×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 55 - ਇੱਕ ਨਵਾਂ ਘਰ – Text att läsa

LingQ Mini Stories, ਕਹਾਣੀ 55 - ਇੱਕ ਨਵਾਂ ਘਰ

Nybörjare 2 Punjabi lektion för att öva läsning

Börja lära dig lektionen nu

ਕਹਾਣੀ 55 - ਇੱਕ ਨਵਾਂ ਘਰ

ਖਦੀਜਾ ਅਤੇ ਅਲੀ ਨਵਾਂ ਘਰ ਖਰੀਦਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦੇ ਦੋ ਬੱਚੇ ਵੱਡੇ ਹੋ ਰਹੇ ਹਨ।

ਬਦਕਿਸਮਤੀ ਨਾਲ, ਨਵਾਂ ਘਰ ਖਰੀਦਣਾ ਬਹੁਤ ਮੁਸ਼ਕਿਲਹੋ ਗਿਆ ਹੈ ਕਿਉਂਕਿ ਘਰਾਂ ਦੀ ਲਾਗਤ ਲੋਕਾਂ ਦੀ ਆਮਦਨੀ ਨਾਲੋਂ ਤੇਜ਼ੀ ਨਾਲ ਵਧੀ ਹੈ।

ਨਵਾਂ ਘਰ ਖਰੀਦਣ ਦੇ ਯੋਗ ਹੋਣ ਲਈ, ਉਹ ਸਾਲਾਂ ਤੋਂ ਪੈਸੇ ਬਚਾ ਰਹੇ ਹਨ।

ਜੇਕਰ ਉਹ ਇੱਕ ਪਰਿਵਾਰਿਕ ਘਰ ਖਰੀਦਣਾ ਚਾਹੁੰਦੇ ਹਨ, ਉਹਨਾਂ ਨੂੰ ਸ਼ਹਿਰਤੋਂ ਦੂਰ ਰਹਿਣਾ ਹੋਵੇਗਾ। ਇਸਦਾ ਮਤਲਬ ਹੋਵੇਗਾ ਉਹਨਾਂ ਦੋਵਾਂ ਦੀਆਂ ਨੌਕਰੀਆਂ ਤੱਕ ਲੰਬੀ ਆਵਾਜਾਈ।

ਉਹਨਾਂ ਨੇ ਅਪਾਰਟਮੈਂਟਾਂ ਦੀ ਖੋਜ ਕੀਤੀ ਪਰ ਇਹ ਜਾਂ ਤਾਂ ਬਹੁਤ ਛੋਟੇ ਸਨ ਜਾਂ ਉਹਨਾਂ ਗੁਆਂਢ ਵਿੱਚ ਜੋ ਉਹਨਾਂ ਨੂੰ ਪਸੰਦ ਨਹੀਂ।

ਉਹਨਾਂ ਨੂੰ ਅਹਿਸਾਸ ਹੋਇਆ ਜਵੇਂ ਉਹ ਦੋਵੇਂ ਸਖਤ ਮਿਹਨਤ ਕਰਦੇ ਹਨ ਅਤੇ ਮੁਰਖਤਾ ਨਾਲ ਪੈਸੇ ਨਹੀਂ ਖਰਚਦੇ, ਉਹ ਹਾਲੇ ਵੀ ਆਪਣੀ ਪਸੰਦ ਦਾ ਘਰ ਨਹੀਂ ਖਰੀਦ ਸਕਦੇ।

ਇਹਨਾਂ ਨੇ, ਇੱਕ ਬਿੰਦੂ ‘ਤੇ, ਕਿਰਾਏ ਦੇ ਘਰ ਬਾਰੇ ਸੋਚਿਆ, ਪਰ ਉਹਨਾਂ ਨੇ ਅਸਲ ਵਿੱਚ ਮਹਿਸੂਸ ਕੀਤਾ ਕਿ ਉਹ ਆਪਣਾ ਖੁੱਦ ਦਾ ਘਰ ਖਰੀਦਣਾ ਚਾਹੁੰਦੇ ਹਨ।

