×

Мы используем cookie-файлы, чтобы сделать работу LingQ лучше. Находясь на нашем сайте, вы соглашаетесь на наши правила обработки файлов «cookie».

LingQ Mini Stories, ਕਹਾਣੀ 33 - ਅਲੀ ਯੂਨੀਵਰਸਿਟੀ ਵਿੱਚ ਕਲਾਸ ਵਿੱ… – Текст для чтения

LingQ Mini Stories, ਕਹਾਣੀ 33 - ਅਲੀ ਯੂਨੀਵਰਸਿਟੀ ਵਿੱਚ ਕਲਾਸ ਵਿੱਚ ਸੀ

Начинающий 2 Урок Пенджаби для практики чтения

Начать изучать этот урок прямо сейчас

ਕਹਾਣੀ 33 - ਅਲੀ ਯੂਨੀਵਰਸਿਟੀ ਵਿੱਚ ਕਲਾਸ ਵਿੱਚ ਸੀ

ਅਲੀ ਪਿਛਲੇ ਹਫਤੇ ਯੂਨੀਵਰਸਿਟੀ ਵਿਖੇ ਕਲਾਸ ਵਿੱਚ ਸੀ।

ਉਹ ਪ੍ਰੋਫੈਸਰ ਨੂੰ ਸੁਣ ਰਿਹਾ ਸੀ।

ਪਰ ਅਲੀ ਆਪਣੀ ਕਾਪੀ ਭੁੱਲ ਗਿਆ ਸੀ।

ਇਸ ਲਈ ਉਹ ਕਲਾਸ ਵਿੱਚ ਦੁਵਿਧਾ ਵਿੱਚ ਸੀ।

ਅਲੀ ਨੇ ਆਪਣੇ ਹੋਰ ਕਲਾਸ ਦੇ ਸਾਥੀ ਤੋਂ ਮੱਦਦ ਮੰਗੀ।

ਉਸਨੇ ਕਲਾਸ ਦੇ ਸਾਥੀ ਦੀ ਕਾਪੀ ਦੇਖਣ ਲਈ ਪੁੱਛਿਆ।

ਅਲੀ ਦੇ ਕਲਾਸ ਦੇ ਸਾਥੀ ਨੇ ਕਿਹਾ ਕਿ ਉਹ ਉਸਦੀ ਕਾਪੀ ਦੇਖ ਸਕਦਾ ਸੀ।

ਅਲੀ ਨੇ ਕਿਹਾ ਸੀ “ਤੁਹਾਡਾ ਧੰਨਵਾਦ”, ਅਤੇ ਉਸਦੀ ਕਾਪੀ ਦੇਖੀ।

ਉਸਨੇ ਕਲਾਸ ਬਾਰੇ ਨੋਟ ਲੈਖਣ ਦੀ ਕੋਸ਼ਿਸ਼ ਕੀਤੀ ਸੀ,

ਪਰ ਫਿਰ, ਅਲੀ ਨੂੰ ਯਾਦ ਆਇਆ ਕਿ ਉਹ ਆਪਣਾ ਪੈੱਨ ਵੀ ਭੁੱਲ ਗਿਆ ਸੀ।

ਅ)

ਮੈਂ ਇਸ ਵੇਲੇ ਯੂਨੀਵਰਸਿਟੀ ਦੀ ਕਲਾਸ ਵਿੱਚ ਹਾਂ।

ਮੈਂ ਪ੍ਰੋਫੈਸਰ ਨੂੰ ਸੁਣ ਰਿਹਾ ਹਾਂ।

ਪਰ ਮੈਂ ਆਪਣੀ ਕਾਪੀ ਭੁੱਲ ਗਿਆ ਹਾਂ।

ਇਸ ਲਈ ਮੈਂ ਕਲਾਸ ਵਿੱਚ ਦੁਵਿਧਾ ਵਿੱਚ ਹਾਂ।

ਮੈਂ ਆਪਣੇ ਹੋਰ ਕਲਾਸ ਦੇ ਸਾਥੀ ਤੋਂ ਮੱਦਦ ਮੰਗੀ।

ਮੈਂ ਕਲਾਸ ਦੇ ਸਾਥੀ ਦੀ ਕਾਪੀ ਦੇਖਣ ਲਈ ਪੁੱਛਿਆ।

ਮੇਰੇ ਕਲਾਸ ਦੇ ਸਾਥੀ ਨੇ ਮੈਨੂੰ ਆਪਣੀ ਕਾਪੀ ਵਿੱਚ ਦੇਖਣ ਦਿੱਤਾ।

ਮੈਂ ਕਿਹਾ “ਤੁਹਾਡਾ ਧੰਨਵਾਦ”, ਅਤੇ ਉਸਦੀ ਕਾਪੀ ਦੇਖ ਰਿਹਾ ਹਾਂ।

ਮੈਂ ਕਲਾਸ ਬਾਰੇ ਨੋਟ ਲੈਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਪਰ ਫਿਰ, ਮੈਨੂੰ ਯਾਦ ਆਇਆ ਕਿ ਮੈਂ ਆਪਣਾ ਪੈੱਨ ਵੀ ਭੁੱਲ ਗਿਆ ਹਾਂ।

