×

Vi använder kakor för att göra LingQ bättre. Genom att besöka sajten, godkänner du vår cookie-policy.

LingQ Mini Stories, ਕਹਾਣੀ 16 - ਇੱਕ ਨਵੀਂ ਨੌਕਰੀ – Text to read

LingQ Mini Stories, ਕਹਾਣੀ 16 - ਇੱਕ ਨਵੀਂ ਨੌਕਰੀ

Nybörjare 2 Punjabi lesson to practice reading

Börja lära dig lektionen nu

ਕਹਾਣੀ 16 - ਇੱਕ ਨਵੀਂ ਨੌਕਰੀ

ਫਾਖਿਰ ਨਵੀਂ ਨੌਕਰੀ ਚਾਹੁੰਦਾ ਹੈ।

ਉਸਨੂੰ ਆਪਣੀ ਦਫਤਰ ਦੀ ਨੌਕਰੀ ਪਸੰਦ ਨਹੀਂ ਹੈ।

ਉਹ ਸੋਚਦਾ ਹੈ ਕਿ ਇਹ ਨੌਕਰੀ ਬਹੁਤ ਉਬਾਊ ਹੈ।

ਫਾਖਿਰ ਹੋਰ ਦਿਲਚਸਪ ਨੌਕਰੀ ਚਾਹੁੰਦਾ ਹੈ।

ਉਹ ਆਨਲਾਈਨ ਨਵੀਂ ਨੌਕਰੀ ਖੋਜਦਾ ਹੈ।

ਰੈਸਟੋਰੈਂਟਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ।

ਸਟੋਰਾਂ ਵਿੱਚ ਵੀ ਬਹੁਤ ਸਾਰੀਆਂ ਨੌਕਰੀਆਂ ਹਨ।

ਫਾਖਿਰ ਬਹੁਤ ਵਧੀਆ ਖਾਣਾ ਨਹੀਂ ਬਣਾ ਸਕਦਾ।

ਪਰ ਉਸਨੂੰ ਖਰੀਦਦਾਰੀ ਅਤੇ ਲੋਕਾਂ ਨਾਲ ਗੱਲਾਂ ਕਰਨਾ ਪਸੰਦ ਹੈ।

ਫਾਖਿਰ ਉਮੀਦ ਕਰਦਾ ਹੈ ਕਿ ਉਹ ਸਟੋਰ ਵਿੱਚ ਨੌਕਰੀ ਲੱਭ ਸਕਦਾ ਹੈ।

ਅ)

ਮੈਂ ਨਵੀਂ ਨੌਕਰੀ ਚਾਹੁੰਦਾ ਹਾਂ।

ਮੈਂਨੂੰ ਆਪਣੀ ਦਫਤਰ ਦੀ ਨੌਕਰੀ ਪਸੰਦ ਨਹੀਂ ਹੈ।

ਮੈਂ ਸੋਚਦਾ ਹਾਂ ਕਿ ਮੇਰੀ ਨੌਕਰੀ ਬਹੁਤ ਉਬਾਊ ਹੈ।

ਮੈਂ ਹੋਰ ਦਿਲਚਸਪ ਨੌਕਰੀ ਚਾਹੁੰਦਾ ਹਾਂ।

ਮੈਂ ਆਨਲਾਈਨ ਨਵੀਂ ਨੌਕਰੀ ਖੋਜਦਾ ਹਾਂ।

ਰੈਸਟੋਰੈਂਟਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ।

ਸਟੋਰਾਂ ਵਿੱਚ ਵੀ ਬਹੁਤ ਸਾਰੀਆਂ ਨੌਕਰੀਆਂ ਹਨ।

ਮੈਂ ਬਹੁਤ ਵਧੀਆ ਖਾਣਾ ਨਹੀਂ ਬਣਾ ਸਕਦਾ।

ਪਰ ਮੈਨੂੰ ਖਰੀਦਦਾਰੀ ਅਤੇ ਲੋਕਾਂ ਨਾਲ ਗੱਲਾਂ ਕਰਨਾ ਪਸੰਦ ਹੈ।

ਮੈਂ ਉਮੀਦ ਕਰਦਾ ਹਾਂ ਕਿ ਮੈਂ ਸਟੋਰ ਵਿੱਚ ਨੌਕਰੀ ਲੱਭ ਸਕਦਾ ਹਾਂ।

ਪ੍ਰਸ਼ਨ:

1) ਫਾਖਿਰ ਨਵੀਂ ਨੌਕਰੀ ਚਾਹੁੰਦਾ ਹੈ। ਕੀ ਫਾਖਿਰ ਨਵੀਂ ਨੌਕਰੀ ਚਾਹੁੰਦਾ ਹੈ? ਹਾਂ, ਫਾਖਿਰ ਨਵੀਂ ਨੌਕਰੀ ਚਾਹੁੰਦਾ ਹੈ।

2) ਫਾਖਿਰ ਸੋਚਦਾ ਹੈ ਕਿ ਇਹ ਨੌਕਰੀ ਬਹੁਤ ਉਬਾਊ ਹੈ। ਕੀ ਫਾਖਿਰ ਨੂੰ ਆਪਣੀ ਦਫਤਰ ਦੀ ਨੌਕਰੀ ਪਸੰਦ ਹੈ? ਨਹੀਂ, ਉਸਨੂੰ ਆਪਣੀ ਦਫਤਰ ਦੀ ਨੌਕਰੀ ਪਸੰਦ ਨਹੀਂ ਹੈ।

ਉਹ ਸੋਚਦਾ ਹੈ ਕਿ ਇਹ ਨੌਕਰੀ ਬਹੁਤ ਉਬਾਊ ਹੈ।

3) ਫਾਖਿਰ ਹੋਰ ਦਿਲਚਸਪ ਨੌਕਰੀ ਚਾਹੁੰਦਾ ਹੈ। ਕੀ ਫਾਖਿਰ ਉਬਾਊ ਨੌਕਰੀ ਚਾਹੁੰਦਾ ਹੈ? ਨਹੀਂ, ਫਾਖਿਰ ਹੋਰ ਦਿਲਚਸਪ ਨੌਕਰੀ ਚਾਹੁੰਦਾ ਹੈ।

4) ਫਾਖਿਰ ਆਨਲਾਈਨ ਨਵੀਂ ਨੌਕਰੀ ਖੋਜਦਾ ਹੈ। ਕੀ ਫਾਖਿਰ ਆਨਲਾਈਨ ਨੌਕਰੀ ਖੋਜਦਾ ਹੈ? ਹਾਂ, ਉਹ ਆਨਲਾਈਨ ਨਵੀਂ ਨੌਕਰੀ ਖੋਜਦਾ ਹੈ।

5) ਰੈਸਟੋਰੈਂਟਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ। ਕੀ ਰੈਸਟੋਰੈਂਟਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ? ਹਾਂ, ਰੈਸਟੋਰੈਂਟਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ।

6) ਫਾਖਿਰ ਬਹੁਤ ਵਧੀਆ ਖਾਣਾ ਨਹੀਂ ਬਣਾ ਸਕਦਾ। ਕੀ ਫਾਖਿਰ ਵਧੀਆ ਖਾਣਾ ਬਣਾ ਸਕਦਾ ਹੈ? ਨਹੀਂ, ਫਾਖਿਰ ਬਹੁਤ ਵਧੀਆ ਖਾਣਾ ਨਹੀਂ ਬਣਾ ਸਕਦਾ।

7) ਫਾਖਿਰ ਨੂੰ ਖਰੀਦਦਾਰੀ ਅਤੇ ਲੋਕਾਂ ਨਾਲ ਗੱਲਾਂ ਕਰਨਾ ਪਸੰਦ ਹੈ। ਕੀ ਫਾਖਿਰ ਨੂੰ ਲੋਕਾਂ ਨਾਲ ਗੱਲਾਂ ਕਰਨਾ ਪਸੰਦ ਹੈ? ਹਾਂ, ਫਾਖਿਰ ਨੂੰ ਲੋਕਾਂ ਨਾਲ ਗੱਲਾਂ ਕਰਨਾ, ਖਰੀਦਦਾਰੀ ਪਸੰਦ ਹੈ।

8) ਫਾਖਿਰ ਸਟੋਰ ਵਿੱਚ ਨੌਕਰੀ ਲੱਭਣਾ ਚਾਹੁੰਦਾ ਹੈ। ਕੀ ਫਾਖਿਰ ਰੈਸਟੋਰੈਂਟ ਵਿੱਚ ਨੌਕਰੀ ਚਾਹੁੰਦਾ ਹੈ? ਨਹੀਂ, ਉਹ ਰੈਸਟੋਰੈਂਟ ਵਿੱਚ ਨੌਕਰੀ ਨਹੀਂ ਚਾਹੁੰਦਾ ਹੈ।

ਉਹ ਸਟੋਰ ਵਿੱਚ ਨੌਕਰੀ ਲੱਭਣਾ ਚਾਹੁੰਦਾ ਹੈ।

Learn languages from TV shows, movies, news, articles and more! Try LingQ for FREE