×

Utilizziamo i cookies per contribuire a migliorare LingQ. Visitando il sito, acconsenti alla nostra politica dei cookie.

LingQ Mini Stories, ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ … – Text to read

LingQ Mini Stories, ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ ਹੈ

Principiante 2 Punjabi lesson to practice reading

Inizia a seguire questa lezione ora

ਕਹਾਣੀ 21 - ਅਬਾਦ ਇੱਕ ਫਿਲਮ ਦੇਖਣਾ ਚਾਹੁੰਦਾ ਹੈ

ਅਬਾਦ ਅੱਜ ਕੰਮ ਤੋਂ ਛੁੱਟੀ ਲੈ ਰਿਹਾ ਹੈ।

ਉਹ ਫਿਲਮ ਦੇਖਣ ਜਾਣਾ ਚਾਹੁੰਦਾ ਹੈ।

ਅਬਾਦ ਰੋਮਾਂਸ ਫਿਲਮਾਂ ਨਾਲੋਂ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕਰਦਾ ਹੈ।

ਉਹ ਸਾਇੰਸ ਫਿਕਸ਼ਨ ਦੇ ਨਾਲ ਨਾਲ ਐਕਸ਼ਨ ਫਿਲਮਾਂ ਪਸੰਦ ਨਹੀਂ ਕਰਦਾ ਹੈ।

ਉਹ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕਰ ਰਿਹਾ ਹੈ।

ਪੰਜ ਨਵੀਂ ਫਿਲਮਾਂ ਚੱਲ ਰਹੀਆਂ ਹਨ।

ਨਵੀਂ ਫਿਲਮਾਂ ਵਿੱਚੋਂ ਤਿੰਨ ਰੋਮਾਂਸ ਫਿਲਮਾਂ ਹਨ।

ਫਿਲਮਾਂ ਵਿੱਚੋਂ ਇੱਕ ਸਾਇੰਸ ਫਿਕਸ਼ਨ ਫਿਲਮ ਹੈ।

ਫਿਲਮਾਂ ਵਿੱਚੋਂ ਇੱਕ ਕਾਮੇਡੀ ਹੈ।

ਅਬਾਦ ਨਵੀਂ ਕਾਮੇਡੀ ਫਿਲਮ ਦੇਖਣ ਬਾਰੇ ਸੋਚ ਰਿਹਾ ਹੈ।

ਅ)

ਮੈਂ ਅੱਜ ਕੰਮ ਤੋਂ ਛੁੱਟੀ ਲੈ ਲਈ।

ਮੈਂ ਫਿਲਮ ਦੇਖਣ ਜਾਣਾ ਚਾਹੁੰਦਾ ਸੀ।

ਮੈਨੂੰ ਰੋਮਾਂਸ ਫਿਲਮਾਂ ਨਾਲੋਂ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਹਨ।

ਅਤੇ ਮੈਂ ਸਾਇੰਸ ਫਿਕਸ਼ਨ ਫਿਲਮਾਂ ਨਾਲ ਦੇ ਨਾਲ ਐਕਸ਼ਨ ਫਿਲਮਾਂ ਪਸੰਦ ਨਹੀਂ ਕਰਦਾ ਹਾਂ।

ਮੈਂ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ।

ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ।

ਨਵੀਂ ਫਿਲਮਾਂ ਵਿੱਚੋਂ ਤਿੰਨ ਰੋਮਾਂਸ ਫਿਲਮਾਂ ਸਨ।

ਫਿਲਮਾਂ ਵਿੱਚੋਂ ਇੱਕ ਸਾਇੰਸ ਫਿਕਸ਼ਨ ਫਿਲਮ ਸੀ।

ਫਿਲਮਾਂ ਵਿੱਚੋਂ ਇੱਕ ਕਾਮੇਡੀ ਸੀ।

ਮੈਂ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਸੋਚਿਆ।

ਪ੍ਰਸ਼ਨ:

1) ਅਬਾਦ ਅੱਜ ਕੰਮ ਤੋਂ ਛੁੱਟੀ ਲੈ ਰਿਹਾ ਹੈ। ਕੀ ਅਬਾਦ ਅੱਜ ਕੰਮ ਕਰ ਰਿਹਾ ਹੈ? ਨਹੀਂ, ਅਬਾਦ ਕੰਮ ਨਹੀਂ ਕਰ ਰਿਹਾ ਹੈ। ਅਬਾਦ ਨੇ ਅੱਜ ਕੰਮ ਤੋਂ ਛੁੱਟੀ ਲਈ ਹੈ।

2) ਅਬਾਦ ਫਿਲਮ ਦੇਖਣ ਜਾਣਾ ਚਾਹੁੰਦਾ ਹੈ। ਅਬਾਦ ਕੀ ਦੇਖਣ ਜਾਣਾ ਚਾਹੁੰਦਾ ਹੈ? ਉਹ ਫਿਲਮ ਦੇਖਣ ਜਾਣਾ ਚਾਹੁੰਦਾ ਹੈ।

3) ਅਬਾਦ ਰੋਮਾਂਸ ਫਿਲਮਾਂ, ਜਾਂ ਸਾਇੰਸ ਫਿਕਸ਼ਨ ਫਿਲਮਾਂ ਪਸੰਦ ਨਹੀਂ ਕਰਦਾ। ਕੀ ਅਬਾਦ ਰੋਮਾਂਸ ਫਿਲਮਾਂ ਪਸੰਦ ਕਰਦਾ ਹੈ?

ਨਹੀਂ, ਅਬਾਦ ਰੋਮਾਂਸ ਫਿਲਮਾਂ, ਜਾਂ ਸਾਇੰਸ ਫਿਕਸ਼ਨ ਫਿਲਮਾਂ ਪਸੰਦ ਨਹੀਂ ਕਰਦਾ ਹੈ।

4) ਅਬਾਦ ਕਾਮੇਡੀ ਅਤੇ ਐਕਸ਼ਨ ਫਿਲਮਾਂ ਪਸੰਦ ਕਰਦਾ ਹੈ। ਅਬਾਦ ਕਿਹੜੀਆਂ ਫਿਲਮਾਂ ਪਸੰਦ ਕਰਦਾ ਹੈ? ਉਹ ਕਾਮੇਡੀ ਅਤੇ ਐਕਸ਼ਨ ਫਿਲਮਾਂ ਪਸੰਦ ਕਰਦਾ ਹੈ।

5) ਅਬਾਦ ਨੇ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ। ਅਬਾਦ ਨੇ ਕਿਹੜੀ ਲਿਸਟ ਚੈੱਕ ਕੀਤੀ? ਅਬਾਦ ਨੇ ਆਨਲਾਈਨ ਨਵੀਆਂ ਫਿਲਮਾਂ ਦੀ ਸੂਚੀ ਚੈੱਕ ਕੀਤੀ।

6) ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ। ਕੀ ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ? ਹਾਂ, ਪੰਜ ਨਵੀਂ ਫਿਲਮਾਂ ਚੱਲ ਰਹੀਆਂ ਸਨ।

7) ਉੱਥੇ ਇੱਕ ਸਾਇੰਸ ਫਿਕਸ਼ਨ ਫਿਲਮ ਚੱਲ ਰਹੀ ਸੀ। ਕੀ ਉੱਥੇ ਕੋਈ ਸਾਇੰਸ ਫਿਕਸ਼ਨ ਫਿਲਮ ਚੱਲ ਰਹੀ ਸੀ? ਹਾਂ, ਉੱਥੇ ਇੱਕ ਸਾਇੰਸ ਫਿਕਸ਼ਨ ਫਿਲਮ ਚੱਲ ਰਹੀ ਸੀ।

8) ਅਬਾਦ ਨੇ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਨਿਰਣਾ ਲਿਆ। ਅਬਾਦ ਨੇ ਕੀ ਦੇਖਣ ਦਾ ਨਿਰਣਾ ਲਿਆ? ਉਸਨੇ ਨਵੀਂ ਕਾਮੇਡੀ ਫਿਲਮ ਦੇਖਣ ਜਾਣ ਬਾਰੇ ਨਿਰਣਾ ਲਿਆ।

Learn languages from TV shows, movies, news, articles and more! Try LingQ for FREE