ਆਖਿਰਕਾਰ ਉਹਨਾਂ ਨੇ ਛੋਟੇ ਕਸਬੇ ਵਿੱਚ ਜਾਣ ਦਾ ਨਿਰਣਾ ਲਿਆ। ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਉੱਥੇ ਸਧਾਰਨ ਜੀਵਨ ਬਤੀਤ ਕਰ ਸਕਦੇ ਹਨ।

ਅਤੇ ਬਿਹਤਰ ਪਰਿਵਾਰ ਜੀਵਨ ਦਾ ਆਨੰਦ ਲੈ ਸਕਦੇ ਹਨ।

ਅ)

ਅਸੀਂ ਨਵਾਂ ਘਰ ਖਰੀਦਣਾ ਚਾਹੁੰਦੇ ਸੀ ਕਿਉਂਕਿ ਸਾਡੇ ਦੋ ਬੱਚੇ ਵੱਡੇ ਹੋ ਰਹੇ ਹਨ।

ਬਦਕਿਸਮਤੀ ਨਾਲ, ਨਵਾਂ ਘਰ ਖਰੀਦਣਾ ਬਹੁਤ ਮੁਸ਼ਕਿਲਹੋ ਗਿਆ ਸੀ ਕਿਉਂਕਿ ਘਰਾਂ ਦੀ ਲਾਗਤ ਸਾਡੀ ਆਮਦਨੀ ਨਾਲੋਂ ਵੱਧ ਤੇਜ਼ੀ ਨਾਲ ਵਧੀ ਸੀ।

ਨਵਾਂ ਘਰ ਖਰੀਦਣ ਦੇ ਯੋਗ ਹੋਣ ਲਈ, ਅਸੀਂ ਸਾਲਾਂ ਤੋਂ ਪੈਸੇ ਬਚਾ ਰਹੇ ਸਨ।

ਜੇਕਰ ਅਸੀਂ ਇੱਕ ਪਰਿਵਾਰਿਕ ਘਰ ਖਰੀਦਣਾ ਚਾਹੁੰਦੇ ਹੁੰਦੇ, ਸਾਨੂੰ ਸ਼ਹਿਰਤੋਂ ਦੂਰ ਰਹਿਣਾ ਪੈਂਦਾ। ਇਸਦਾ ਮਤਲਬ ਹੁੰਦਾ ਸਾਡੀਆਂ ਦੋਵਾਂ ਦੀਆਂ ਨੌਕਰੀਆਂ ਤੱਕ ਲੰਬੀ ਆਵਾਜਾਈ।

ਅਸੀਂ ਅਪਾਰਟਮੈਂਟਾਂ ਦੀ ਖੋਜ ਕੀਤੀ ਪਰ ਇਹ ਜਾਂ ਤਾਂ ਬਹੁਤ ਛੋਟੇ ਸਨ ਜਾਂ ਉਹਨਾਂ ਗੁਆਂਢ ਵਿੱਚ ਜੋ ਸਾਨੂੰ ਪਸੰਦ ਨਹੀਂ।

ਸਾਨੂੰ ਅਹਿਸਾਸ ਹੋਇਆ ਕਿ ਭਾਵੇਂ ਅਸੀਂ ਦੋਵਾਂ ਨੇ ਸਖਤ ਮਿਹਨਤ ਕੀਤੀ ਅਤੇ ਮੁਰਖਤਾ ਨਾਲ ਪੈਸੇ ਨਹੀਂ ਖਰਚੇ, ਅਸੀਂ ਹਾਲੇ ਵੀ ਆਪਣਾ ਪਸੰਦ ਦਾ ਘਰ ਨਹੀਂ ਖਰੀਦ ਸਕਦੇ ਸੀ।

