×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ – Text att läsa

LingQ Mini Stories, ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ

Nybörjare 2 Punjabi lektion för att öva läsning

Börja lära dig lektionen nu

ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ

ਕਿਰਨ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

ਉਹ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ।

ਉਹ ਨਵਾਂ ਸ਼ੌਂਕਚਾਹੁੰਦੀ ਹੈ।

ਪਹਿਲਾਂ, ਉਹ ਖਾਣਾ ਪਕਾਉਣ ਦੀ ਕੋਸ਼ਿਸ਼ਕਰਦੀ ਹੈ।

ਪਰ ਉਸਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਫਿਰ, ਉਹ ਤੈਰਾਕੀ ਕਰਨ ਦੀ ਕੋਸ਼ਿਸ਼ਕਰਦੀ ਹੈ।

ਪਰ ਉਹ ਪਾਣੀ ਤੋਂ ਡਰਦੀ ਹੈ।

ਕਿਰਨ ਘਰ ਵੱਲ ਜਾਂਦੀ ਹੈ ਅਤੇ ਜਾਨਵਰਾਂ ਦਾ ਸਟੋਰ ਦੇਖਦੀ ਹੈ।

ਜਾਨਵਰਾਂ ਦੇ ਸਟੋਰ ਵਿੱਚ, ਉਹ ਬਿੱਲੀ ਦੇਖਦੀ ਹੈ!

ਕਿਰਨ ਬਿੱਲ ਖਰੀਦਦੀ ਹੈ, ਅਤੇ ਹੁਣ ਉਹ ਖੁਸ਼ਹੈ।

ਮੈਂ ਕੰਮ ਅਤੇ ਘਰ ਤੋਂ ਅੱਕੀ ਹੋਈ ਹਾਂ।

ਮੈਂ ਹਰ ਰੋਜ਼ ਇੱਕੋ ਚੀਜ਼ ਕਰਦੀ ਹਾਂ।

ਮੈਂ ਨਵਾਂ ਸ਼ੌਂਕਚਾਹੁੰਦੀ ਹਾਂ।

ਪਹਿਲਾਂ, ਮੈਂ ਖਾਣਾ ਪਕਾਉਣ ਦੀ ਕੋਸ਼ਿਸ਼ਕਰਦੀ ਹਾਂ।

ਪਰ ਮੇਰੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਫਿਰ, ਮੈਂ ਤੈਰਾਕੀ ਦੀ ਕੋਸ਼ਿਸ਼ਕਰਦੀ ਹਾਂ।

ਪਰ ਮੈਂ ਪਾਣੀ ਤੋਂ ਡਰਦੀ ਹਾਂ।

ਮੈਂ ਘਰ ਵੱਲ ਜਾਂਦੀ ਹਾਂ ਅਤੇ ਜਾਨਵਰਾਂ ਦਾ ਸਟੋਰ ਦੇਖਦੀ ਹਾਂ।

ਜਾਨਵਰਾਂ ਦੇ ਸਟੋਰ ਵਿੱਚ, ਮੈਂ ਬਿੱਲੀ ਦੇਖਦੀ ਹਾਂ!

ਮੈਂ ਬਿੱਲੀ ਖਰੀਦਦੀ ਹਾਂ, ਅਤੇ ਹੁਣ ਮੈਂ ਖੁਸ਼ਹਾਂ।

ਪ੍ਰਸ਼ਨ:

1) ਕਿਰਨ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

ਕੀ ਕਿਰਨ ਕੰਮ ‘ਤੇ ਖੁਸ਼ਹੈ?

ਨਹੀਂ, ਕਿਰਨ ਕੰਮ ‘ਤੇ ਖੁਸ਼ਨਹੀਂ ਹੈ। ਉਹ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

2) ਕਿਰਨ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ। ਕੀ ਕਿਰਨ ਬਹੁਤ ਸਾਰੀਆਂ ਨਵੀਂਆਂ ਚੀਜ਼ਾਂ ਕਰਦੀ ਹੈ?

ਨਹੀਂ, ਕਿਰਨ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ।

3) ਕਿਰਨ ਨਵਾਂ ਸ਼ੌਂਕਚਾਹੁੰਦੀ ਹੈ।

ਕੀ ਕਿਰਨ ਨਵਾਂ ਸ਼ੌਂਕਚਾਹੁੰਦੀ ਹੈ?

ਹਾਂ, ਕਿਰਨ ਨਵਾਂ ਸ਼ੌਂਕਚਾਹੁੰਦੀ ਹੈ।

4) ਕਿਰਨ ਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਕੀ ਕਿਰਨ ਵਧੀਆ ਖਾਣਾ ਪਕਾਉਂਦੀ ਹੈ?

ਨਹੀਂ, ਕਿਰਨ ਵਧੀਆ ਖਾਣਾ ਨਹੀਂ ਪਕਾਉਂਦੀ ਹੈ।

ਉਸਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

5) ਕਿਰਨ ਪਾਣੀ ਤੋਂ ਡਰਦੀ ਹੈ।

ਕੀ ਕਿਰਨ ਨੂੰ ਤੈਰਾਕੀ ਪਸੰਦ ਹੈ?

ਨਹੀਂ, ਕਿਰਨ ਨੂੰ ਤੈਰਾਕੀ ਪਸੰਦ ਨਹੀਂ ਹੈ। ਉਹ ਪਾਣੀ ਤੋਂ ਡਰਦੀ ਹੈ।

6) ਕਿਰਨ ਜਾਨਵਰਾਂ ਦੇ ਸਟੋਰ ਵਿੱਚ ਬਿੱਲੀ ਦੇਖਦੀ ਹੈ।

ਕੀ ਕਿਰਨ ਸਟੋਰ ਵਿੱਚ ਬਿੱਲੀ ਦੇਖਦੀ ਹੈ?

ਹਾਂ ਕਿਰਨ ਜਾਨਵਰਾਂ ਦੇ ਸਟੋਰ ਵਿੱਚ ਬਿੱਲੀ ਦੇਖਦੀ ਹੈ।

7) ਕਿਰਨ ਜਾਨਵਰਾਂ ਦੇ ਸਟੋਰ ਤੋਂ ਬਿੱਲੀ ਖਰੀਦਦੀ ਹੈ।

ਕੀ ਕਿਰਨ ਬਿੱਲੀ ਖਰੀਦਦੀ ਹੈ?

ਹਾਂ, ਕਿਰਨ ਜਾਨਵਰਾਂ ਦੇ ਸਟੋਰ ਤੋਂ ਬਿੱਲੀ ਖਰੀਦਦੀ ਹੈ।

8) ਕਿਰਨ ਹੁਣ ਬਹੁਤ ਖੁਸ਼ਹੈ ਕਿਉਂਕਿ ਉਸ ਕੋਲ ਬਿੱਲੀ ਹੈ।

ਕੀ ਹੁਣ ਕਿਰਨ ਅੱਕੀ ਹੋਈ ਹੈ?

ਨਹੀਂ, ਕਿਰਨ ਅੱਕੀ ਹੋਈ ਨਹੀਂ ਹੈ।

ਉਹ ਹੁਣ ਖੁਸ਼ਹੈ ਕਿਉਂਕਿ ਉਸ ਕੋਲ ਬਿੱਲੀ ਹੈ।

Learn languages from TV shows, movies, news, articles and more! Try LingQ for FREE