ਪ੍ਰਸ਼ਨ:

1) ਅਲੀ ਯੂਨੀਵਰਸਿਟੀ ਵਿਖੇ ਕਲਾਸ ਵਿੱਚ ਸੀ। ਅਲੀ ਕਿੱਥੇ ਸੀ? ਅਲੀ ਯੂਨੀਵਰਸਿਟੀ ਵਿਖੇ ਕਲਾਸ ਵਿੱਚ ਸੀ।

2) ਅਲੀ ਪ੍ਰੋਫੈਸਰ ਨੂੰ ਸੁਣ ਰਿਹਾ ਸੀ। ਅਲੀ ਕਿਸ ਨੂੰ ਸੁਣ ਰਿਹਾ ਸੀ? ਉਹ ਪ੍ਰੋਫੈਸਰ ਨੂੰ ਸੁਣ ਰਿਹਾ ਸੀ।

3) ਅਲੀ ਆਪਣੀ ਕਾਪੀ ਭੁੱਲ ਗਿਆ ਸੀ। ਅਲੀ ਕੀ ਭੁੱਲ ਗਿਆ ਸੀ? ਅਲੀ ਆਪਣੀ ਕਾਪੀ ਭੁੱਲ ਗਿਆ ਸੀ।

4) ਅਲੀ ਕਲਾਸ ਦੁਆਰਾ ਦੁਵਿਧਾ ਵਿੱਚ ਸੀ। ਅਲੀ ਕਿਉਂ ਦੁਵਿਧਾ ਵਿੱਚ ਸੀ? ਅਲੀ ਕਲਾਸ ਦੁਆਰਾ ਦੁਵਿਧਾ ਵਿੱਚ ਸੀ।

5) ਉਸਨੇ ਹੋਰ ਕਲਾਸ ਦੇ ਸਾਥੀ ਕੋਲੋਂ ਮੱਦਦ ਮੰਗੀ, ਅਤੇ ਉਸਨੇ ਆਪਣੀ ਕਲਾਸ ਦੇ ਸਾਥੀ ਦੀ ਕਾਪੀ ਦੇਖਣ ਲਈ ਪੁੱਛਿਆ। ਅਲੀ ਨੇ ਕੀ ਕੀਤਾ?

ਉਸਨੇ ਹੋਰ ਕਲਾਸ ਦੇ ਸਾਥੀ ਕੋਲੋਂ ਮੱਦਦ ਮੰਗੀ, ਅਤੇ ਉਸਨੇ ਆਪਣੀ ਕਲਾਸ ਦੇ ਸਾਥੀ ਦੀ ਕਾਪੀ ਦੇਖਣ ਲਈ ਪੁੱਛਿਆ।

6) ਕਲਾਸ ਦੇ ਸਾਥੀ ਨੇ ਅਲੀ ਨੂੰ ਆਪਣੀ ਕਾਪੀ ਵਿੱਚ ਦੇਖਣ ਦਿੱਤਾ। ਕੀ ਕਲਾਸ ਦੇ ਸਾਥੀ ਨੇ ਅਲੀ ਨੂੰ ਆਪਣੀ ਕਾਪੀ ਵਿੱਚ ਦੇਖਣ ਦਿੱਤਾ?

ਹਾਂ, ਕਲਾਸ ਦੇ ਸਾਥੀ ਨੇ ਅਲੀ ਨੂੰ ਆਪਣੀ ਕਾਪੀ ਵਿੱਚ ਦੇਖਣ ਦਿੱਤਾ।

7) ਅਲੀ ਕਲਾਸ ਬਾਰੇ ਨੋਟ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਲੀ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਉਹ ਕਲਾਸ ਬਾਰੇ ਨੋਟ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।

8) ਅਲੀ ਨੂੰ ਯਾਦ ਆਇਆ ਕਿ ਉਹ ਆਪਣਾ ਪੈੱਨ ਵੀ ਭੁੱਲ ਗਿਆ ਸੀ। ਅਲੀ ਨੂੰ ਕੀ ਯਾਦ ਆਇਆ? ਅਲੀ ਨੂੰ ਯਾਦ ਆਇਆ ਕਿ

Learn languages from TV shows, movies, news, articles and more! Try LingQ for FREE