×

LingQ'yu daha iyi hale getirmek için çerezleri kullanıyoruz. Siteyi ziyaret ederek, bunu kabul edersiniz: çerez politikası.

LingQ Mini Stories, ਕਹਾਣੀ 31 - ਰੋਜ਼ੀ ਰਾਤ ਦੇ ਖਾਣੇ ਲਈ ਆਪਣੇ ਦੋਸ… – Okunacak Metin

LingQ Mini Stories, ਕਹਾਣੀ 31 - ਰੋਜ਼ੀ ਰਾਤ ਦੇ ਖਾਣੇ ਲਈ ਆਪਣੇ ਦੋਸਤ ਨੂੰ ਮਿਲਦੀ ਹੈ

Başlangıç 2 Okuma pratiği için Pencapça dersi

Bu dersi şimdi öğrenmeye başlayın

ਕਹਾਣੀ 31 - ਰੋਜ਼ੀ ਰਾਤ ਦੇ ਖਾਣੇ ਲਈ ਆਪਣੇ ਦੋਸਤ ਨੂੰ ਮਿਲਦੀ ਹੈ

ਮੇਰੀ ਸਹੇਲੀ ਬਹੁਤ ਦੂਰ ਰਹਿਣ ਲੱਗ ਪਈ ਸੀ।

ਉਸਨੇ ਮੈਨੂੰ ਹਾਲ ਹੀ ਵਿੱਚ ਰਾਤ ਦੇ ਖਾਣੇ ‘ਤੇ ਬੁਲਾਇਆ ਸੀ।

ਮੈਂ ਆਪਣੀ ਸਹੇਲੀ ਨੂੰ ਮਿਲਣ ਲਈ ਬਹੁਤ ਖੁਸ਼ ਸੀ।

ਮੈਂ ਰੇਲਗੱਡੀ ਦੀ ਟਿੱਕਟ ਖਰੀਦੀ।

ਮੈਂ ਆਪਣੀ ਸਹੇਲੀ ਨੂੰ ਮਿਲਣ ਲਈ ਰੇਲਗੱਡੀ ਰਾਹੀਂ ਸਫਰ ਕੀਤਾ।

ਮੇਰੀ ਸਹੇਲੀ ਮੈਨੂੰ ਮਿਲ ਕੇ ਬਹੁਤ ਖੁਸ਼ ਸੀ।

ਮੇਰੀ ਸਹੇਲੀ ਰਾਤ ਦੇ ਖਾਣੇ ਲਈ ਕੁੱਝ ਵੱਡਾ ਬਣਾ ਰਹੀ ਸੀ।

ਉਹ ਚਿੱਕਨ, ਸਬਜ਼ੀਆਂ, ਅਤੇ ਮਿੱਠੇ ਵਿੱਚ ਬਣਾ ਰਹੀ ਸੀ।

ਪਰ ਮੈਨੂੰ ਚਿੱਕਨ ਤੋਂ ਐਲਰਜੀ ਸੀ।

ਮੈਂ ਸਿਰਫ ਸਬਜ਼ੀਆਂ, ਅਤੇ ਮਿੱਠਾ ਖਾਧਾ।

ਅ)