ਅਸੀਂ, ਇੱਕ ਬਿੰਦੂ ‘ਤੇ, ਕਿਰਾਏ ਦੇ ਘਰ ਬਾਰੇ ਸੋਚਿਆ ਸੀ, ਪਰ ਅਸੀਂ ਅਸਲ ਵਿੱਚ ਮਹਿਸੂਸ ਕੀਤਾ ਕਿ ਅਸੀਂ ਆਪਣਾ ਖੁੱਦ ਦਾ ਘਰ ਖਰੀਦਣਾ ਚਾਹੁੰਦੇ ਸੀ।

ਆਖਿਰਕਾਰ ਅਸੀਂ ਛੋਟੇ ਕਸਬੇ ਵਿੱਚ ਜਾਣ ਦਾ ਨਿਰਣਾ ਲਿਆ। ਅਸੀਂ ਮਹਿਸੂਸ ਕੀਤਾ ਕਿ ਅਸੀਂ ਉੱਥੇ ਸਧਾਰਨ ਜੀਵਨ ਬਤੀਤ ਕਰ ਸਕਦੇ ਹਾਂ

ਅਤੇ ਬਿਹਤਰ ਪਰਿਵਾਰ ਜੀਵਨ ਦਾ ਆਨੰਦ ਲੈ ਸਕਦੇ ਹਾਂ।

ਪ੍ਰਸ਼ਨ:

1.ਖਦੀਜਾ ਅਤੇ ਅਲੀ ਨਵਾਂ ਘਰ ਖਰੀਦਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦੇ ਦੋ ਬੱਚੇ ਵੱਡੇ ਹੋ ਰਹੇ ਹਨ। ਖਦੀਜਾ ਅਤੇ ਅਲੀ ਨਵਾਂ ਘਰ ਕਿਉਂ ਖਰੀਦਣਾ ਚਾਹੁੰਦੇ ਹਨ?

ਉਹ ਨਵਾਂ ਘਰ ਖਰੀਦਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦੇ ਦੋ ਬੱਚੇ ਵੱਡੇ ਹੋ ਰਹੇ ਹਨ।

2.ਉਹ ਕਈ ਸਾਲਾਂ ਤੋਂ ਪੈਸੇ ਬਚਾ ਰਹੇ ਹਨ। ਖਦੀਜਾ ਅਤੇ ਅਲੀ ਕਿੰਨੇ ਸਮੇਂ ਤੋਂ ਪੈਸੇ ਬਚਾ ਰਹੇ ਹਨ? ਉਹ ਕਈ ਸਾਲਾਂ ਤੋਂ ਪੈਸੇ ਬਚਾ ਰਹੇ ਹਨ।

3.ਜੇਕਰ ਉਹ ਇੱਕ ਪਰਿਵਾਰਿਕ ਘਰ ਖਰੀਦਣਾ ਚਾਹੁੰਦੇ ਹਨ, ਉਹਨਾਂ ਨੂੰ ਸ਼ਹਿਰਤੋਂ ਦੂਰ ਰਹਿਣਾ ਹੋਵੇਗਾ। ਕੀ ਹੁੰਦਾ ਜੇ ਉਹ ਇੱਕ ਪਰਿਵਾਰਿਕ ਘਰ ਖਰੀਦ ਲੈਂਦੇ?

ਉਹਨਾਂ ਨੂੰ ਸ਼ਹਿਰਤੋਂ ਦੂਰ ਰਹਿਣਾ ਪੈਂਦਾ।

4.ਉਹਨਾਂ ਨੇ ਅਪਾਰਟਮੈਂਟਾਂ ਦੀ ਖੋਜ ਕੀਤੀ ਪਰ ਇਹ ਜਾਂ ਤਾਂ ਬਹੁਤ ਛੋਟੇ ਸਨ ਜਾਂ ਉਹਨਾਂ ਗੁਆਂਢ ਵਿੱਚ ਜੋ ਉਹਨਾਂ ਨੂੰ ਪਸੰਦ ਨਹੀਂ। ਉਹਨਾਂ ਨੂੰ ਉਹ ਅਪਾਰਟਮੈਂਟ ਪਸੰਦ ਕਿਉਂ ਨਹੀਂ ਆਏ ਜੋ ਉਹਨਾਂ ਨੇ ਦੇਖੇ?

