×

Utilizziamo i cookies per contribuire a migliorare LingQ. Visitando il sito, acconsenti alla nostra politica dei cookie.

LingQ Mini Stories, ਕਹਾਣੀ 29 - ਲਹਿਮ ਅਤੇ ਖਾਣਾ ਪਕਾਉਣਾ – Testo da leggere

LingQ Mini Stories, ਕਹਾਣੀ 29 - ਲਹਿਮ ਅਤੇ ਖਾਣਾ ਪਕਾਉਣਾ

Principiante 2 lezione di Punjabi per praticare la lettura

Inizia a seguire questa lezione ora

ਕਹਾਣੀ 29 - ਲਹਿਮ ਅਤੇ ਖਾਣਾ ਪਕਾਉਣਾ

ਲਹੀਮ ਖਾਣਾ ਬਣਾਉਣਾ ਸਿੱਖੇਗਾ।

ਉਹ ਇੰਟਰਨੈੱਟ ਤੋਂ ਨਵਾਂ ਪਕਵਾਨ ਸਿੱਖੇਗਾ।

ਉਹ ਪਾਸਤਾ ਬਣਾਉਣ ਦੀ ਕੋਸ਼ਿਸ਼ ਕਰੇਗਾ।

ਉਹ ਪਾਸਤਾ ਲਈ ਬਹੁਤ ਸਾਰੀਆਂ ਸਬਜ਼ੀਆਂ ਖਰੀਦੇਗਾ।

ਉਹ ਕੁੱਝ ਮਸ਼ਰੂਮ, ਕੁੱਝ ਮਿਰਚਾਂ, ਅਤੇ ਕੁੱਝ ਟਮਾਟਰ ਖਰੀਦੇਗਾ।

ਉਹ ਇਸ ਸਵੇਰ ਬਹੁਤ ਸਾਰਾ ਪਾਸਤਾ ਨਿਊਡਲ ਵੀ ਖਰੀਦੇਗਾ।

ਉਹ ਪਾਸਤਾ ਨਿਊਡਲ ਦਾ ਪੂਰਾ ਬੈਗ ਲਵੇਗਾ।

ਫਿਰ, ਉਹ ਪਾਸਤਾ ਸੋਸ ਬਣਾਏਗਾ।

ਪਰ ਲਹੀਮ ਨੂੰ ਨਹੀਂ ਪਤਾ ਕਿ ਪਾਸਤਾ ਸੋਸ ਕਿਵੇਂ ਬਣਾਉਣੀ ਹੈ।

ਉਹ ਦੁਬਾਰਾ ਆਨਲਾਈਨ ਪਕਵਾਨ ਦੇਖੇਗਾ।

ਅ)

ਮੈਂ ਖਾਣਾ ਬਣਾਉਣਾ ਸਿੱਖ ਰਿਹਾ ਸੀ।

ਮੈਂ ਇੰਟਰਨੈੱਟ ਤੋਂ ਨਵਾਂ ਪਕਵਾਨ ਸਿੱਖ ਰਿਹਾ ਸੀ।

ਮੈਂ ਪਾਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਮੈਂ ਪਾਸਤਾ ਲਈ ਬਹੁਤ ਸਾਰੀਆਂ ਸਬਜ਼ੀਆਂ ਖਰੀਦੀਆਂ।

ਮੈਂ ਕੁੱਝ ਮਸ਼ਰੂਮ, ਕੁੱਝ ਮਿਰਚਾਂ, ਅਤੇ ਕੁੱਝ ਟਮਾਟਰ ਖਰੀਦੇ।

ਮੈਂ ਇਸ ਸਵੇਰ ਬਹੁਤ ਸਾਰਾ ਪਾਸਤਾ ਨਿਊਡਲ ਵੀ ਖਰੀਦਿਆ।

ਮੈਂ ਪਾਸਤਾ ਨਿਊਡਲ ਦਾ ਪੂਰਾ ਬੈਗ ਲਿਆ।

ਫਿਰ, ਮੈਨੂੰ ਪਾਸਤਾ ਸੋਸ ਬਣਾਉਣੀ ਪੈਣੀ ਸੀ।

ਪਰ ਮੈਂ ਭੁੱਲ ਗਿਆ ਕਿ ਪਾਸਤਾ ਸੋਸ ਕਿਵੇਂ ਬਣਾਉਣੀ ਹੈ।

ਮੈਂ ਆਨਲਾਈਨ ਦੁਬਾਰਾ ਪਕਵਾਨ ਨੂੰ ਦੇਖਣ ਵਾਲਾ ਸੀ।

ਪ੍ਰਸ਼ਨ:

1) ਲਹੀਮ ਖਾਣਾ ਬਣਾਉਣਾ ਸਿੱਖੇਗਾ। ਲਹੀਮ ਕੀ ਸਿੱਖੇਗਾ? ਲਹੀਮ ਖਾਣਾ ਬਣਾਉਣਾ ਸਿੱਖੇਗਾ।

2) ਲਹੀਮ ਇੰਟਰਨੈੱਟ ਤੋਂ ਨਵਾਂ ਪਕਵਾਨ ਸਿੱਖੇਗਾ। ਲਹੀਮ ਕਿੱਥੋਂ ਨਵਾਂ ਪਕਵਾਨ ਸਿੱਖੇਗਾ? ਉਹ ਇੰਟਰਨੈੱਟ ਤੋਂ ਨਵਾਂ ਪਕਵਾਨ ਸਿੱਖੇਗਾ।

3) ਉਹ ਪਾਸਤਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਉਹ ਕੀ ਬਣਾਉਣ ਦੀ ਕੋਸ਼ਿਸ਼ ਕਰੇਗਾ? ਉਹ ਪਾਸਤਾ ਬਣਾਉਣ ਦੀ ਕੋਸ਼ਿਸ਼ ਕਰੇਗਾ।

4) ਲਹੀਮ ਕਈ ਸਬਜ਼ੀਆਂ ਖਰੀਦੇਗਾ। ਲਹੀਮ ਕੀ ਖਰੀਦੇਗਾ? ਲਹੀਮ ਕਈ ਸਬਜ਼ੀਆਂ ਖਰੀਦੇਗਾ।

5) ਲਹੀਮ ਮਸ਼ਰੂਮ, ਮਿਰਚਾਂ, ਅਤੇ ਟਮਾਟਰ ਖਰੀਦੇਗਾ। ਲਹੀਮ ਕਿਸ ਕਿਸਮ ਦੀਆਂ ਸਬਜ਼ੀਆਂ ਖਰੀਦੇਗਾ? ਉਹ ਮਸ਼ਰੂਮ, ਮਿਰਚਾਂ, ਅਤੇ ਟਮਾਟਰ ਖਰੀਦੇਗਾ।

6) ਉਸਨੇ ਇਸ ਸਵੇਰ ਪਾਸਤਾ ਨਿਊਡਲ ਖਰੀਦੇ। ਉਸਨੇ ਪਾਸਤਾ ਨਿਊਡਲ ਕਦੋਂ ਖਰੀਦੇ? ਉਸਨੇ ਇਸ ਸਵੇਰ ਪਾਸਤਾ ਨਿਊਡਲ ਖਰੀਦੇ।

7) ਉਸ ਕੋਲ ਬਹੁਤ ਸਾਰਾ ਪਾਸਤਾ ਨਿਊਡਲ ਹੈ। ਉਸ ਕੋਲ ਕਿੰਨਾ ਪਾਸਤਾ ਨਿਊਡਲ ਸੀ? ਉਸ ਕੋਲ ਬਹੁਤ ਸਾਰਾ ਪਾਸਤਾ ਨਿਊਡਲ ਹੈ।

8) ਉਸਨੂੰ ਫਿਰ ਪਾਸਤਾ ਸੋਸ ਬਣਾਉਣੀ ਪੈਣੀ ਸੀ। ਉਸਨੂੰ ਫਿਰ ਕੀ ਕਰਨਾ ਪੈਣਾ ਸੀ? ਉਸਨੂੰ ਫਿਰ ਪਾਸਤਾ ਸੋਸ ਬਣਾਉਣੀ ਪੈਣੀ ਸੀ।

9) ਉਹ ਭੁੱਲ ਗਿਆ ਕਿ ਪਾਸਤਾ ਸੋਸ ਕਿਵੇਂ ਬਣਾਉਣੀ ਹੈ। ਕੀ ਉਹ ਯਾਦ ਕਰ ਸਕਦਾ ਹੈ ਕਿ ਪਾਸਤਾ ਸੋਸ ਕਿਵੇਂ ਬਣਾਉਣੀ ਹੈ? ਨਹੀਂ, ਉਹ ਭੁੱਲ ਗਿਆ ਕਿ ਇਸਨੂੰ ਕਿਵੇਂ ਬਣਾਉਣਾ ਹੈ।

10) ਉਹ ਆਨਲਾਈਨ ਪਕਵਾਨ ਨੂੰ ਦੇਖਣ ਵਾਲਾ ਸੀ। ਉਹ ਪਕਵਾਨ ਨੂੰ ਕਿੱਥੇ ਦੇਖਣ ਵਾਲਾ ਸੀ? ਉਹ ਆਨਲਾਈਨ ਪਕਵਾਨ ਨੂੰ ਦੇਖਣ

Learn languages from TV shows, movies, news, articles and more! Try LingQ for FREE