ਰੋਜ਼ੀ ਦੀ ਸਹੇਲੀ ਦੂਰ ਰਹਿੰਦੀ ਹੈ।

ਉਸਨੇ ਰੋਜ਼ੀ ਨੂੰ ਰਾਤ ਦੇ ਖਾਣੇ ‘ਤੇ ਬੁਲਾਇਆ ਹੈ।

ਰੋਜ਼ੀ ਆਪਣੀ ਸਹੇਲੀ ਨੂੰ ਮਿਲਣ ਲਈ ਬਹੁਤ ਖੁਸ਼ ਹੈ।

ਰੋਜ਼ੀ ਨੇ ਪਹਿਲਾਂ ਹੀ ਰੇਲਗੱਡੀ ਦੀ ਟਿੱਕਟ ਖਰੀਦ ਲਈ ਹੈ।

ਉਹ ਆਪਣੀ ਸਹੇਲੀ ਨੂੰ ਮਿਲਣ ਲਈ ਰੇਲਗੱਡੀ ਰਾਹੀਂ ਸਫਰ ਕਰਦੀ ਹੈ।

ਰੋਜ਼ੀ ਦੀ ਸਹੇਲੀ ਉਸਨੂੰ ਦੇਖ ਕੇ ਬਹੁਤ ਖੁਸ਼ ਹੈ।

ਰੋਜ਼ੀ ਦੀ ਸਹੇਲੀ ਰਾਤ ਦੇ ਖਾਣੇ ਲਈ ਕੁੱਝ ਵੱਡਾ ਬਣਾ ਰਹੀ ਹੈ।

ਉਹ ਚਿੱਕਨ, ਸਬਜ਼ੀਆਂ, ਅਤੇ ਮਿੱਠੇ ਵਿੱਚ ਬਣਾ ਰਹੀ ਹੈ।

ਪਰ ਰੋਜ਼ੀ ਨੂੰ ਚਿੱਕਨ ਤੋਂ ਐਲਰਜੀ ਹੈ।

ਇਸ ਲਈ ਰੋਜ਼ੀ ਸਿਰਫ ਸਬਜ਼ੀਆਂ, ਅਤੇ ਮਿੱਠਾ ਖਾਂਦੀ ਹੈ।

ਪ੍ਰਸ਼ਨ:

1) ਰੋਜ਼ੀ ਦੀ ਸਹੇਲੀ ਦੂਰੀ ਰਹਿੰਦੀ ਹੈ। ਕੀ ਰੋਜ਼ੀ ਦੀ ਸਹੇਲੀ ਕੋਲ ਰਹਿੰਦੀ ਹੈ? ਨਹੀਂ ਰੋਜ਼ੀ ਦੀ ਸਹੇਲੀ ਕੋਲ ਨਹੀਂ ਰਹਿੰਦੀ ਹੈ।

ਰੋਜ਼ੀ ਦੀ ਸਹੇਲੀ ਦੂਰੀ ਰਹਿੰਦੀ ਹੈ।

2) ਰੋਜ਼ੀ ਦੀ ਸਹੇਲੀ ਨੇ ਰੋਜ਼ੀ ਨੂੰ ਰਾਤ ਦੇ ਖਾਣੇ ‘ਤੇ ਬੁਲਾਇਆ ਹੈ। ਰੋਜ਼ੀ ਦੀ ਸਹੇਲੀ ਨੇ ਕਿਸ ਲਈ ਬੁਲਾਇਆ ਹੈ? ਰੋਜ਼ੀ ਦੀ ਸਹੇਲੀ ਨੇ ਰੋਜ਼ੀ ਨੂੰ ਰਾਤ ਦੇ ਖਾਣੇ ‘ਤੇ ਬੁਲਾਇਆ ਹੈ।

3) ਰੋਜ਼ੀ ਆਪਣੀ ਸਹੇਲੀ ਨੂੰ ਮਿਲਣ ਲਈ ਬਹੁਤ ਖੁਸ਼ ਸੀ। ਕੀ ਰੋਜ਼ੀ ਆਪਣੀ ਸਹੇਲੀ ਨੂੰ ਮਿਲਣ ਲਈ ਬਹੁਤ ਖੁਸ਼ ਸੀ? ਹਾਂ, ਰੋਜ਼ੀ ਆਪਣੀ ਸਹੇਲੀ ਨੂੰ ਮਿਲਣ ਲਈ ਬਹੁਤ ਖੁਸ਼ ਸੀ।

4) ਰੋਜ਼ੀ ਨੇ ਰੇਲਗੱਡੀ ਦੀ ਟਿੱਕਟ ਖਰੀਦੀ। ਰੋਜ਼ੀ ਨੇ ਕੀ ਖਰੀਦਿਆ? ਰੋਜ਼ੀ ਨੇ ਰੇਲਗੱਡੀ ਦੀ ਟਿੱਕਟ ਖਰੀਦੀ।