ਉਹਨਾਂ ਨੂੰ ਉਹ ਅਪਾਰਟਮੈਂਟ ਪਸੰਦ ਨਹੀਂ ਆਏ ਜੋ ਉਹਨਾਂ ਨੇ ਦੇਖੇ

ਕਿਉਂਕਿ ਜਾਂ ਤਾਂ ਬਹੁਤ ਛੋਟੇ ਸਨ ਜਾਂ ਉਹਨਾਂ ਗੁਆਂਢ ਵਿੱਚ ਸਨ ਜੋ ਉਹਨਾਂ ਨੂੰ ਪਸੰਦ ਨਹੀਂ।

5.ਅਸੀਂ ਨਵਾਂ ਘਰ ਖਰੀਦਣਾ ਚਾਹੁੰਦੇ ਸੀ ਕਿਉਂਕਿ ਸਾਡੇ ਦੋ ਬੱਚੇ ਵੱਡੇ ਹੋ ਰਹੇ ਸਨ। ਅਸੀਂ ਕੀ ਕਰਨਾ ਚਾਹੁੰਦੇ ਸੀ? ਤੁਸੀਂ ਨਵੀਂ ਘਰ ਖਰੀਦਣਾ ਚਾਹੁੰਦੇ ਸੀ ਕਿਉਂਕਿ ਤੁਹਾਡੇ ਦੋ ਬੱਚੇ ਵੱਡੇ ਹੋ ਰਹੇ ਸਨ।

6.ਅਸੀਂ, ਇੱਕ ਪਲ ‘ਤੇ, ਕਿਰਾਏ ਦੇ ਘਰ ਬਾਰੇ ਸੋਚਿਆ ਸੀ। ਅਸੀਂ ਇੱਕ ਪਲ ‘ਤੇ ਕੀ ਸੋਚਿਆ ਸੀ? ਤੁਸੀਂ, ਇੱਕ ਪਲ ‘ਤੇ, ਕਿਰਾਏ ਦੇ ਘਰ ਬਾਰੇ ਸੋਚਿਆ ਸੀ।

7. ਅਸੀਂ ਅਸਲ ਵਿੱਚ ਮਹਿਸੂਸ ਕੀਤਾ ਕਿ ਸਾਨੂੰ ਆਪਣਾ ਘਰ ਖਰੀਦਣਾ ਚਾਹੀਦਾ ਹੈ। ਅਸੀਂ ਆਪਣਾ ਕੀ ਲੈਣ ਬਾਰੇ ਮਹਿਸੂਸ ਕੀਤਾ?

ਤੁਸੀਂ ਮਹਿਸੂਸ ਕੀਤਾ ਕਿ ਤੁਹਾਨੂੰ ਆਪਣਾ ਘਰ ਖਰੀਦਣਾ ਚਾਹੀਦਾ ਹੈ।

8.ਆਖਿਰਕਾਰ ਅਸੀਂ ਛੋਟੇ ਕਸਬੇ ਵਿੱਚ ਜਾਣ ਦਾ ਨਿਰਣਾ ਲਿਆ। ਤੁਸੀਂ ਆਖਿਰਕਾਰ ਕੀ ਨਿਰਣਾ ਲਿਆ? ਤੁਸੀਂ ਆਖਿਰਕਾਰ ਛੋਟੇ ਕਸਬੇ ਵਿੱਚ ਜਾਣ ਦਾ ਨਿਰਣਾ ਲਿਆ।

Learn languages from TV shows, movies, news, articles and more! Try LingQ for FREE