×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ – Text to read

LingQ Mini Stories, ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ

Nybörjare 2 Punjabi lesson to practice reading

Börja lära dig lektionen nu

ਕਹਾਣੀ 3 – ਕਿਰਨ ਨੂੰ ਬਿੱਲੀ ਮਿਲੀ

ਕਿਰਨ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

ਉਹ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ।

ਉਹ ਨਵਾਂ ਸ਼ੌਂਕ ਚਾਹੁੰਦੀ ਹੈ।

ਪਹਿਲਾਂ, ਉਹ ਖਾਣਾ ਪਕਾਉਣ ਦੀ ਕੋਸ਼ਿਸ਼ ਕਰਦੀ ਹੈ।

ਪਰ ਉਸਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਫਿਰ, ਉਹ ਤੈਰਾਕੀ ਕਰਨ ਦੀ ਕੋਸ਼ਿਸ਼ ਕਰਦੀ ਹੈ।

ਪਰ ਉਹ ਪਾਣੀ ਤੋਂ ਡਰਦੀ ਹੈ।

ਕਿਰਨ ਘਰ ਵੱਲ ਜਾਂਦੀ ਹੈ ਅਤੇ ਜਾਨਵਰਾਂ ਦਾ ਸਟੋਰ ਦੇਖਦੀ ਹੈ।

ਜਾਨਵਰਾਂ ਦੇ ਸਟੋਰ ਵਿੱਚ, ਉਹ ਬਿੱਲੀ ਦੇਖਦੀ ਹੈ!

ਕਿਰਨ ਬਿੱਲ ਖਰੀਦਦੀ ਹੈ, ਅਤੇ ਹੁਣ ਉਹ ਖੁਸ਼ ਹੈ।

ਮੈਂ ਕੰਮ ਅਤੇ ਘਰ ਤੋਂ ਅੱਕੀ ਹੋਈ ਹਾਂ।

ਮੈਂ ਹਰ ਰੋਜ਼ ਇੱਕੋ ਚੀਜ਼ ਕਰਦੀ ਹਾਂ।

ਮੈਂ ਨਵਾਂ ਸ਼ੌਂਕ ਚਾਹੁੰਦੀ ਹਾਂ।

ਪਹਿਲਾਂ, ਮੈਂ ਖਾਣਾ ਪਕਾਉਣ ਦੀ ਕੋਸ਼ਿਸ਼ ਕਰਦੀ ਹਾਂ।

ਪਰ ਮੇਰੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਫਿਰ, ਮੈਂ ਤੈਰਾਕੀ ਦੀ ਕੋਸ਼ਿਸ਼ ਕਰਦੀ ਹਾਂ।

ਪਰ ਮੈਂ ਪਾਣੀ ਤੋਂ ਡਰਦੀ ਹਾਂ।

ਮੈਂ ਘਰ ਵੱਲ ਜਾਂਦੀ ਹਾਂ ਅਤੇ ਜਾਨਵਰਾਂ ਦਾ ਸਟੋਰ ਦੇਖਦੀ ਹਾਂ।

ਜਾਨਵਰਾਂ ਦੇ ਸਟੋਰ ਵਿੱਚ, ਮੈਂ ਬਿੱਲੀ ਦੇਖਦੀ ਹਾਂ!

ਮੈਂ ਬਿੱਲੀ ਖਰੀਦਦੀ ਹਾਂ, ਅਤੇ ਹੁਣ ਮੈਂ ਖੁਸ਼ ਹਾਂ।

ਪ੍ਰਸ਼ਨ:

1) ਕਿਰਨ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

ਕੀ ਕਿਰਨ ਕੰਮ ‘ਤੇ ਖੁਸ਼ ਹੈ?

ਨਹੀਂ, ਕਿਰਨ ਕੰਮ ‘ਤੇ ਖੁਸ਼ ਨਹੀਂ ਹੈ। ਉਹ ਕੰਮ ਅਤੇ ਘਰ ਤੋਂ ਅੱਕੀ ਹੋਈ ਹੈ।

2) ਕਿਰਨ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ। ਕੀ ਕਿਰਨ ਬਹੁਤ ਸਾਰੀਆਂ ਨਵੀਂਆਂ ਚੀਜ਼ਾਂ ਕਰਦੀ ਹੈ?

