ ਨਹੀਂ ਹੈ।

ਉਹ ਘਬਰਾਈ ਹੈ ਕਿ ਉਸਨੂੰ ਕੱਢ ਦਿੱਤਾ ਜਾਵੇਗਾ ਜੇਕਰ ਉਹ ਗਲਤੀ ਕਰਦੀ ਹੈ।

ਇਸ ਦੇ ਬਾਵਜੂਦ, ਉਹ ਸਕਾਰਾਤਮਕ ਸੋਚਣ ਦੀ ਕੋਸ਼ਿਸ਼ਕਰ ਰਹੀ ਹੈ।

ਸ਼ਾਇਦਜੇ ਉਸਨੇ ਵਧੀਆ ਕੀਤਾ, ਉਸਨੂੰ ਇਸਦੀ ਜਗ੍ਹਾ ਤਰੱਕੀ ਮਿਲ ਜਾਵੇਗੀ।

ਅ)

ਮੈਂ ਅੱਜ ਰਾਤ ਐਲ.ਏ. ਲਈ ਫਲਾਈਟ ਪਕੜ ਰਹੀ ਹਾਂ।

ਮੇਰੀ ਉੱਥੇ ਜ਼ਰੂਰੀ ਸੇਲਜ਼ ਪ੍ਰੈਸੈਂਟੇਸ਼ਨਹੈ।

ਮੈਂ ਇਸ ਬਾਰੇ ਬਹੁਤ ਘਬਰਾਹਟ ਵਿੱਚ ਹਾਂ,

ਕਿਉਂਕਿ ਇਹ ਪਹਿਲੀ ਵਾਰ ਹੋਣ ਵਾਲਾ ਹੈ ਕਿ ਮੈਂ ਵੱਡੀ ਭੀੜ ਦੇ ਅੱਗੇ ਬੋਲਾਂਗੀ।

ਮੇਰੇ ਬਾਸ ਨੇ ਮੈਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਸੀ ਕਿ ਮੈਂ ਬਹੁਤ ਵਧੀਆ ਕੰਮ ਕਰਦੀ ਹਾਂ।

ਉਸਨੇ ਕਿਹਾ ਕਿ ਨਵੇਂ ਉਤਪਾਦ ਦੀ ਸਫਲਤਾ ਮੇਰੇ ਉੱਤੇ ਨਿਰਭਰ ਕਰਦੀ ਹੈ।

ਮੈਨੂੰ ਇਸ ਤਰ੍ਹਾਂ ਦਾ ਦਬਾਅ ਪਸੰਦ ਨਹੀਂ ਹੈ।

ਮੈਨੂੰ ਚਿੰਤਾ ਹੈ ਕਿ ਮੈਨੂੰ ਕੱਢ ਦਿੱਤਾ ਜਾਵੇਗਾ ਜੇਕਰ ਮੈਂ ਗਲਤੀ ਕਰਦੀ ਹਾਂ।

ਇਸ ਦੇ ਬਾਵਜੂਦ, ਮੈਂ ਸਕਾਰਾਤਮਕ ਸੋਚਣ ਦੀ ਕੋਸ਼ਿਸ਼ਕਰ ਰਹੀ ਹਾਂ।

ਸ਼ਾਇਦਜੇ ਮੈਂ ਵਧੀਆ ਕਰਦੀ ਹਾਂ, ਮੈਨੂੰ ਇਸਦੀ ਜਗ੍ਹਾ ਤਰੱਕੀ ਮਿਲ ਜਾਵੇਗੀ।

ਪ੍ਰਸ਼ਨ:

1) ਰਾਬੀਆ ਅੱਜ ਰਾਤ ਐਲ.ਏ. ਲਈ ਫਲਾਈਟ ਪਕੜੇਗੀ। ਰਾਬੀਆ ਕਦੋਂ ਫਲਾਈਟ ਪਕੜੇਗੀ? ਰਾਬੀਆ ਅੱਜ ਰਾਤ ਐਲ.ਏ. ਲਈ ਫਲਾਈਟ ਪਕੜੇਗੀ।

2) ਉਸਦੀ ਉੱਥੇ ਜ਼ਰੂਰੀ ਸੇਲਜ਼ ਪ੍ਰੈਸੈਂਟੇਸ਼ਨਹੈ। ਉਹ ਉੱਥੇ ਕੀ ਕਰਨ ਵਾਲੀ ਹੈ? ਉਸਦੀ ਉੱਥੇ ਜ਼ਰੂਰੀ ਸੇਲਜ਼ ਪ੍ਰੈਸੈਂਟੇਸ਼ਨਹੈ।

