ਕਹਾਣੀ 1a - ਅਲੀ ਇੱਕ ਰਸੋਈਆ ਹੈ
ਅਲੀ ਹਰ ਰੋਜ਼ ਛੇ ਵਜੇ ਸਵੇਰੇ ਉੱਠਦਾ ਹੈ।
ਉਹ ਨਾਸ਼ਤਾਬਣਾਉਂਦਾ ਹੈ ਅਤੇ ਕੌਫੀ ਪੀਂਦਾ ਹੈ।
ਉਹ ਆਪਣੀ ਕਾਰ ਵਿੱਚ ਕੰਮ ‘ਤੇ ਜਾਂਦਾ ਹੈ।
ਉਸਦਾ ਕੰਮ ਸਾਢੇ ਸੱਤ ਵਜੇ ਸਵੇਰੇ ਸ਼ੁਰੂਹੁੰਦਾ ਹੈ।
ਅਲੀ ਰੈਸਟੋਰੈਂਟ ਵਿੱਚ ਰਸੋਈਆ ਹੈ।
ਉਹ ਭੁੱਖੇ ਗਾਹਕਾਂ ਲਈ ਭੋਜਨ ਬਣਾਉਂਦਾ ਹੈ।
ਗਾਹਕ ਬਹੁਤ ਸਾਰੇ ਦੇਸ਼ਾਂਤੋਂ ਹਨ।
ਉਹ ਬਹੁਤ ਵੱਖਰੀਆਂ ਭਾਸ਼ਾਵਾਂਬੋਲਦੇ ਹਨ।
ਅਲੀ ਬਹੁਤ ਸਾਰੇ ਦੋਸਤਾਨਾ ਲੋਕਾਂ ਨੂੰ ਮਿਲ ਸਕਦਾ ਹੈ।
ਅਲੀ ਖੁਸ਼ਹੁੰਦਾ ਹੈ ਜਦੋਂ ਉਹ ਗਾਹਕਾਂ ਨਾਲ ਗੱਲ ਕਰਦਾ ਹੈ।