ਨਹੀਂ, ਕਿਰਨ ਹਰ ਰੋਜ਼ ਇੱਕੋ ਚੀਜ਼ ਕਰਦੀ ਹੈ।

3) ਕਿਰਨ ਨਵਾਂ ਸ਼ੌਂਕ ਚਾਹੁੰਦੀ ਹੈ।

ਕੀ ਕਿਰਨ ਨਵਾਂ ਸ਼ੌਂਕ ਚਾਹੁੰਦੀ ਹੈ?

ਹਾਂ, ਕਿਰਨ ਨਵਾਂ ਸ਼ੌਂਕ ਚਾਹੁੰਦੀ ਹੈ।

4) ਕਿਰਨ ਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

ਕੀ ਕਿਰਨ ਵਧੀਆ ਖਾਣਾ ਪਕਾਉਂਦੀ ਹੈ?

ਨਹੀਂ, ਕਿਰਨ ਵਧੀਆ ਖਾਣਾ ਨਹੀਂ ਪਕਾਉਂਦੀ ਹੈ।

ਉਸਦੇ ਖਾਣੇ ਦਾ ਸਵਾਦ ਵਧੀਆ ਨਹੀਂ ਹੁੰਦਾ।

5) ਕਿਰਨ ਪਾਣੀ ਤੋਂ ਡਰਦੀ ਹੈ।

ਕੀ ਕਿਰਨ ਨੂੰ ਤੈਰਾਕੀ ਪਸੰਦ ਹੈ?

ਨਹੀਂ, ਕਿਰਨ ਨੂੰ ਤੈਰਾਕੀ ਪਸੰਦ ਨਹੀਂ ਹੈ। ਉਹ ਪਾਣੀ ਤੋਂ ਡਰਦੀ ਹੈ।

6) ਕਿਰਨ ਜਾਨਵਰਾਂ ਦੇ ਸਟੋਰ ਵਿੱਚ ਬਿੱਲੀ ਦੇਖਦੀ ਹੈ।

ਕੀ ਕਿਰਨ ਸਟੋਰ ਵਿੱਚ ਬਿੱਲੀ ਦੇਖਦੀ ਹੈ?

ਹਾਂ ਕਿਰਨ ਜਾਨਵਰਾਂ ਦੇ ਸਟੋਰ ਵਿੱਚ ਬਿੱਲੀ ਦੇਖਦੀ ਹੈ।

7) ਕਿਰਨ ਜਾਨਵਰਾਂ ਦੇ ਸਟੋਰ ਤੋਂ ਬਿੱਲੀ ਖਰੀਦਦੀ ਹੈ।

ਕੀ ਕਿਰਨ ਬਿੱਲੀ ਖਰੀਦਦੀ ਹੈ?

ਹਾਂ, ਕਿਰਨ ਜਾਨਵਰਾਂ ਦੇ ਸਟੋਰ ਤੋਂ ਬਿੱਲੀ ਖਰੀਦਦੀ ਹੈ।

8) ਕਿਰਨ ਹੁਣ ਬਹੁਤ ਖੁਸ਼ ਹੈ ਕਿਉਂਕਿ ਉਸ ਕੋਲ ਬਿੱਲੀ ਹੈ।

ਕੀ ਹੁਣ ਕਿਰਨ ਅੱਕੀ ਹੋਈ ਹੈ?

ਨਹੀਂ, ਕਿਰਨ ਅੱਕੀ ਹੋਈ ਨਹੀਂ ਹੈ।

ਉਹ ਹੁਣ ਖੁਸ਼ ਹੈ ਕਿਉਂਕਿ ਉਸ ਕੋਲ ਬਿੱਲੀ ਹੈ।

Learn languages from TV shows, movies, news, articles and more! Try LingQ for FREE