3) ਉਹ ਇਸ ਬਾਰੇ ਬਹੁਤ ਚਿੰਤਤ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਕਿ ਉਹ ਵੱਡੀ ਭੀੜ ਦੇ ਅੱਗੇ ਬੋਲੇਗੀ। ਉਹ ਚਿੰਚਤ ਕਿਉਂ ਹੈ? ਕਿਉਂਕਿ ਇਹ ਪਹਿਲੀ ਵਾਰ ਹੈ ਕਿ ਉਹ ਵੱਡੀ ਭੀੜ ਦੇ ਅੱਗੇ ਬੋਲੇਗੀ।

4) ਉਸਦੇ ਬਾਸ ਨੇ ਉਸਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਉਹ ਬਹੁਤ ਵਧੀਆ ਕੰਮ ਕਰੇ। ਉਸਦੇ ਬਾਸ ਨੇ ਉਸਨੂੰ ਕੀ ਕਿਹਾ? ਉਸਦੇ ਬਾਸ ਨੇ ਉਸਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਉਹ ਬਹੁਤ ਵਧੀਆ ਕੰਮ ਕਰੇ।

5) ਉਸਨੇ ਕਿਹਾ ਕਿ ਨਵੇਂ ਉਤਪਾਦ ਦੀ ਸਫਲਤਾ ਮੇਰੇ ਉੱਤੇ ਨਿਰਭਰ ਕਰਦੀ ਹੈ। ਉਸਨੇ ਕੀ ਕਿਹਾ? ਉਸਨੇ ਕਿਹਾ ਕਿ ਨਵੇਂ ਉਤਪਾਦ ਦੀ ਸਫਲਤਾ ਮੇਰੇ ਉੱਤੇ ਨਿਰਭਰ ਕਰਦੀ ਹੈ।

6) ਮੈਨੂੰ ਚਿੰਤਾ ਹੈ ਕਿ ਮੈਨੂੰ ਕੱਢ ਦਿੱਤਾ ਜਾਵੇਗਾ ਜੇਕਰ ਮੈਂ ਗਲਤੀ ਕਰਦੀ ਹਾਂ। ਤੁਹਾਨੂੰ ਕਿਸ ਬਾਰੇ ਚਿੰਤਾ ਹੈ? ਮੈਨੂੰ ਚਿੰਤਾ ਹੈ ਕਿ ਮੈਨੂੰ ਕੱਢ ਦਿੱਤਾ ਜਾਵੇਗਾ ਜੇਕਰ ਮੈਂ ਗਲਤੀ ਕਰਦੀ ਹਾਂ।

7) ਇਸ ਦੇ ਬਾਵਜੂਦ, ਮੈਂ ਸਕਾਰਾਤਮਕ ਸੋਚਣ ਦੀ ਕੋਸ਼ਿਸ਼ਕਰ ਰਹੀ ਹਾਂ। ਤੁਸੀਂ ਕਿਸ ਤਰ੍ਹਾਂ ਸੋਚਣ ਦੀ ਕੋਸ਼ਿਸ਼ਕਰ ਰਹੇ ਹੋ? ਮੈਂ ਸਕਾਰਾਤਮਕ ਸੋਚਣ ਦੀ ਕੋਸ਼ਿਸ਼ਕਰ ਰਹੀ ਹਾਂ।

8) ਸ਼ਾਇਦਜੇ ਮੈਂ ਵਧੀਆ ਕਰਦੀ ਹਾਂ, ਮੈਨੂੰ ਇਸਦੀ ਜਗ੍ਹਾ ਤਰੱਕੀ ਮਿਲ ਜਾਵੇਗੀ। ਕੀ ਹੋ ਸਕਦਾ ਹੈ ਜੇ ਤੁਸੀਂ ਵਧੀਆ ਕਰਦੇ ਹੋ? ਸ਼ਾਇਦਜੇ ਮੈਂ ਵਧੀਆ ਕਰਦੀ ਹਾਂ, ਮੈਨੂੰ ਇਸਦੀ ਜਗ੍ਹਾ ਤਰੱਕੀ ਮਿਲ ਜਾਵੇਗੀ।

Learn languages from TV shows, movies, news, articles and more! Try LingQ for FREE