×

We use cookies to help make LingQ better. By visiting the site, you agree to our cookie policy.

LingQ Mini Stories, ਕਹਾਣੀ 8 - ਹਬੀਬੀ ਜੁੱਤੀਆਂ ਦੀ ਖਰੀਦਦਾਰੀ ਕਰਨ… – Text to read

LingQ Mini Stories, ਕਹਾਣੀ 8 - ਹਬੀਬੀ ਜੁੱਤੀਆਂ ਦੀ ਖਰੀਦਦਾਰੀ ਕਰਨ ਜਾਂਦੀ ਹੈ

Beginner 2 Punjabi lesson to practice reading

Start learning this lesson now

ਕਹਾਣੀ 8 - ਹਬੀਬੀ ਜੁੱਤੀਆਂ ਦੀ ਖਰੀਦਦਾਰੀ ਕਰਨ ਜਾਂਦੀ ਹੈ

ਹਬੀਬੀ ਨਵੀਆਂ ਜੁੱਤੀਆਂ ਚਾਹੁੰਦੀ ਹੈ।

ਉਹ ਜੁੱਤੀਆਂ ਦੇ ਸਟੋਰ ਵਿੱਚ ਜਾਂਦੀ ਹੈ।

ਉੱਥੇ ਬਹੁਤ ਸਾਰੀਆਂ ਸੋਹਣੀਆਂ ਜੁੱਤੀਆਂ ਹਨ।

ਹਬੀਬੀ ਨੀਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ।

ਨੀਲੀਆਂ ਜੁੱਤੀਆਂ ਬਹੁਤ ਤੰਗ ਹਨ।

ਉਹ ਕਾਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ।

ਉਹ ਜੁੱਤੀਆਂ ਬਹੁਤ ਆਰਾਮਦਾਇਕ ਹਨ।

ਹਬੀਬੀ ਪੁੱਛਦੀ ਹੈ ਕਿ ਕਾਲੀਆਂ ਜੁੱਤੀਆਂ ਦੀ ਕੀਮਤ ਕਿੰਨੀ ਹੈ।

ਕਾਲੀਆਂ ਜੁੱਤੀਆਂ ਚਾਰ ਸੋ ਪੰਜਾਹ ਡਾਲਰਾਂ ਦੀਆਂ ਹਨ।

ਹਬੀਬੀ ਉਦਾਸ ਹੋ ਕੇ ਜੁੱਤੀਆਂ ਹੇਠਾਂ ਰੱਖਦੀ ਹੈ ਅਤੇ ਚਲੇ ਜਾਂਦੀ ਹੈ।

ਅ)

ਮੈਂ ਨਵੀਆਂ ਜੁੱਤੀਆਂ ਚਾਹੁੰਦੀ ਹਾਂ।

ਮੈਂ ਜੁੱਤੀਆਂ ਦੇ ਸਟੋਰ ਵਿੱਚ ਜਾਂਦੀ ਹਾਂ।

ਉੱਥੇ ਬਹੁਤ ਸਾਰੀਆਂ ਸੋਹਣੀਆਂ ਜੁੱਤੀਆਂ ਹਨ।

ਮੈਂ ਨੀਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹਾਂ।

ਨੀਲੀਆਂ ਜੁੱਤੀਆਂ ਬਹੁਤ ਤੰਗ ਹਨ।

ਮੈਂ ਕਾਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹਾਂ।

ਉਹ ਜੁੱਤੀਆਂ ਬਹੁਤ ਆਰਾਮਦਾਇਕ ਹਨ।

ਮੈਂ ਪੁੱਛਦੀ ਹਾਂ ਕਿ ਕਾਲੀਆਂ ਜੁੱਤੀਆਂ ਦੀ ਕੀਮਤ ਕਿੰਨੀ ਹੈ।

ਕਾਲੀਆਂ ਜੁੱਤੀਆਂ ਚਾਰ ਸੋ ਪੰਜਾਹ ਡਾਲਰਾਂ ਦੀਆਂ ਹਨ।

ਮੈਂ ਉਦਾਸ ਹੋ ਕੇ ਜੁੱਤੀਆਂ ਹੇਠਾਂ ਰੱਖਦੀ ਹਾਂ ਅਤੇ ਚਲੇ ਜਾਂਦੀ ਹਾਂ।

ਪ੍ਰਸ਼ਨ:

1) ਹਬੀਬੀ ਨਵੀਆਂ ਜੁੱਤੀਆਂ ਚਾਹੁੰਦੀ ਹੈ। ਕੀ ਹਬੀਬੀ ਨਵੀਆਂ ਜੁੱਤੀਆਂ ਚਾਹੁੰਦੀ ਹੈ? ਹਾਂ, ਹਬੀਬੀ ਨਵੀਆਂ ਜੁੱਤੀਆਂ ਚਾਹੁੰਦੀ ਹੈ।

