×

LingQ'yu daha iyi hale getirmek için çerezleri kullanıyoruz. Siteyi ziyaret ederek, bunu kabul edersiniz: çerez politikası.

LingQ Mini Stories, ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹੈ – Text to read

LingQ Mini Stories, ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹੈ

Başlangıç 2 Pencapça lesson to practice reading

Bu dersi şimdi öğrenmeye başlayın

ਕਹਾਣੀ 20 - ਕੰਮ ਜਾਣ ਦੀ ਕੋਸ਼ਿਸ਼ ਕਰ ਰਹੀ ਹੈ

ਤੀਸ਼ਾ ਕੰਮ ਉੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

ਉਹ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਬਾਹਰ ਬਹੁਤ ਠੰਡ ਹੈ।

ਇਸ ਲਈ ਉਸਦੀ ਕਾਰ ਚਾਲੂ ਨਹੀਂ ਹੋ ਰਹੀ ਹੈ।

ਉਹ ਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ।

ਸਿਟੀ ਬੱਸਾਂ ਬਹੁਤ ਧੀਮੀਆਂ ਹਨ।

ਉਹ ਇਸਦੀ ਜਗ੍ਹਾ ਰੇਲਗੱਡੀ ਦਾ ਸਮਾਂ ਜਾਂਚਦੀ ਹੈ।

ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਹਨ।

ਉਹ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਕਰਦੀ ਹੈ।

ਉਹ ਉਮੀਦ ਕਰਦੀ ਹੈ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ।

ਅ)

ਮੈਨੂੰ ਕੰਮ ‘ਤੇ ਜਾਣ ਦੀ ਲੋੜ ਹੈ।

ਮੈਂ ਆਪਣੀ ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ।

ਪਰ ਬਾਹਰ ਬਹੁਤ ਠੰਡ ਸੀ।

ਇਸ ਲਈ ਮੇਰੀ ਕਾਰ ਚਾਲੂ ਨਹੀਂ ਹੋਈ।

ਮੈਂ ਪਹਿਲਾਂ ਬੱਸ ਦਾ ਸਮਾਂ ਜਾਂਚਿਆ।

ਸਿਟੀ ਬੱਸਾਂ ਬਹੁਤ ਧੀਮੀਆਂ ਸਨ।

ਮੈਂ ਇਸਦੀ ਜਗ੍ਹਾ ਰੇਲਗੱਡੀ ਦਾ ਸਮਾਂ ਜਾਂਚਿਆ।

ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਸਨ।

ਮੈਂ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਲਿਆ।

ਮੈਂ ਉਮੀਦ ਕੀਤੀ ਕਿ ਮੈਂ ਕੰਮ ‘ਤੇ ਲੇਟ ਨਹੀਂ ਹੋਵਾਂਗੀ।

ਪ੍ਰਸ਼ਨ:

1) ਤੀਸ਼ਾ ਕੰਮ ਉੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਤੀਸ਼ਾ ਕੰਮ ਉੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ? ਹਾਂ, ਤੀਸ਼ਾ ਕੰਮ ਉੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

2) ਬਾਹਰ ਠੰਡ ਹੈ। ਕੀ ਬਾਹਰ ਗਰਮੀ ਹੈ? ਨਹੀਂ, ਬਾਹਰ ਗਰਮੀ ਨਹੀਂ ਹੈ। ਬਾਹਰ ਠੰਡ ਹੈ।

3) ਤੀਸ਼ਾ ਦੀ ਕਾਰ ਚਾਲੂ ਨਹੀਂ ਹੋਈ ਕਿਉਂਕਿ ਬਾਹਰ ਬਹੁਤ ਠੰਡ ਹੈ। ਕੀ ਤੀਸ਼ਾ ਦੀ ਕਾਰ ਚਾਲੂ ਹੁੰਦੀ ਹੈ? ਨਹੀਂ, ਤੀਸ਼ਾ ਦੀ ਕਾਰਨ ਚਾਲੂ ਨਹੀਂ ਹੋਈ ਕਿਉਂਕਿ ਬਾਹਰ ਬਹੁਤ ਠੰਡ ਹੈ।

4) ਤੀਸ਼ਾ ਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ। ਕੀ ਤੀਸ਼ਾ ਪਹਿਲਾਂ ਰੇਲਗੱਡੀ ਦਾ ਸਮਾਂ ਜਾਂਚਦੀ ਹੈ? ਨਹੀਂ ਉਹ ਨਹੀਂ ਕਰਦੀ। ਤੀਸ਼ਾ ਪਹਿਲਾਂ ਬੱਸ ਦਾ ਸਮਾਂ ਜਾਂਚਦੀ ਹੈ।

5) ਸਿਟੀ ਬੱਸਾਂ ਬਹੁਤ ਧੀਮੀਆਂ ਸਨ। ਕੀ ਸਿਟੀ ਬੱਸਾਂ ਧੀਮੀਆਂ ਸਨ? ਹਾਂ, ਸਿਟੀ ਬੱਸਾਂ ਬਹੁਤ ਧੀਮੀਆਂ ਸਨ।

6) ਰੇਲਗੱਡੀਆਂ ਸਮੇਂ ਉੱਤੇ ਚੱਲ ਰਹੀਆਂ ਸਨ। ਕੀ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ? ਨਹੀਂ, ਰੇਲਗੱਡੀਆਂ ਦੇਰੀ ਨਾਲ ਨਹੀਂ ਚੱਲ ਰਹੀਆਂ ਸਨ।

ਉਹ ਸਮੇਂ ਉੱਤੇ ਚੱਲ ਰਹੀਆਂ ਸਨ।

7) ਤੀਸ਼ਾ ਨੇ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਲਿਆ। ਕੀ ਤੀਸ਼ਾ ਨੇ ਕੰਮ ਉੱਤੇ ਜਾਣ ਲਈ ਬੱਸ ਲੈਣ ਦਾ ਨਿਰਣਾ ਲਿਆ?

ਨਹੀਂ, ਤੀਸ਼ਾ ਨੇ ਬੱਸ ਲੈਣ ਦਾ ਨਿਰਣਾ ਨਹੀਂ ਕੀਤਾ। ਉਹ ਕੰਮ ਉੱਤੇ ਜਾਣ ਲਈ ਰੇਲਗੱਡੀ ਲੈਣ ਦਾ ਨਿਰਣਾ ਕਰਦੀ ਹੈ।

8) ਤੀਸ਼ਾ ਨੇ ਉਮੀਦ ਕੀਤੀ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ। ਕੀ ਤੀਸ਼ਾ ਲੇਟ ਹੋਣਾ ਚਾਹੁੰਦੀ ਸੀ? ਨਹੀਂ, ਤੀਸ਼ਾ ਲੇਟ ਨਹੀਂ ਹੋਣਾ ਚਾਹੁੰਦੀ ਸੀ। ਉਸਨੇ ਉਮੀਦ ਕੀਤੀ ਕਿ ਉਹ ਕੰਮ ‘ਤੇ ਲੇਟ ਨਹੀਂ ਹੋਵੇਗੀ।

Learn languages from TV shows, movies, news, articles and more! Try LingQ for FREE