×

We use cookies to help make LingQ better. By visiting the site, you agree to our cookie policy.

LingQ Mini Stories, ਕਹਾਣੀ 28 - ਨਵੇਂ ਦੇਸ਼ ਵਿੱਚ ਸ਼ੈਜ਼ਾਨ – Text to read

LingQ Mini Stories, ਕਹਾਣੀ 28 - ਨਵੇਂ ਦੇਸ਼ ਵਿੱਚ ਸ਼ੈਜ਼ਾਨ

Beginner 2 Punjabi lesson to practice reading

Start learning this lesson now

ਕਹਾਣੀ 28 - ਨਵੇਂ ਦੇਸ਼ ਵਿੱਚ ਸ਼ੈਜ਼ਾਨ

ਸ਼ੇਜ਼ਾਨ ਨਵੇਂ ਦੇਸ਼ ਵਿੱਚ ਜਾਵੇਗੀ।

ਉਸਨੂੰ ਨਵੇਂ ਦੇਸ਼ ਵਿੱਚ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਹੋਵੇਗੀ।

ਉਹ ਟ੍ਰੇਨ ਰਾਹੀਂ ਦੇਸ਼ ਵਿੱਚ ਘੁੰਮਣਾ ਚਾਹੁੰਦੀ ਹੈ।

ਪਹਿਲਾਂ, ਉਹ ਵੱਡੇ ਸ਼ਹਿਰ ਵਿੱਚ ਜਾਵੇਗੀ।

ਫਿਰ, ਉਹ ਸ਼ਹਿਰ ਦੀਆਂ ਕੁੱਝ ਮਸ਼ਹੂਰ ਜਗ੍ਹਾਹਾਂ ਦਾ ਦੌਰਾ ਕਰੇਗੀ।

ਇਸ ਤੋਂ ਬਾਅਦ, ਉਹ ਕਾਰ ਰਾਹੀਂ ਦੇਸ਼ ਵਿੱਚ ਜਾਵੇਗੀ।

ਉੱਥੇ, ਉਹ ਬਹੁਤ ਸਾਰੀਆਂ ਤਸਵੀਰਾਂ ਲਵੇਗੀ।

ਉਹ ਆਪਣੇ ਦੋਸਤਾਂ ਨੂੰ ਆਪਣੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੀ ਹੈ।

ਯਾਤਰਾ ਤੋਂ ਬਾਅਦ, ਉਹ ਆਨਲਾਈਨ ਆਪਣੀਆਂ ਤਸਵੀਰਾਂ ਵਿੱਚੋਂ ਹਰੇਕ ਦਿਖਾਏਗੀ।

ਉਹ ਉਮੀਦ ਕਰਦੀ ਹੈ ਕਿ ਇੰਟਰਨੈੱਟ ਕੁਨੈਕਸ਼ਨ ਵਧੀਆ ਹੋਵੇਗਾ।

ਅ)

ਮੈਂ ਨਵੇਂ ਦੇਸ਼ ਵਿੱਚ ਜਾ ਰਹੀ ਸੀ।

ਮੈਨੂੰ ਨਵੇਂ ਦੇਸ਼ ਵਿੱਚ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਪੈਣੀ ਸੀ।

ਮੈਂ ਟ੍ਰੇਨ ਰਾਹੀਂ ਦੇਸ਼ ਵਿੱਚ ਘੁੰਮਣਾ ਚਾਹੁੰਦੀ ਸੀ।

ਪਹਿਲਾਂ, ਮੈਂ ਵੱਡੇ ਸ਼ਹਿਰ ਵਿੱਚ ਜਾ ਰਹੀ ਸੀ।

ਫਿਰ, ਮੈਂ ਸ਼ਹਿਰ ਦੀਆਂ ਕੁੱਝ ਮਸ਼ਹੂਰ ਜਗ੍ਹਾਹਾਂ ਦਾ ਦੌਰਾ ਕਰਨ ਵਾਲੀ ਸੀ।

ਇਸ ਤੋਂ ਬਾਅਦ, ਮੈਂ ਕਾਰ ਰਾਹੀਂ ਦੇਸ਼ ਵਿੱਚ ਜਾਣ ਵਾਲੀ ਸੀ।

ਉੱਥੇ, ਮੈਂ ਕਈ ਤਸਵੀਰਾਂ ਲੈਣ ਵਾਲੀ ਸੀ।

ਮੈਂ ਆਪਣੇ ਦੋਸਤਾਂ ਨੂੰ ਆਪਣੀਆਂ ਤਸਵੀਰਾਂ ਦਿਖਾਉਣਾ ਚਾਹੁੰਦੀ ਸੀ।

ਯਾਤਰਾ ਤੋਂ ਬਾਅਦ, ਮੈਂ ਆਪਣੀਆਂ ਸਾਰੀਆਂ ਤਸਵੀਰਾਂ ਆਨਲਾਈਨ ਦਿਖਾਉਣ ਵਾਲੀ ਸੀ।

ਮੈਂ ਉਮੀਦ ਕਰ ਰਹੀ ਸੀ ਕਿ ਇੰਟਰਨੈੱਟ ਕੁਨੈਕਸ਼ਨ ਵਧੀਆ ਹੋਵੇਗਾ।

ਪ੍ਰਸ਼ਨ:

1) ਸ਼ੇਜ਼ਾਨ ਨਵੇਂ ਦੇਸ਼ ਵਿੱਚ ਜਾਵੇਗੀ। ਸ਼ੇਜ਼ਾਨ ਕੀ ਕਰੇਗੀ? ਉਹ ਨਵੇਂ ਦੇਸ਼ ਵਿੱਚ ਜਾਵੇਗੀ।

2) ਸ਼ੇਜ਼ਾਨ ਨੂੰ ਦੇਸ਼ ਵਿੱਚ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਹੋਵੇਗੀ। ਸ਼ੇਜ਼ਾਨ ਨੂੰ ਕੀ ਕਰਨਾ ਹੋਵੇਗਾ? ਉਸਨੂੰ ਦੇਸ਼ ਵਿੱਚ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਹੋਵੇਗੀ।

3) ਸ਼ੇਜ਼ਾਨ ਟ੍ਰੇਨ ਰਾਹੀਂ ਦੇਸ਼ ਵਿੱਚ ਘੁੰਮਣਾ ਚਾਹੁੰਦੀ ਹੈ। ਸ਼ੇਜ਼ਾਨ ਕਿਵੇਂ ਦੇਸ਼ ਵਿੱਚ ਘੁੰਮਣਾ ਚਾਹੁੰਦੀ ਹੈ? ਉਹ ਟ੍ਰੇਨ ਰਾਹੀਂ ਦੇਸ਼ ਵਿੱਚ ਘੁੰਮਣਾ ਚਾਹੁੰਦੀ ਹੈ।

4) ਸ਼ੇਜ਼ਾਨ ਪਹਿਲਾਂ ਵੱਡੇ ਸ਼ਹਿਰ ਵਿੱਚ ਜਾਵੇਗੀ। ਉਹ ਪਹਿਲਾਂ ਕਿੱਥੇ ਜਾਵੇਗੀ? ਉਹ ਪਹਿਲਾਂ ਵੱਡੇ ਸ਼ਹਿਰ ਵਿੱਚ ਜਾਵੇਗੀ।

5) ਸ਼ੇਜ਼ਾਨ ਸ਼ਹਿਰ ਵਿੱਚ ਕੁੱਝ ਮਸ਼ਹੂਰ ਜਗ੍ਹਾਹਾਂ ਦਾ ਦੌਰਾ ਕਰੇਗੀ। ਉਹ ਸ਼ਹਿਰ ਵਿੱਚ ਕੀ ਕਰੇਗੀ? ਉਹ ਸ਼ਹਿਰ ਵਿੱਚ ਕੁੱਝ ਮਸ਼ਹੂਰ ਜਗ੍ਹਾਹਾਂ ਦਾ ਦੌਰਾ ਕਰੇਗੀ।

6) ਉਹ ਕਾਰ ਰਾਹੀਂ ਦੇਸ਼ ਵਿੱਚ ਜਾਣ ਵਾਲੀ ਸੀ। ਉਹ ਦੇਸ਼ ਵਿੱਚ ਕਿਵੇਂ ਜਾਣ ਵਾਲੀ ਸੀ? ਉਹ ਕਾਰ ਰਾਹੀਂ ਦੇਸ਼ ਵਿੱਚ ਜਾਣ ਵਾਲੀ ਸੀ।

7) ਉਹ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲੀ ਸੀ। ਉਹ ਇੱਥੇ ਕਿੰਨੀਆ ਤਸਵੀਰਾਂ ਲੈਣ ਵਾਲੀ ਸੀ? ਉਹ ਉੱਥੇ ਬਹੁਤ ਸਾਰੀਆਂ ਤਸਵੀਰਾਂ ਲੈਣ ਵਾਲੀ ਸੀ।

8) ਉਹ ਆਪਣੇ ਦੋਸਤਾਂ ਨੂੰ ਆਪਣੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੀ ਸੀ। ਉਹ ਕਿਹਨਾਂ ਨੂੰ ਆਪਣੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੀ ਸੀ?

ਉਹ ਆਪਣੇ ਦੋਸਤਾਂ ਨੂੰ ਆਪਣੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੀ ਸੀ।

9) ਉਹ ਆਪਣੀ ਯਾਤਰਾ ਤੋਂ ਬਾਅਦ ਆਨਲਾਈਨ ਆਪਣੀਆਂ ਤਸਵੀਰਾਂ ਦਿਖਾਉਣ ਵਾਲੀ ਸੀ। ਉਹ ਕਦੋਂ ਆਪਣੀਆਂ ਤਸਵੀਰਾਂ ਆਨਲਾਈਨ ਦਿਖਾਉਣ ਵਾਲੀ ਸੀ?

ਉਹ ਆਪਣੀ ਯਾਤਰਾ ਤੋਂ ਬਾਅਦ ਆਨਲਾਈਨ ਆਪਣੀਆਂ ਤਸਵੀਰਾਂ ਦਿਖਾਉਣ ਵਾਲੀ ਸੀ।

10) ਉਹ ਉਮੀਦ ਕਰ ਰਹੀ ਸੀ ਕਿ ਇੰਟਰਨੈੱਟ ਕੁਨੈਕਸ਼ਨ ਵਧੀਆ ਹੋਵੇਗਾ। ਉਹ ਕਿਸ ਦੀ ਉਮੀਦ ਕਰ ਰਹੀ ਸੀ?

ਰਹੀ ਸੀ ਕਿ ਇੰਟਰਨੈੱਟ ਕੁਨੈਕਸ਼ਨ ਵਧੀਆ ਹੋਵੇਗਾ।

Learn languages from TV shows, movies, news, articles and more! Try LingQ for FREE