2) ਜੁੱਤੀਆਂ ਦੇ ਸਟੋਰ ਵਿੱਚ ਬਹੁਤ ਸਾਰੀਆਂ ਸੋਹਣੀਆਂ ਜੁੱਤੀਆਂ ਹਨ। ਕੀ ਜੁੱਤੀਆਂ ਦੇ ਸਟੋਰ ਵਿੱਚ ਬਹੁਤ ਸਾਰੀਆਂ ਜੁੱਤੀਆਂ ਹਨ? ਹਾਂ, ਜੁੱਤੀਆਂ ਦੇ ਸਟੋਰ ਵਿੱਚ ਬਹੁਤ ਸਾਰੀਆਂ ਸੋਹਣੀਆਂ ਜੁੱਤੀਆਂ ਹਨ।

3) ਹਬੀਬੀ ਨੀਲੀਆਂ ਅਤੇ ਕਾਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ। ਕੀ ਹਬੀਬੀ ਜੁੱਤੀਆਂ ਦੇ ਜੋੜੇ ਅਜ਼ਮਾਉਂਦੀ ਹੈ? ਹਾਂ, ਹਬੀਬੀ ਦੋ ਜੁੱਤੀਆਂ ਦੇ ਜੋੜੇ ਅਜ਼ਮਾਉਂਦੀ ਹੈ। ਉਹ ਨੀਲਾ ਅਤੇ ਕਾਲਾ ਜੋੜਾ ਅਜ਼ਮਾਉਂਦੀ ਹੈ।

4) ਪਹਿਲਾਂ, ਹਬੀਬੀ ਨੀਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ। ਕੀ ਹਬੀਬੀ ਪਹਿਲਾਂ ਲਾਲ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ? ਨਹੀਂ, ਹਬੀਬੀ ਲਾਲ ਜੁੱਤੀਆਂ ਦਾ ਜੋੜਾ ਨਹੀਂ ਅਜ਼ਮਾਉਂਦੀ। ਉਹ ਨੀਲੀਆਂ ਜੁੱਤੀਆਂ ਦਾ ਜੋੜਾ ਅਜ਼ਮਾਉਂਦੀ ਹੈ।

5) ਨੀਲੀਆਂ ਜੁੱਤੀਆਂ ਬਹੁਤ ਤੰਗ ਹਨ। ਕੀ ਨੀਲੀਆਂ ਜੁੱਤੀਆਂ ਆਰਾਮਦਾਇਕ ਹਨ? ਨਹੀਂ, ਨੀਲੀਆਂ ਜੁੱਤੀਆਂ ਆਰਾਮਦਾਇਕ ਨਹੀਂ ਹਨ।

ਉਹ ਬਹੁਤ ਤੰਗ ਹਨ।

6) ਕਾਲੀਆਂ ਜੁੱਤੀਆਂ ਬਹੁਤ ਆਰਾਮਦਾਇਕ ਹਨ। ਕੀ ਕਾਲੀਆਂ ਜੁੱਤੀਆਂ ਆਰਾਮਦਾਇਕ ਹਨ? ਹਾਂ, ਕਾਲੀਆਂ ਜੁੱਤੀਆਂ ਬਹੁਤ ਆਰਾਮਦਾਇਕ ਹਨ।

7) ਕਾਲੀਆਂ ਜੁੱਤੀਆਂ ਚਾਰ ਸੋ ਪੰਜਾਹ ਡਾਲਰਾਂ ਦੀਆਂ ਹਨ। ਕੀ ਕਾਲੀਆਂ ਜੁੱਤੀਆਂ ਮਹਿੰਗੀਆਂ ਹਨ? ਹਾਂ, ਕਾਲੀਆਂ ਜੁੱਤੀਆਂ ਮਹਿੰਗੀਆਂ ਹਨ।

ਉਹ ਚਾਰ ਸੋ ਪੰਜਾਹ ਡਾਲਰਾਂ ਦੀਆਂ ਹਨ।

8) ਹਬੀਬੀ ਜੁੱਤੀਆਂ ਹੇਠਾਂ ਰੱਖਦੀ ਹੈ ਅਤੇ ਸਟੋਰ ਤੋਂ ਚਲੇ ਜਾਂਦੀ ਹੈ। ਕੀ ਹਬੀਬੀ ਜੁੱਤੀਆਂ ਖਰੀਦਦੀ ਹੈ? ਨਹੀਂ, ਹਬੀਬੀ ਜੁੱਤੀਆਂ ਨਹੀਂ ਖਰੀਦਦੀ ਹੈ।

ਉਹ ਉਹਨਾਂ ਨੂੰ ਹੇਠਾਂ ਰੱਖਦੀ ਹੈ ਅਤੇ ਸਟੋਰ ਤੋਂ ਚਲੇ ਜਾਂਦੀ ਹੈ।

Learn languages from TV shows, movies, news, articles and more! Try LingQ for FREE