5) ਰੋਜ਼ੀ ਨੇ ਆਪਣੀ ਸਹੇਲੀ ਨੂੰ ਮਿਲਣ ਲਈ ਯਾਤਰਾ ਕੀਤੀ। ਰੋਜ਼ੀ ਨੇ ਕਿੱਥੇ ਯਾਤਰਾ ਕੀਤੀ? ਰੋਜ਼ੀ ਨੇ ਆਪਣੀ ਸਹੇਲੀ ਨੂੰ ਮਿਲਣ ਲਈ ਯਾਤਰਾ ਕੀਤੀ।

6) ਰੋਜ਼ੀ ਦੀ ਸਹੇਲੀ ਉਸਨੂੰ ਦੇਖ ਕੇ ਬਹੁਤ ਖੁਸ਼ ਹੈ। ਕੀ ਰੋਜ਼ੀ ਦੇ ਸਹੇਲੀ ਖੁਸ਼ ਹੈ? ਹਾਂ, ਰੋਜ਼ੀ ਦੀ ਸਹੇਲੀ ਉਸਨੂੰ ਦੇਖ ਕੇ ਬਹੁਤ ਖੁਸ਼ ਹੈ।

7) ਰੋਜ਼ੀ ਦੀ ਸਹੇਲੀ ਰਾਤ ਦੇ ਖਾਣੇ ਲਈ ਕੁੱਝ ਵੱਡਾ ਬਣਾ ਰਹੀ ਹੈ। ਰੋਜ਼ੀ ਦੀ ਸਹੇਲੀ ਕੀ ਬਣਾ ਰਹੀ ਹੈ? ਰੋਜ਼ੀ ਦੀ ਸਹੇਲੀ ਰਾਤ ਦੇ ਖਾਣੇ ਲਈ ਕੁੱਝ ਵੱਡਾ ਬਣਾ ਰਹੀ ਹੈ।

8) ਰੋਜ਼ੀ ਦੀ ਸਹੇਲੀ ਚਿੱਕਨ, ਸਬਜ਼ੀਆਂ, ਅਤੇ ਮਿੱਠੇ ਵਿੱਚ ਬਣਾ ਰਹੀ ਸੀ। ਕੀ ਰੋਜ਼ੀ ਦੀ ਸਹੇਲੀ ਬੀਫ ਬਣਾ ਰਹੀ ਹੈ? ਨਹੀਂ, ਰੋਜ਼ੀ ਦੀ ਸਹੇਲੀ ਬੀਫ ਨਹੀਂ ਬਣਾ ਰਹੀ ਹੈ। ਉਹ ਚਿੱਕਨ, ਸਬਜ਼ੀਆਂ, ਅਤੇ ਮਿੱਠੇ ਵਿੱਚ ਬਣਾ ਰਹੀ ਹੈ।

9) ਰੋਜ਼ੀ ਨੂੰ ਚਿੱਕਨ ਤੋਂ ਐਲਰਜੀ ਹੈ। ਕੀ ਰੋਜ਼ੀ ਚਿੱਕਨ ਖਾ ਸਕਦੀ ਹੈ? ਨਹੀਂ, ਰੋਜ਼ੀ ਚਿੱਕਨ ਨਹੀਂ ਖਾ ਸਕਦੀ ਹੈ। ਉਸਨੂੰ ਚਿੱਕਨ ਤੋਂ ਐਲਰਜੀ ਹੈ।

10) ਰੋਜ਼ੀ ਸਿਰਫ ਸਬਜ਼ੀਆਂ ਅਤੇ ਮਿੱਠਾ ਖਾਂਦੀ ਹੈ। ਰੋਜ਼ੀ ਕੀ ਖਾਂਦੀ ਹੈ? ਉਹ ਸਿਰਫ ਸਬਜ਼ੀਆਂ ਅਤੇ ਮਿੱਠਾ ਖਾਂਦੀ ਹੈ, ਚਿੱਕਨ ਨਹੀਂ।

Learn languages from TV shows, movies, news, articles and more! Try LingQ for FREE